The Wedding Mashup

Asees Kaur, Deedar Kaur

ਮਧਾਣੀਆਂ
ਹਾਏ ਵੇ ਮੇਰਿਆ ਢਾਡੀਆਂ ਰੱਬਾ
ਕਿੰਨਾ ਜੰਮੀਆਂ ਕਿੰਨਾ ਨੇ ਲੈ ਜਾਣਿਆ ਹੋ
ਹਾਏ ਵੇ ਮੇਰਿਆ ਢਾਡੀਆਂ ਰੱਬਾ
ਕਿੰਨਾ ਜੰਮੀਆਂ ਕਿੰਨਾ ਨੇ ਲੈ ਜਾਣਿਆ ਹਾਏ
ਲੋਯੀ
ਬਾਬੁਲ ਤੇਰੇ ਮਹਿਲਾਂ ਵਿਚਚੋਂ
ਤੇਰੀ ਲਾਡੋ ਪ੍ਰਦੇਸਾਂ ਹੋਈ ਹਾਏ
ਬਾਬੁਲ ਤੇਰੇ ਮਹਿਲਾਂ ਵਿਚਚੋਂ
ਤੇਰੀ ਲਾਡੋ ਪ੍ਰਦੇਸ਼ਨ ਹੋਈ ਹੋ
ਸਾਡਾ ਚਿੜੀਆਂ ਦਾ ਚੰਬਾ ਵੇ
ਬਾਬੁਲ ਅਸਾਂ ਉਡ ਜਾਣਾ
ਸਾਡਾ ਚਿੜੀਆਂ ਦਾ ਚੰਬਾ ਵੇ
ਬਾਬੁਲ ਅਸਾਂ ਉਡ ਜਾਣਾ
ਸਾਡੀ ਲੰਮੀ ਉਡਾਰੀ ਐ
ਸਾਡੀ ਲੰਮੀ ਉਡਾਰੀ ਐ
ਬਾਬੁਲ ਅਸਾਂ ਉਡ ਜਾਣਾ
ਸਾਡਾ ਚਿੜੀਆਂ ਦਾ ਚੰਬਾ ਵੇ
ਬਾਬੁਲ ਅਸਾਂ ਉਡ ਜਾਣਾ
ਸਾਡਾ ਚਿੜੀਆਂ ਦਾ ਚੰਬਾ ਵੇ
ਬਾਬੁਲ ਅਸਾਂ ਉਡ ਜਾਣਾ
ਪਿੱਛੇ ਪਿੱਛੇ ਆਉਂਦਾ ਮੇਰੀ ਚੱਲ ਵੈਂਦਾ ਐ
ਪਿੱਛੇ ਪਿੱਛੇ ਆਉਂਦਾ ਮੇਰੀ ਚੱਲ ਵੈਂਦਾ ਐ
ਚੇਰੇਹ ਵਾਲੇਆਂ ਵੇਖਦਾ ਐ ਵੇ ਮੇਰਾ ਲੌਂਗ ਗਵਾਚ
ਨਿਗਾ ਮਰਦਾ ਐ ਵੇ ਮੇਰਾ ਲੌਂਗ ਗਵਾਚ
ਨਿਗਾ ਮਰਦਾ ਐ ਵੇ ਮੇਰਾ ਲੌਂਗ ਗਵਾਚ

ਦਿਲ ਦੇ ਪਰਿਆਂ ਅੱਖ ਮਾਰ ਮਾਰ ਜਾਂਣੇ ਵੇ
ਮਿਲਣ ਮੈਂ ਆਈ ਤੈਨੂੰ ਰੋਟੀ ਦੇ ਭਾਣੇ ਵੇ
ਰੋਟੀ ਦੇ ਭਾਣੇ ਵੀਈਈ
ਦਿਲ ਦੇ ਪਰਿਆਂ ਅੱਖ ਮਾਰ ਮਾਰ ਜਾਂਣੇ ਵੇ
ਮਿਲਣ ਮੈਂ ਆਈ ਤੈਨੂੰ ਰੋਟੀ ਦੇ ਭਾਣੇ ਵੇ
ਰੋਟੀ ਦੇ ਭਾਣੇ ਵੀਏਏ
ਮਿਲਣ ਤੇ ਮਿਲਣ ਨੇ ਤੇ ਰੁਸ ਜਾਂਦੇ ਸਾਡਾ ਲੈਣ
ਮਿਨਤਾਂ ਤੂੰ ਕਰਕੇ ਮੰਨਿਆ ਵੇ , ਮੇਰਾ ਲੌਂਗ ਗਵਾਚ
ਨਿਗਾ ਮਰ ਦਾ ਐ ਵੇ ਮੇਰਾ ਲੌਂਗ ਗਵਾਚ
ਹੋ ਹੋ ਹੋ
ਮਹਿੰਦੀ ਨੀ ਮਹਿੰਦੀ
ਮਹਿੰਦੀ ਨੀ ਮਹਿੰਦੀ
ਮਹਿੰਦੀ ਨੀ ਮਹਿੰਦੀ
ਮਹਿੰਦੀ ਨੀ ਮਹਿੰਦੀ
ਅੱਜ ਰਲ ਕੇ ਲਾਵਾਂ
ਆਇਆਂ ਨੀ
ਪੈਣਾ ਤੇ ਪ੍ਰਜਾਈਆਂ
ਮਹਿੰਦੀ ਨੀ ਮਹਿੰਦੀ
ਮਹਿੰਦੀ ਨੀ ਮਹਿੰਦੀ
ਮਹਿੰਦੀ ਨੀ ਮਹਿੰਦੀ
ਮਹਿੰਦੀ ਨੀ ਮਹਿੰਦੀ
ਮਹਿੰਦੀ ਨੀ ਮਹਿੰਦੀ
ਮਹਿੰਦੀ ਨੀ ਮਹਿੰਦੀ
ਮਹਿੰਦੀ ਨੀ ਮਹਿੰਦੀ

Curiosidades sobre a música The Wedding Mashup de Asees Kaur

De quem é a composição da música “The Wedding Mashup” de Asees Kaur?
A música “The Wedding Mashup” de Asees Kaur foi composta por Asees Kaur, Deedar Kaur.

Músicas mais populares de Asees Kaur

Outros artistas de Film score