Tohfe (The Gift Of Love)

Saini Vikrant

ਮੇਰੀ ਤਨਯੀਓਂ ਕੋ ਕ੍ਯਾ ਬਤਾਏ
ਇੰਮੇ ਮੇਰਾ ਕਸੂਰ ਨਹੀ
ਏਨ ਤਨਯੀਓਂ ਕੋ ਕ੍ਯਾ ਬਤਾਏ
ਕੇ ਇੰਮੇ ਮੇਰਾ ਕਸੂਰ ਨਹੀ
ਅਕਸਰ ਛੋਡ ਕੇ ਜਾਣੇ ਵਾਲੇ
ਜੋ ਤੋਹਫੇ ਦੇ ਜਾਤੇ ਹੈਂ

ਹੋ ਤੋਹਫੇ ਯਾਦਾਂ ਵਾਲੇ ਦੇ ਗਯੀ
ਯਾਰ ਕੱਲੇ ਰਿਹਾਨ ਲੱਗ ਪਏ
ਹੋ ਤੇਰੀ ਫਿਕਰ ਹੋ ਚੰਨਾ
ਖ੍ਵਾਬ ਲੰਮੇ ਲੈਣ ਲੱਗ ਪਏ
ਵਿਹਮ ਕੱਡ ਗੀ ਪਿਯਾਰ ਮੇਰੇ ਦਾ
ਕੱਡ ਗੀ ਪਿਯਾਰ ਮੇਰੇ ਦਾ
ਹੋ ਨਾਈਓਂ ਪਤਾ ਸੀ ਕੇ ਓਹਨੇ ਨਾਲ ਖੜ ਨਾ ਈ ਨਈ ਹਾਏ
ਛੱਡ ਦਿਲਾ ਰਿਹ ਲਾ ਤੂ ਇਕੱਲਾ ਮੇਰੇਯਾ
ਮੈਨੂ ਲੱਗੇ ਓਹਨੇ ਹੁਣ ਕ੍ਦੇ ਮੁੜ ਨਾ ਈ ਨਈ
ਛੱਡ ਦਿਲਾ ਰਿਹ ਲਾ ਤੂ ਇਕੱਲਾ ਮੇਰੇਯਾ
ਮੈਨੂ ਲੱਗੇ ਓਹਨੇ ਹੁਣ ਕ੍ਦੇ ਮੁੜ ਨਾ ਈ ਨਈ

ਹੋ ਵੇਖੇ ਸੁਪਨੇ ਸੀ ਤੇਰੇ ਨਾਲ
ਪਿਯਾਰ ਹੋਏਆ ਨਾ ਬਥੇਰੇ ਨਾਲ
ਹੋ ਬਿਹ ਕੇ ਜਿਕਰ ਕਰਾਂ ਤੇਰਾ
ਨੀ ਮੈਂ ਰੱਜ ਕੇ ਹਨੇਰੇ ਨਾਲ
ਹੋਏਆ ਭੁੱਲਣਾ ਵੀ ਤੈਨੂ ਔਖਾ
ਭੁੱਲਣਾ ਵੀ ਤੈਨੂ ਔਖਾ
ਹੋ ਮੇਰੀ ਯਾਦਾਂ ਨਾਲ ਸਾਥ ਤੇਰਾ ਮੁੱਕਣਾ ਈ ਨਈ ਹਾਏ
ਛੱਡ ਦਿਲਾ ਰਿਹ ਲਾ ਤੂ ਇਕੱਲਾ ਮੇਰੇਯਾ
ਮੈਨੂ ਲੱਗੇ ਓਹਨੇ ਹੁਣ ਕ੍ਦੇ ਮੁੜ ਨਾ ਈ ਨਈ
ਛੱਡ ਦਿਲਾ ਰਿਹ ਲਾ ਤੂ ਇਕੱਲਾ ਮੇਰੇਯਾ
ਮੈਨੂ ਲੱਗੇ ਓਹਨੇ ਹੁਣ ਕ੍ਦੇ ਮੁੜ ਨਾ ਈ ਨਈ
ਲੱਗੀਯਨ ਸੀ ਤੇਰੇ ਨਾਲ ਡੂਂਗੀਯਨ
ਹੋ ਕ੍ਦੇ ਬੋਲੀਯਨ ਨੀ ਜਾਣੀਯਨ
ਤੇਰੇ ਲਈ ਸੀ ਜੋ ਰਾਹਾਂ ਬੰਦ ਕਿੱਤੀਯਾਂ
ਹੋ ਕ੍ਦੇ ਖੋਲੀਯਨ ਨੀ ਜਾਣੀਯਨ
ਦਿੱਤੇ ਦਿਲ ਨੂ ਤੂ ਲਾਰੇ ਏਨੇ
ਦਿਲ ਨੂ ਤੂ ਲਾਰੇ ਏਨੇ
ਹਰ ਇੱਕ ਦਾ ਹਿਸਾਬ ਸਾਥੋ ਜੁੜ ਨਾ ਈ ਨਈ ਹਾਏ
ਛੱਡ ਦਿਲਾ ਰਿਹ ਲਾ ਤੂ ਇਕੱਲਾ ਮੇਰੇਯਾ
ਮੈਨੂ ਲੱਗੇ ਓਹਨੇ ਹੁਣ ਕ੍ਦੇ ਮੁੜ ਨਾ ਈ ਨਈ
ਛੱਡ ਦਿਲਾ ਰਿਹ ਲਾ ਤੂ ਇਕੱਲਾ ਮੇਰੇਯਾ
ਮੈਨੂ ਲੱਗੇ ਓਹਨੇ ਹੁਣ ਕ੍ਦੇ ਮੁੜ ਨਾ ਈ ਨਈ
ਕ੍ਦੇ ਮੁੜ ਨਾ ਈ ਨਈ ਕ੍ਦੇ ਮੁੜ ਨਾ ਈ ਨਈ

Curiosidades sobre a música Tohfe (The Gift Of Love) de AMI

De quem é a composição da música “Tohfe (The Gift Of Love)” de AMI?
A música “Tohfe (The Gift Of Love)” de AMI foi composta por Saini Vikrant.

Músicas mais populares de AMI

Outros artistas de Pop rock