Introduction

Chani Nattan

ਸਾਨੂੰ ਯਾਦ ਆ ਸਾਡੇ ਤੇ ਇੱਕ time ਸੀ
ਕੋਈ ਸਾਡਾ music ਬਣਾਉਣ ਨੂੰ ਤਿਆਰ ਨੀ ਸੀ
ਕੋਈ channel ਕੋਈ level ਦੀ support ਨਈ ਸੀ ਸਾਨੂੰ
ਅੱਜ ਥਵਾਡੇ ਕਰਕੇ ਥਵਾਡੇ ਪਰਾ ਦੇ ਆਪਦੇ channel ਤੇ
ਆਪਦੀ album ਆ ਰਹੀ ਐ
ਕੋਈ media ਕੋਈ star ਆਂ ਦੀ ਲੋੜ ਨੀ ਸਾਨੂੰ ਜਿਥੇ ਤਵਾਡਾ ਪਯਾਰ ਹੋਵੇ
ਸਾਡਾ music ਸਾਡਾ ਖੂਨ ਸਾਡੀ ਸੋਚ
ਏ industry ਤੋਂ ਬਾਗੀ ਆ
Rest & proud to all my fallen brothers in this movement
To all those holding it down in jail, Love & respect
ਥੋਡਾ Chani Nattan

Músicas mais populares de Chani Nattan

Outros artistas de Dance music