Dachi Waleya - Folk Fusion
ਹੱਮ
ਆ ਆ ਆ
ਡਾਚੀ ਵਾਲੀਆ ਮੋੜ ਮੁਹਾਰ ਵੇ, ਸੋਹਣੀ ਵਾਲੀਆ ਲੈ ਚਲ ਨਾਲ ਵੇ
ਡਾਚੀ ਵਾਲੀਆ ਮੋੜ ਮੁਹਾਰ ਵੇ, ਸੋਹਣੀ ਵਾਲੀਆ ਲੈ ਚਲ ਨਾਲ ਵੇ
ਡਾਚੀ ਵਾਲੀਆ ਮੋੜ ਮੁਹਾਰ ਵੇ, ਡਾਚੀ ਵਾਲੀਆ ਮੋੜ ਮੁਹਾਰ ਵੇ,
ਹਾਏ ਸੋਹਣੀ ਵਾਲੀਆ ਲੈ ਚਲ ਨਾਲ ਵੇ
ਡਾਚੀ ਵਾਲੀਆ ਮੋੜ ਮੁਹਾਰ ਵੇ, ਸੋਹਣੀ ਵਾਲੀਆ ਲੈ ਚਲ ਨਾਲ ਵੇ
ਨਾਲ ਵੇ ਨਾਲ ਵੇ ਨਾਲ ਵੇ ਨਾਲ ਵੇ ਨਾਲ ਵੇ
ਮੇਰੀ ਡਾਚੀ ਦੇ ਗਲ ਵਿਚ ਟੱਲਿਯਾ, ਵੇ ਮੈਂ ਪੀੜ ਮਨਾਵਾਂ ਚ੍ਲਿਯਾ
ਮੇਰੀ ਡਾਚੀ ਦੇ ਗਲ ਵਿਚ ਟੱਲਿਯਾ, ਵੇ ਮੈਂ ਪੀੜ ਮਨਾਵਾਂ ਚ੍ਲਿਯਾ
ਤੇਰੀ ਡਾਚੀ ਦੀ ਸੋਹਣੀ ਚਾਲ ਵੇ, ਤੇਰੀ ਡਾਚੀ ਦੀ ਸੋਹਣੀ ਚਾਲ ਵੇ
ਡਾਚੀ ਵਾਲੀਆ ਮੋੜ ਮੁਹਾਰ ਵੇ ਡਾਚੀ ਵਾਲੀਆ ਮੋੜ ਮੁਹਾਰ ਵੇ
ਸੋਹਣੀ ਵਾਲੀਆ ਲੈ ਚਲ ਨਾਲ ਵੇ
ਨਾਲ ਵੇ ਨਾਲ ਵੇ ਨਾਲ ਵੇ ਨਾਲ ਵੇ ਨਾਲ ਵੇ
ਤੇਰੀ ਡਾਚੀ ਦੇ ਚੁਮਨਿ ਆ ਪੈਰ ਵੇ, ਤੇਰੇ ਸਿਰ ਦੀ ਮੰਗਦੀ ਆ ਖੇਰ ਵੇ
ਤੇਰੀ ਡਾਚੀ ਦੇ ਚੁਮਨਿ ਆ ਪੈਰ ਵੇ, ਤੇਰੇ ਸਿਰ ਦੀ ਮੰਗਦੀ ਆ ਖੇਰ ਵੇ
ਸਾਡੀ ਜਿੰਦਰੀ ਨੇ ਇੰਝ ਨਾ ਕਾਲ ਵੇ, ਸਾਡੀ ਜਿੰਦਰੀ ਨੇ ਇੰਝ ਨਾ ਕਾਲ ਵੇ
ਡਾਚੀ ਵਾਲੀਆ ਮੋੜ ਮੁਹਾਰ ਵੇ ਡਾਚੀ ਵਾਲੀਆ ਮੋੜ ਮੁਹਾਰ ਵੇ
ਸੋਹਣੀ ਵਾਲੀਆ ਲੈ ਚਲ ਨਾਲ ਵੇ
ਡਾਚੀ ਵਾਲੀਆ ਮੋੜ ਮੁਹਾਰ ਵੇ, ਸੋਹਣੀ ਵਾਲੀਆ ਲੈ ਚਲ ਨਾਲ ਵੇ
ਨਾਲ ਵੇ ਨਾਲ ਵੇ ਨਾਲ ਵੇ ਨਾਲ ਵੇ ਨਾਲ ਵੇ
ਪਹਿਲੇ ਕਭੀ ਨਾ ਤੁੰਨੇ ਮੁਜੇ ਗੱਮ ਦੀਆ
ਫਿਰ ਮੁਝੇ, ਕ੍ਯੂਂ ਤਨਹਾ ਕਰ ਦਿਯਾ
ਗੁਜ਼ਾਰੇ ਤੇ ਜੋ ਲਮਹੇ ਪ੍ਯਾਰ ਕੇ
ਹਮੇਸ਼ਾ ਤੁਝੇ ਆਪਣਾ ਮਾਨ ਕੇ
ਤੋਹ ਫਿਰ ਤੂਨੇ ਬਦਲੀ ਕ੍ਯੂਂ ਆਦਾ, ਯੇਹ ਕ੍ਯੂਂ ਕਿਯਾ…
ਇਤਨੀ ਮੁਹੱਬਤ ਕਰੋ ਨਾ
ਮੈਂ ਡੂਬ ਨਾ ਜੌਂ ਕਹਿ
ਵਾਪਸ ਕਿਨਾਰੇ ਪੇ ਆਨਾ
ਮੈਂ ਭੂਲ ਨਾ ਜੌਂ ਕਹਿ
ਏਨਾ ਸੋਨਾ ਕ੍ਯੂਂ ਰੱਬ ਨੇ ਬਣਾਯਾ
ਏਨਾ ਸੋਨਾ ਕ੍ਯੂਂ ਰੱਬ ਨੇ ਬਣਾਯਾ
ਆਵਾਂ ਜਾਵਾ ਤੇ ਮੈਂ ਯਾਰਾ ਨੂ ਮਨਾਵਾਂ
ਆਵਾਂ ਜਾਵਾ ਤੇ ਮੈਂ ਯਾਰਾ ਨੂ ਮਨਾਵਾਂ
ਏਨਾ ਸੋਨਾ,ਏਨਾ ਸੋਨਾ
ਏਨਾ ਸੋਨਾ ਓ