Candid Love

Oye Sheraa

ਤੇਰੇ ਪਿੱਛੇ ਆਉਂਦਾ ਬਿੱਲੋ ਸਾਰੀ ਰਾਤ ਸਾਰੀ ਰਾਤ
ਕਿਵੇਂ ਤੈਨੂੰ ਦਸਾ ਮੈਂ ਮੇਰਾ ਹਾਲ ਮੇਰਾ ਹਾਲ

ਨਾਲ ਮੇਰੇ ਤੂੰ ਹੋਵੇ ਤੈਨੂੰ ਦਸਾ ਕਿੰਨਾ ਪਿਆਰ ਕਿੰਨਾ ਪਿਆਰ
ਪਿਆਰ ਤੈਨੂੰ ਮੇਰਾ ਦਿਸਦਾ ਨੀ , ਮੈਂ ਤੈਨੂੰ ਕਦੇ ਪੁੱਛਦਾ ਨੀ
ਜਿਨ੍ਹਾਂ ਵੀ ਮੇਰੇ ਤੋਂ ਲੱੜ ਲੈ , ਦਿਲ ਦੀ ਗਲ ਤੇਰੀ ਵੀ ਲੁੱਕ ਦੀ ਨਹੀਂ
ਕਿੰਨਾ ਵੀ ਦੂਰ ਹੋ ਜਾਏ , ਮੈਂ ਤੋਂ ਬੱਸ ਨਾਲ ਤੇਰੇ ਰਹਿਣਾ ਰਹਿਣਾ
ਸੋਹਣੀ ਵੇ ਗਲ ਤੂੰ ਮੰਨ ਲੇਹ , ਸਾਰੀ ਵੇਹ ਮੇਰੀ ਤੂੰ ਮੰਨ ਲੇਹ
ਕਹਿੰਦੀ ਮੈਂ ਤੈਨੂੰ ਛੱਡਣਾ , ok ਫੇਰ ਮੈਨੂੰ ਤੂੰ ਛੱਡ ਦੇ

ਦਿਲ ਮੇਰਾ ਤੇਰੇ ਪਿੱਛੇ ਹੀ ਆਉਂਦਾ
ਤੈਨੂੰ ਹੀ ਮੇਰੇ ਸਿਰ ਤੇ ਬਿਠਾਉਂਦਾ
ਨਖ਼ਰੇ ਤੇਰੇ ਮੈਂ ਚੱਕਦਾ ਕਹਿੰਦੀ
ਤੇਰੇ ਨਾਲ ਪਿਆਰ ਵੇਹ
ਦਿਲ ਮੇਰਾ ਤੇਰੇ ਪਿੱਛੇ ਹੀ ਆਉਂਦਾ
ਤੈਨੂੰ ਹੀ ਮੇਰੇ ਸਿਰ ਤੇ ਬਿਠਾਉਂਦਾ
ਨਖ਼ਰੇ ਤੇਰੇ ਮੈਂ ਚੱਕਦਾ ਕਹਿੰਦੀ
ਤੇਰੇ ਨਾਲ ਪਿਆਰ ਵੇਹ
ਸਾਰੀਆਂ ਤੇਰੀਆਂ ਅੱਜ ਮੈਂ ਮੰਨ ਲਾ
ਆਪਣੀ ਜਾਨ ਮੈਂ ਕੱਢ ਕੇ ਰੱਖ ਦਾ
ਆਪਣੀ ਜਾਨ ਮੈਂ ਕੱਢ ਕੇ ਰੱਖ ਦਾ
ਤੇਰੇ ਪਿੱਛੇ ਆਉਂਦਾ ਬਿੱਲੋ ਸਾਰਾ ਦਿਨ ਸਾਰਾ ਦਿਨ
ਕਿਵੇਂ ਤੈਨੂੰ ਦਸਾ ਮੈਂ ਤੇਰੇ ਬਿਨ , ਤੇਰੇ ਬਿਨ
ਪਿਆਰ ਮੇਰਾ ਤੈਨੂੰ ਦਿਸਦਾ ਨਹੀਂ ਮੈ ਕਦੀ ਓਹਨੂੰ ਪੁੱਛਦਾ ਨਹੀਂ
ਜਿਨ੍ਹਾਂ ਵੀ ਮੇਰੇ ਤੋਂ ਲੱੜ ਲੈ , ਦਿਲ ਦੀ ਗਲ ਤੇਰੀ ਵੀ ਲੁੱਕ ਦੀ ਨਹੀਂ
ਸੋਹਣੀ ਵੇ ਗਲ ਤੂੰ ਮੰਨ ਲੇਹ , ਸਾਰੀ ਵੇਹ ਮੇਰੀ ਤੂੰ ਮੰਨ ਲੇਹ
ਕਹਿੰਦੀ ਮੈਂ ਤੈਨੂੰ ਛੱਡਣਾ , ok ਫੇਰ ਮੈਨੂੰ ਤੂੰ ਛੱਡ ਦੇ
ਸੋਹਣੀ ਵੇ ਗਲ ਤੂੰ ਮੰਨ ਲੇਹ , ਸਾਰੀ ਵੇਹ ਮੇਰੀ ਤੂੰ ਮੰਨ ਲੇਹ
ਕਹਿੰਦੀ ਮੈਂ ਤੈਨੂੰ ਛੱਡਣਾ , ok ਫੇਰ ਮੈਨੂੰ ਤੂੰ ਛੱਡ ਦੇ
ਸੋਹਣੀ ਵੇ ਗਲ ਤੂੰ ਮੰਨ ਲੇਹ , ਸਾਰੀ ਵੇਹ ਮੇਰੀ ਤੂੰ ਮੰਨ ਲੇਹ
ਕਹਿੰਦੀ ਮੈਂ ਤੈਨੂੰ ਛੱਡਣਾ , ok ਫੇਰ ਮੈਨੂੰ ਤੂੰ ਛੱਡ ਦੇ
ਸੋਹਣੀ ਵੇ ਗਲ ਤੂੰ ਮੰਨ ਲੇਹ , ਸਾਰੀ ਵੇਹ ਮੇਰੀ ਤੂੰ ਮੰਨ ਲੇਹ
ਕਹਿੰਦੀ ਮੈਂ ਤੈਨੂੰ ਛੱਡਣਾ , Ok ਫੇਰ ਮੇਰੇ ਤੂੰ

Músicas mais populares de Cardiac

Outros artistas de Hardcore metal