Ajj Kal Ve [Female Version]
ਏ ਗੱਲ ਤੂ ਵੀ ਜਾਣ ਦਾ ਵੇ
ਤੇਰਾ ਕਿੰਨਾ ਕਰਦੇ ਆਂ
ਨਾ ਕਿਹ ਹੋਵੇ ਨਾ ਰਿਹ ਹੋਵੇ
ਇਸ ਜਗ ਤੋਂ ਡਰਦੇ ਆਂ
ਤੂ ਹਥ ਫੜ ਕੇ ਲੇ ਜਾ Sidhu ਆ
ਕ੍ਯੂਂ ਕਰਦਾ ਬੇ ਸ਼ਕੀਆਂ
ਅੱਜ ਕਲ ਵੇ ਪਲ ਪਲ ਵੇ
ਤੈਨੂ ਦੇਖ ਦੀਆਂ ਅੱਖੀਆਂ
ਚਾਹੁੰਦਿਆ ਨੇ ਨਾ ਸੌਂਦੀਆਂ ਨੇ
ਹੋਯੀਆਂ ਯਾਰਾਂ ਪੱਕੀਆਂ
Hundal on the beat yo!
ਓ ਹਰ ਵਾਰ ਹੀ ਤੂ ਮਿਲੇਯਾ
ਵੇ ਮੇਰੇ ਦਿਲ ਵਿਚ ਟੋਲਣ ਤੇ
ਤੇਰਾ ਹੀ ਨਾ ਨਿਕਲੇ
ਵੇ ਮੇਰੇ ਬੁੱਲੀਆਂ ਖੋਲਣ ਤੇ
ਮੈਂ ਝੱਲੀ ਜਿਹੀ ਹੋ ਗਯੀਆਂ
ਮੈਨੂ ਆਖਦੀ ਆਂ ਸਖੀਆਂ
ਅੱਜ ਕਲ ਵੇ ਪਲ ਪਲ ਵੇ
ਤੈਨੂ ਦੇਖ ਦੀਆਂ ਅੱਖੀਆਂ
ਚਾਹੁੰਦਿਆ ਨੇ ਨਾ ਸੌਂਦੀਆਂ ਨੇ
ਹੋਯੀਆਂ ਯਾਰਾਂ ਪੱਕੀਆਂ
ਓ ਪਰਦੇ ਐਤਬਾਰਾਂ ਦੇ ਮੈਂ ਉਠਦੇ ਦੇਖੇ ਨੇ
ਕਯੀ ਹਾਨੀ ਰੂਹਾਂ ਦੇ ਪੀਂਡੇ ਲੁੱਟ ਦੇ ਦੇਖੇ ਨੇ
ਤੂ ਵੀ ਨਾ ਐਵੇ ਕਰ ਦੇਈ ਤੇਥੋਂ ਆਸਾਂ ਰੱਖੀਆਂ
ਅੱਜ ਕਲ ਵੇ ਪਲ ਪਲ ਵੇ
ਤੈਨੂ ਦੇਖ ਦੀਆਂ ਅੱਖੀਆਂ
ਚਾਹੁੰਦਿਆ ਨੇ ਨਾ ਸੌਂਦੀਆਂ ਨੇ
ਹੋਯੀਆਂ ਯਾਰਾਂ ਪੱਕੀਆਂ