Wanga Kaaliyan
ਖਾਲੀ ਖਾਲੀ ਬਹਾਂ ਮੇਰੀ ਖਾਲੀ ਖਾਲੀ ਕੰਨ ਵੇ
ਲੈ ਦੇ ਮੈਨੂ ਕੋਕਾ ਚੰਨਾ ਗਲ ਮੇਰੀ ਮੰਨ ਵੇ
ਗਲ ਮੇਰੀ ਮੰਨ ਵੇ
ਜਾਦੋਂ ਹਸਦਾ ਏ ਕਿਨਾ ਸੋਹਣਾ ਲੱਗਦਾ
ਜਾਦੋਂ ਹਸਦਾ ਏ ਕਿਨਾ ਸੋਹਣਾ ਲੱਗਦਾ
ਵੇ ਤੂੰ ਵੀ ਕੁਝ ਕਹਿ ਦੇ ਸੋਹਣਿਆ
ਵਾਂਗਾ ਕਾਲੀਆਂ ਵੇ ਜੱਚਦੀਆਂ ਬਾਲੀਆਂ
ਲੇ ਦੇ ਵੇ ਮੈਨੂ ਲੇਹ ਦੇ ਸੋਹਣਿਆ
ਵਾਂਗਾ ਕਾਲੀਆਂ ਵੇ ਜੱਚਦੀਆਂ ਬਾਲੀਆਂ
ਲੇ ਦੇ ਵੇ ਮੈਨੂ ਲੇਹ ਦੇ ਸੋਹਣਿਆ ਹਾਏ
ਲੇ ਦੇ ਵੇ ਮੈਨੂ ਲੇਹ ਦੇ ਸੋਹਣਿਆ
ਮੁਝੇ ਕਭੀ ਸ਼ੌਪਿੰਗ ਕਰਵੜੇ
ਤੇਰੀ ਜੇਬ ਕਿਉੰ ਖਾਲੀ ਵੇ
ਤੂਨੇ ਤੋ ਖੁਦ 4 ਲੱਖ ਕੀ ਜੈਕਟ ਡਾਲੀ ਵੇ
ਮੁਝੇ ਕਭੀ ਸ਼ੌਪਿੰਗ ਕਰਵਦੇ
ਤੇਰੀ ਜੇਬ ਕਿਉੰ ਖਾਲੀ ਵੇ
ਤੂਨੇ ਤੋ ਖੁਦ 4 ਲੱਖ ਕੀ ਜੈਕਟ ਡਾਲੀ ਵੇ
ਕੰਜੂਸ ਬੜਾ ਤੂੰ ਬਾਤ ਬਾਤ ਪੇ
ਮੈਨੁ ਲਾਰੇ ਲਾਉਨਾ ਏ
Random ਕੁੜੀਆਂ ਦੇ ਪਿੱਛੇ ਹਾਂ
ਚੱਕਰ ਏਨੇ ਲਉਣਾ ਏ
ਰਾਜ ਰਾਜ ਵੇ ਤੂ ਦਿਲੰ ਉਤੇ ਕਰਦੈ
ਰਾਜ ਰਾਜ ਵੇ ਤੂ ਦਿਲੰ ਉਤੇ ਕਰਦੈ
ਮੇਰੇ ਵੀ ਕੋਲ ਬਹਿ ਤੂ ਸੋਹਣਿਆ
ਵਾਂਗਾ ਕਾਲੀਆਂ ਵੇ ਜੱਚਦੀਆਂ ਬਾਲੀਆਂ
ਲੇ ਦੇ ਵੇ ਮੈਨੂ ਲੇਹ ਦੇ ਸੋਹਣਿਆ
ਵਾਂਗਾ ਕਾਲੀਆਂ ਵੇ ਜੱਚਦੀਆਂ ਬਾਲੀਆਂ
ਲੇ ਦੇ ਵੇ ਮੈਨੂ ਲੇਹ ਦੇ ਸੋਹਣਿਆ
ਲੇ ਦੇ ਵੇ ਮੈਨੂ ਲੇਹ ਦੇ ਸੋਹਣਿਆ
ਤੂ ਕਦੇ ਤੋਹ ਕਰ ਤਾਰੀਫ
ਮੈਂ ਤੇਰੇ ਲੀਏ ਸਜਤੀ ਹੂੰ
ਤੂ ਔਰੋਂ ਕੇ ਪਿਚੇ ਮੈਂ ਤੇਰੇ ਪੇ ਮਾਰਤੀ ਹੂੰ
ਹਾਏ ਤੂ ਕਦੇ ਤੋਹ ਕਰ ਤਾਰੀਫ
ਮੈਂ ਤੇਰੇ ਲੀਏ ਸਜਤੀ ਹੂੰ
ਤੂ ਔਰੋਂ ਕੇ ਪਿਚੇ ਮੈਂ ਤੇਰੇ ਪੇ ਮਾਰਤੀ ਹੂੰ
ਸਾਂਈਂ ਜੀ ਹੈਂ ਕਭੀ ਭੀ ਮੇਰੀ
ਬਾਤ ਏਕ ਭੀ ਮਾਨੇ ਨਾ
Late night ਹੈ ਘਰ ਆਵੇ
ਏਹ ਰੋਜ਼ ਦੇ ਤੇਰੇ ਬਹਨੇ ਆਂ
ਫੋਟੋ ਖਿਚ ਲੈ ਤੂ ਆਪਨ ਕਿਨੇ ਜਾਚਦੇ
ਫੋਟੋ ਖਿਚ ਲੈ ਤੂ ਆਪਨ ਕਿਨੇ ਜਾਚਦੇ
ਵੇ ਨਾਲ ਨਾਲ ਰਿਹ ਤੂ ਸੋਹਣਿਆ
ਵਾਂਗਾ ਕਾਲੀਆਂ ਵੇ ਜੱਚਦੀਆਂ ਬਾਲੀਆਂ
ਲੇ ਦੇ ਵੇ ਮੈਨੂ ਲੇਹ ਦੇ ਸੋਹਣਿਆ
ਵਾਂਗਾ ਕਾਲੀਆਂ ਵੇ ਜੱਚਦੀਆਂ ਬਾਲੀਆਂ
ਲੇ ਦੇ ਵੇ ਮੈਨੂ ਲੇਹ ਦੇ ਸੋਹਣਿਆ ਹਾਏ
ਲੇ ਦੇ ਵੇ ਮੈਨੂ ਲੇਹ ਦੇ ਸੋਹਣਿਆ