Jogi

Arko

ਮੈਂ ਤਾਂ ਤੇਰੇ ਨਾਲ ਹੀ ਰਹਿਣਾ ਜੀ
ਹਰ ਗਮ ਸੰਗ ਤੇਰੇ ਸਹਿਣਾ ਜੀ

ਮੈਂ ਤਾਂ ਤੇਰੇ ਨਾਲ ਹੀ ਰਹਿਣਾ ਜੀ
ਹਰ ਗਮ ਸੰਗ ਤੇਰੇ ਸਹਿਣਾ ਜੀ
ਜੋ ਜਾਗ ਸੇ ਕਹਾ ਨਾਜਾਏ ਜੋ
ਮੁਜਕੋ ਬੱਸ ਤੁਝਸੇ ਕਹਿਣਾ ਜੀ

ਸੋਹਣਾ-ਸੋਹਣਾ, ਇਤਨਾ ਭੀ ਕੈਸੇ ਤੂੰ ਸੋਹਣਾ
ਸੋਹਣਾ-ਸੋਹਣਾ, ਇਤਨਾ ਭੀ ਕੈਸੇ ਤੂੰ ਸੋਹਣਾ
ਤੇਰੇ ਇੱਸ਼ਕ ਮੇਂ ਜੋਗੀ ਹੋਣਾ, ਮੈਂਨੂੰ ਜੋਗੀ ਹੋਣਾ

ਮੈਂਨੂੰ ਜੋਗੀ ਹੋਣਾ, ਮੈਂਨੂੰ ਜੋਗੀ ਹੋਣਾ
ਮੈਂਨੂੰ ਜੋਗੀ ਹੋਣਾ

ਹੋ ਇਸ਼ਕ ਦਾ ਰੰਗ ਸਫੇਦ ਪਿਆ
ਨਾ ਛੱਲ ਨਾ ਕਪਟ ਨਾ ਭੇਦ ਪਿਆ
ਸੌ ਰੰਗ ਮਿਲੇ ਤੂੰ ਇਕ ਵਰਗਾ
ਫਿਰ ਆਤਿਸ਼ ਹੋ ਆ ਰੇਤ ਪਿਆ ਰੇਤ ਪਿਆ
ਜਿਸ ਜੰਗ ਮੈ ਤੇਰਾ ਹੋ ਰੁਤਬਾ
ਉਸ ਜੰਗ ਕਾ ਮੈਂ ਤੋਂ ਜੁਨੈਦ ਪਿਆ ਜੁਨੈਦ ਪਿਆ

ਸੋਹਣਾ-ਸੋਹਣਾ, ਇਤਨਾ ਭੀ ਕੈਸੇ ਤੂੰ ਸੋਹਣਾ
ਸੋਹਣਾ-ਸੋਹਣਾ, ਇਤਨਾ ਭੀ ਕੈਸੇ ਤੂੰ ਸੋਹਣਾ
ਤੇਰੇ ਇੱਸ਼ਕ ਮੇਂ ਜੋਗੀ ਹੋਣਾ, ਮੈਂਨੂੰ ਜੋਗੀ ਹੋਣਾ

ਮੈਂਨੂੰ ਜੋਗੀ ਹੋਣਾ, ਮੈਂਨੂੰ ਜੋਗੀ ਹੋਣਾ
ਮੈਂਨੂੰ ਜੋਗੀ ਹੋਣਾ, ਆ

Músicas mais populares de Arko

Outros artistas de Film score