Uncha Lamba Kad [Remix By DJ Dev]
ਗੋਰਾ ਗੋਰਾ ਰੰਗ ਤੇਰਾ
ਤੇਵਰ ਤਾ ਦਬੰਗ ਤੇਰਾ
Height ਤੇਰਾ 5 ਫੁਟ 8 ਨੀ
ਘਰ ਸੇ ਨਿਕਲਤੀ ਹੈ
ਦੂਰ ਸੇ ਚਮਕਤੀ ਹੈ
Traffic ਨੂ ਕਰਦੀ ਤੂ stop ਨੀ
ਮੈਂ hello ਕਰੂ ਤੂੰ ਟਾਟਾ
ਸੁਪਨੇ ਵਿਚ ਆਕੇ ਟਾਟਾ
ਤੇਰਾ temper ਮੈਨੂ ਜਚਦਾ ਨੀ
ਕੋਈ ਤੇਰੇ ਸਿਵਾ
ਦਿਲ ਮੇਂ ਉਤਰ ਦਾ ਨਹੀ
ਓ ਓ ਓ ਓ ਓ ਓ ਓ ਓ ਓ ਓ
ਕੋਈ ਤੇਰੇ ਸਿਵਾ
ਦਿਲ ਮੈਂ ਉਤਰ ਦਾ ਨਹੀ
ਓ ਓ ਓ ਓ ਓ ਓ ਓ ਓ ਓ ਓ
ਦਿਲ ਕਰੇ ਧਕ ਧਕ
ਜਦੋ ਹੀਲੇ ਤੇਰਾ ਲਕ
ਦਿਲ ਕਰੇ ਧਕ ਧਕ
ਜਦੋ ਹੀਲੇ ਤੇਰਾ ਲਕ
ਤੇਰੀ killer ਜਵਾਨੀ
ਓਥੇ ਮਰਦਾ ਨਹੀ
ਕੋਈ ਤੇਰੇ ਸਿਵਾ
ਦਿਲ ਮੈਂ ਉਤਰ ਦਾ ਨਹੀ
ਓ ਓ ਓ ਓ ਓ ਓ
ਕੋਈ ਤੇਰੇ ਸਿਵਾ
ਦਿਲ ਮੇਂ ਉਤਰ ਦਾ ਨਹੀ
ਏਕ ਉਚਾ ਲੰਬਾ ਕਦ
ਦੂਜਾ ਸੋਹਣੀਏ ਵੀ ਤੂ ਹਦ
ਏਕ ਉਚਾ ਲੰਬਾ ਕਦ
ਦੂਜਾ ਸੋਹਣੀਏ ਵੀ ਤੂ ਹਦ
ਤੀਜਾ ਰੂਪ ਤੇਰਾ ਚਮ ਚਮ ਰਦਾ ਨਹੀ
ਕੋਈ ਤੇਰੇ ਸਿਵਾ
ਦਿਲ ਮੇਂ ਉਤਰ ਦਾ ਨਹੀ
ਓ ਓ ਓ ਓ ਓ ਓ ਓ ਓ ਓ ਓ
ਕੋਈ ਤੇਰੇ ਸਿਵਾ
ਦਿਲ ਮੇ ਉਤਰ ਦਾ ਨਹੀ
ਯੇ ਮੇਰੀ ਤਾਰੀਫ ਹੈ ਯਾ
ਚਾਲ ਹੈ ਤੇਰੀ
ਤੇਰੀ ਬਾਤੋਂ ਮੇਂ ਨਹੀ
ਆਏਗੀ ਯੇ ਛੋਰੀ
ਇਕ ਅਵਾਰਾ ਪਰਿੰਦਾ
ਤੂ ਮੁਝੇ ਲਾਗੇ
ਮਾਨ ਕਿਹਨਾ ਕੁਛ ਨਹੀ ਹੈ
ਤੂ ਮੇਰੇ ਆਗੇ
ਚਲ ਹੱਟ ਤੂ ਪਲਟ
ਕਿਸੀ ਔਰ ਸੇ ਲਿਪਟ
ਤੇਰਾ ਮੇਰਾ ਸੇਟ ਵੇਟ
ਕਭੀ ਹੋਗਾ ਨਹੀ
ਤੂ ਐਵੇ ਨਾ ਲੇ ਮੇਰੇ ਨਾਲ ਪੰਗਾ ਜੀ
ਓ ਓ ਓ ਓ ਓ ਓ
ਤੂ ਐਵੇ ਨਾ ਲੇ ਮੇਰੇ ਨਾਲ ਪੰਗਾ ਜੀ ਹਾਏ
ਲਗੀ ਮੁਝੇ ਤੇਰੀ ਲੱਤ
ਜ਼ਿੱਦ ਕਰਨਾ ਤੂ ਅਬ
ਲਗੀ ਮੁਝੇ ਤੇਰੀ ਲੱਤ
ਜ਼ਿੱਦ ਕਰਨਾ ਤੂ ਅਬ
ਚਲ ਸੋਹਣੀਏ ਤੂ ਹਾਮੀ ਭਰਨਾ ਜੀ
ਕੋਈ ਤੇਰੇ ਸਿਵਾ ਦਿਲ ਮੇਂ ਉਤਰ ਦਾ ਨਹੀ
ਓ ਓ ਓ ਓ ਓ ਓ
ਕੋਈ ਤੇਰੇ ਸਿਵਾ ਦਿਲ ਮੇਂ ਉਤਰ ਦਾ ਨਹੀ
ਏਕ ਉਚਾ ਲਬਾ ਕਦ
ਦੂਜਾ ਸੋਹਣੀਏ ਵੀ ਮੈਂ ਹਦ
ਤੀਜਾ ਰੂਪ ਮੇਰਾ ਚਮ ਚਮ ਕਰਦਾ ਜੀ
ਕੋਈ ਮੇਰੇ ਸਿਵਾ ਦਿਲ ਚ ਉਤਰ ਦਾ ਨਹੀ
ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ
ਹੋਏ ਹੋਏ ਹੋਏ ਹੋਏ ਹੜਿੱਪਾ
ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ
ਹੋਏ ਹੋਏ ਹੋਏ ਹੋਏ