Duniya Da Mela
ਖਾਲੀ ਆਏ ਖਾਲੀ ਜਾਣਾ
ਖਾਲੀ ਆਏ ਖਾਲੀ ਜਾਣਾ
ਨਾਲ ਨੀ ਜਾਣਾ ਧੇਲਾ
ਸਭ ਲਈ ਇੱਕੋ ਜੇਹਾ
ਏ ਦੁਨੀਆ ਦਾ ਮੇਲਾ
ਸਭ ਲਈ ਇੱਕੋ ਜੇਹਾ
ਏ ਦੁਨੀਆ ਦਾ ਮੇਲਾ
ਇੱਕ ਨੂਰ ਦਾ ਚਾਨਣ ਸਾਰੇ
ਇੱਕ ਦੀਵੇ ਦੀ ਲੋ
ਇੱਕ ਬਾਗ ਦੇ ਫੁਲ ਅਸੀ ਆ
ਇੱਕੋ ਜਯੀ ਖਸ਼ਬੂ
ਇੱਕ ਨੂਰ ਦਾ ਚਾਨਣ ਸਾਰੇ
ਇੱਕ ਦੀਵੇ ਦੀ ਲੋ
ਇੱਕ ਬਾਗ ਦੇ ਫੁਲ ਅਸੀ ਆ
ਇੱਕੋ ਜਹੀ ਖਸ਼ਬੂ
ਇੱਕੋ ਵਾਰੀ ਮਿਲਦਾ ਸਭ ਨੂੰ
ਇੱਕੋ ਵਾਰੀ ਮਿਲਦਾ ਸਭ ਨੂੰ
ਮਾਨਸ ਜਨਮ ਸਹੇਲਾ
ਸਭ ਲਈ ਇੱਕੋ ਜਿਹਾ
ਏ ਦੁਨੀਆ ਦਾ ਮੇਲਾ
ਸਭ ਲਈ ਇੱਕੋ ਜਿਹਾ
ਏ ਦੁਨੀਆ ਦਾ ਮੇਲਾ
ਜੋਬਣ ਵਾਲਾ ਨਸ਼ਾ ਏ ਡਾਢਾ
ਇਸ਼ਕ ਦੀ ਲੋਰ ਅਵੱਲੀ
ਖੁਸ਼ੀਆਂ ਦੇ ਨਾਲ ਗੁਜ਼ਰੇ ਜਿਹੜੀ
ਓਹੋ ਘੜੀ ਸਵੱਲੀ
ਜੋਬਣ ਵਾਲਾ ਨਸ਼ਾ ਏ ਡਾਢਾ
ਇਸ਼ਕ ਦੀ ਲੋਰ ਅਵੱਲੀ
ਖੁਸ਼ੀਆਂ ਦੇ ਨਾਲ ਗੁਜ਼ਰੇ ਜਿਹੜੀ
ਓਹੋ ਘੜੀ ਸਵੱਲੀ
ਰਾਤ ਸੁਨਿਹਰੀ ਤਾਰਿਆ ਵਾਲੀ
ਰਾਤ ਸੁਨਿਹਰੀ ਤਾਰਿਆਂ ਵਾਲੀ
ਅਮ੍ਰਿਤ ਵਾਲਾ ਵੇਲਾ
ਸਭ ਲਈ ਇੱਕੋ ਜਿਹਾ
ਏ ਦੁਨੀਆ ਦਾ ਮੇਲਾ
ਸਭ ਲਈ ਇੱਕੋ ਜਿਹਾ
ਏ ਦੁਨੀਆ ਦਾ ਮੇਲਾ
ਰੋਟੀ ਕੱਪੜਾ ਸਭ ਨੂੰ ਦੇਵੇ
ਰੱਬ ਰਹਿਣ ਲਈ ਖੋਲੀ
ਚਾਰ ਕਹਾਰਾਂ ਚੱਕਣੀ Rommy
ਇੱਕ ਦਿਨ ਸੱਭ ਦੀ ਡੋਲੀ
ਰੋਟੀ ਕੱਪੜਾ ਸਭ ਨੂੰ ਦੇਵੇ
ਰੱਬ ਰਹਿਣ ਲਈ ਖੋਲੀ
ਚਾਰ ਕਹਾਰਾਂ ਚੱਕਣੀ Rommy
ਇੱਕ ਦਿਨ ਸੱਭ ਦੀ ਡੋਲੀ
ਚੱਕ ਲੋ ਚੱਕ ਲੋ ਹੋ ਜਾਣੀ ਏ
ਚੱਕ ਲੋ ਚੱਕ ਲੋ ਹੋ ਜਾਣੀ ਏ
ਮੁੱਕ ਜਾਣਾ ਆਏ ਜਮੇਲਾ
ਸਭ ਲਈ ਇੱਕੋ ਜਿਹਾ
ਏ ਦੁਨੀਆ ਦਾ ਮੇਲਾ
ਸਭ ਲਈ ਇੱਕੋ ਜਿਹਾ
ਏ ਦੁਨੀਆ ਦਾ ਮੇਲਾ
ਸਭ ਲਈ ਇੱਕੋ ਜਿਹਾ
ਏ ਦੁਨੀਆ ਦਾ ਮੇਲਾ
ਸਭ ਲਈ ਇੱਕੋ ਜਿਹਾ
ਏ ਦੁਨੀਆ ਦਾ ਮੇਲਾ