Babul Da Vehda
ਮਾਹੀ ਮਨਾਕੇ ਲ ਚਲੇਯਾ
ਵੇ ਮੇਰਾ ਖਿਲੋਨਾ ਰੂਠ ਗਯਾ
ਮਾਹੀ ਮਨਾਕੇ ਲ ਚਲੇਯਾ
ਵੇ ਮੇਰਾ ਨੀ
ਹਾਏ ਮੇਰਾ ਖਿਲੋਨਾ ਰੂਠ ਗਯਾ
ਬਾਬੁਲ ਦਾ ਵੇਹੜਾ ਛੁਟ ਗਯਾ
ਮਾਹੀ ਮਨਾਕੇ ਲ ਚਲੇਯਾ
ਵੇ ਮੇਰਾ ਨੀ
ਹਾਏ ਮੇਰਾ ਖਿਲੋਨਾ ਰੂਠ ਗਯਾ
ਬਾਬੁਲ ਦਾ ਵੇਹੜਾ ਛੁਟ ਗਯਾ
ਛੁਪ ਛੁਪ ਰੋਨਦੀਆਂ ਨੇ ਮੇਰਿਆ ਸਹੇਲਿਆ
ਹਾਏ ਛੁਪ ਛੁਪ ਰੋਨਦੀਆਂ ਨੇ ਮੇਰਿਆ ਸਹੇਲਿਆ
ਬਚਪਨ ਸੇ ਹੀ ਜੋ ਥੀ ਮੇਰੇ ਨਾਲ ਖੇਲਿਆ
ਗਲੀ ਬੀਚਹਾਦ ਗਯੀ ਸ਼ਿਅਰ ਬਿਚਡੇਯਾ
ਦਿਲ ਥੋਡਾ ਸਾ ਟੂਟ ਗਯਾ
ਬਾਬੁਲ ਦਾ ਵੇਹੜਾ ਛੁਟ ਗਯਾ
ਮਾਹੀ ਮਨਾਕੇ ਲ ਚਲੇਯਾ
ਵੇ ਮੇਰਾ ਨੀ
ਹਾਏ ਮੇਰਾ ਖਿਲੋਨਾ ਰੂਠ ਗਯਾ
ਬਾਬੁਲ ਦਾ ਵੇਹੜਾ ਛੁਟ ਗਯਾ
ਰਬ ਨੇ ਬਣਾਯਾ ਕਿਹੋ ਜਿਹਾ ਦਸਤੂਰ ਵੇ
ਜਿਹਨੇ ਜੱਮੀਆਂ ਓਹ੍ਨਾ ਦੇ ਕੋਲ
ਹੋਣਾ ਪੈਂਦਾ ਡੋਰ ਵੇ ਮਾਂ ਦਿਆ ਠੰਡਿਆ
ਛਾਵਾਂ ਨੀ ਛੱਡਿਆ
ਬਾਬੁਲ ਦੀ ਮਰਜ਼ੀ ਸਾਨੂ ਮਨਜ਼ੂਰ ਵੇ
ਸੌਰੇਯਾ ਦੇ ਚਲਦੇ ਜਸ਼ਨ ਸਵੇਰੇ ਤਕ
ਐਥੇ ਨੀ, ਹਾਏ ਐਠਤੇ ਠੰਡਾ ਤੰਦੂਰ ਪੇਯਾ
ਬਾਬੁਲ ਦਾ ਵੇਹੜਾ ਛੁਟ ਗਯਾ
ਮਾਹੀ ਮਨਾਕੇ ਲ ਚਲੇਯਾ
ਵੇ ਮੇਰਾ ਨੀ
ਹਾਏ ਮੇਰਾ ਖਿਲੋਨਾ ਰੂਠ ਗਯਾ
ਬਾਬੁਲ ਦਾ ਵੇਹੜਾ ਛੁਟ ਗਯਾ
ਡੋਲੀ ਵਿਚ ਬਿਹ ਕੇ ਸੱਜਣਾ ਦੇ ਘਰ ਗਯੀ
ਮੈਕੇਯਾ ਦਾ ਵਿਹਦਾ ਸੂਨਾ ਸੂਨਾ ਕਰ ਗਯੀ
ਦੇ ਗਯੀ ਤੂ ਯਾਦਾਂ ਤੇਰਿਯਾ
ਹਾਏ, ਸੌਰੇਯਾ ਨੂ ਆਪਣੇ ਮਪੇਯਾ ਜਿਹੀ ਸਾਂਝੀ
ਮਾਹਿਯਾ ਦਾ ਵੇਹੜਾ ਖੁਸ਼ਿਯਾ ਨਾਲ ਭਰ ਡਯੀ
ਲੈਜਾ ਦੁਆਵਾਂ ਮੇਰਿਯਾ
ਹਾਏ, ਲੈਜਾ ਦੁਆਵਾਂ ਮੇਰਿਯਾ
ਬਾਬੁਲ ਦਾ, ਬਾਬੁਲ ਦਾ
ਬਾਬੁਲ ਦਾ ਵੇਹੜਾ ਛੁਟ ਗਯਾ