Tenu Ki

Jassi Lokha

ਆ ਨਹੀਂ ਓ ਕਰਨਾ ਤੇ ਉਹ ਨਹੀਂ ਓ ਕਰਨਾ
ਇਥੇ ਨਹੀਂ ਓ ਜਾਣਾ ਤੇ ਓਥੇ ਨਹੀਂ ਓ ਖੜਣਾ
ਸਿੱਖਿਆ ਆ ਜੱਟੀਏ ਨੇ ਮੁਕਦਰਾਂ ਨਾਲ ਲੜਣਾ
ਸਿੱਖਿਆ ਨਹੀਂ ਤੇਰੇ ਵਾਂਗੂ ਸੜਣਾ
ਤੈਨੂੰ ਕੀ ਦੱਸ ਤੈਨੂੰ ਕੀ
ਦੱਸ ਤੈਨੂੰ ਕੀ ਦੱਸ ਤੈਨੂੰ ਕੀ
ਤੈਨੂੰ ਕੀ ਦੱਸ ਤੈਨੂੰ ਕੀ
ਕੋਕਾ ਨੱਕ ਦਾ ਕਢਾਇਆ ਦੱਸ ਤੈਨੂੰ ਕੀ
ਸੂਟ ਲੱਖ ਤਕ ਸਵਾਇਆ ਦੱਸ ਤੈਨੂੰ ਕੀ

ਉਹ ਮੁੰਡਾ ਨਾਲ ਮੈਂ ਬੈਠੀਇਆ ਦੱਸ ਤੈਨੂੰ ਕੀ
ਗਹਿੜਾ Town ਦਾ ਮੈਂ ਲਿਆ ਦੱਸ ਤੈਨੂੰ ਕੀ

ਤੈਨੂੰ ਕੀ ਦੱਸ ਤੈਨੂੰ ਕੀ
ਮੈਂ ਕਿਹਾ ਦੱਸ ਤੈਨੂੰ ਕੀ

ਘੁੱਟ ਉੱਤੇ ਦੇਖ ਜੱਟਾ ਓਹੀ ਘੜੀ ਇਹ
Change Time ਵਾਲੀ ਸੂਈਏ ਕਿਥੇ ਖੜੀ ਇਹ
ਰੋਣ ਦੀ ਸੀ ਜੋਹ ਪਿੱਛੇ ਅੱਖ ਦੇਖ ਲੈ
ਓਹਨਾ ਅੱਖਾਂ ਉੱਤੇ ਹੁਣ Gucci ਜੱਡੀ ਇਹ

ਹਾਲੇ ਤਕ ਤੇਰੇ ਸੀ ਮੈਂ ਪਾਉਂਦੀ ਤਰਲੇ
ਤੂੰ ਅੱਜ ਦੇਖ Massage ਦੀ ਲੱਗਦਾ ਚੜੀ ਇਹ
ਮੈਂ ਕਹਿੰਦਾ ਨਹੀਂ ਰੱਬ ਉੱਤੇ ਆਪ ਇਨਸਾਫ਼ ਕਰੋ
ਗਿਆ ਭੁੱਲ ਜਾ ਤੂੰ ਹੁਣ ਜੱਟਾ ਤੈਨੂੰ ਕਰੋ ਹੁਣ ਮੈਂ ਮਾਫ

ਤੈਨੂੰ ਕੇ ਦੱਸ ਤੈਨੂੰ ਕੀ
ਤੈਨੂੰ ਕੀ ਦੱਸ ਤੈਨੂੰ ਕੀ
ਕੋਕਾ ਨੱਕ ਦਾ ਕੱਢਿਆ ਦੱਸ ਤੈਨੂੰ ਕੀ
ਸੂਟ ਲੱਖ ਤਕ ਸਵਾਇਆ ਦੱਸ ਤੈਨੂੰ ਕੀ
ਮੈਂ ਕਿਹਾ ਦੱਸ ਤੈਨੂੰ ਕੀ

ਸੀ ਬੜਾ ਸਮਝਿਆ ਤੈਨੂੰ ਸਮਝ ਨਾ ਆਇਆ
ਹੋ ਗਏ ਆ ਸਵਾਰ ਜੱਟੀ ਡਿੱਗ ਡਿੱਗ ਕੇ
ਏਨਾ ਨਾ ਪਿਆਰ ਸਾਡਾ ਕਮਜ਼ੋਰ ਭੁੱਲ ਜੇਹ ਗਿਆ 2 ਪੈਗ ਵੇ
ਪਿਆਰ ਦੇਖਿਆ ਤੂੰ ਦੇਖਿਆ ਨਾ Fire ਕੱਢ ਦੀ
ਜਾਨ ਦੇ ਵੀ ਸਕਦੀ ਮੈਂ ਜਾਮ ਲੈ ਵੀ ਸਕਦੀ
ਰੱਖ ਸਾਨੂ Wait ਉੱਤੇ ਹੋਰਾਂ ਨਾਲ
Date ਮੈਂ ਜੱਟਾ ਸਹਿ ਨਹੀਂ ਸਕਦੀ

Jassi ਲੋਹਕਿਆ ਮੈਂ ਤੇਰੇ ਬਿਨਾਂ ਰਹਿ ਸਕਦੀ
ਨਾ Tension ਦਿਮਾਗ ਤੋਹ ਲੈ ਸਕਦੀ
ਦੱਸ ਤੈਨੂੰ ਕੇ ਦੱਸ ਤੈਨੂੰ ਕੀ
ਤੈਨੂੰ ਕੀ ਦੱਸ ਤੈਨੂੰ ਕੀ
ਕੋਕਾ ਨੱਕ ਦਾ ਕੱਢਿਆ ਦੱਸ ਤੈਨੂੰ ਕੀ
ਸੂਟ ਲੱਖ ਤਕ ਸਵਾਇਆ ਦੱਸ ਤੈਨੂੰ ਕੀ
ਮੁੰਡਾ ਨਾਲ ਬੈਠੀਇਆ ਦੱਸ ਤੈਨੂੰ ਕੀ
ਗਹਿੜਾ Town ਦਾ ਮੈਂ ਲੱਗਿਆ ਦੱਸ ਤੈਨੂੰ ਕੀ
ਤੈਨੂੰ ਕੀ ਦੱਸ ਤੈਨੂੰ ਕੀ
ਮੈ ਕਿਹਾ ਤੈਨੂੰ ਕੀ ਦੱਸ ਤੈਨੂੰ ਕੀ

Curiosidades sobre a música Tenu Ki de Baani Sandhu

De quem é a composição da música “Tenu Ki” de Baani Sandhu?
A música “Tenu Ki” de Baani Sandhu foi composta por Jassi Lokha.

Músicas mais populares de Baani Sandhu

Outros artistas de Dance music