One Last Time (Ik Vari)

Manjit Sandhu, Pranna

ਥੜੇ ਉੱਤੇ ਬੈਠੇ ਤੈਨੂੰ ਤਕ ਦੇ ਨੇ ਸਾਰੇ ਨੀ
ਕੋਈ ਮਾਰੇ ਸੀਟੀ, ਕੋਈ ਹਸਕੇ ਪੁਕਾਰੇ ਨੀ
ਥੜੇ ਉੱਤੇ ਬੈਠੇ ਤੈਨੂੰ ਤਕ ਦੇ ਨੇ ਸਾਰੇ ਨੀ
ਕੋਈ ਮਾਰੇ ਸੀਟੀ, ਕੋਈ ਹਸਕੇ ਪੁਕਾਰੇ ਨੀ
ਗਲ ਦਿਲ ਵਾਲੀ ਦਿਲ ਵਿਚ ਰੱਖੀ ਫਿਰ ਦਾ
ਦਿਲ ਵਾਲੀ ਦਿਲ ਵਿਚ ਰੱਖੀ ਫਿਰ ਦਾ
ਓਢੇ ਬੁੱਲਾਂ ਤੇ ਕਢੀ ਨਾਹ ਆਵੇ
ਇਕ ਵਾਰੀ, ਹੈ ਹੈ, ਇਕ ਵਾਰੀ
ਇਕ ਵਾਰੀ ਹਸਕੇ ਤਾਂ ਬੋਲ ਨੱਢੀਏ
ਨੀ ਮੁੰਡਾ ਖੰਡ ਦੀ ਪੂੜੀ ਬਣ ਜਾਵੇ
ਦਿਨ ਈ ਰਾਤ ਸੋਚਾਂ ਵਿਚ ਡੁਬਿਆ ਫਿਰੇ
ਨੀ ਗਲ ਦਿਲ ਦੀ ਕਿੱਵੇ ਸਮਝਾਵੇ

ਇਕ ਵਾਰੀ ਹਸਕੇ ਤਾਂ ਬੋਲ ਨੱਢੀਏ
ਨੀ ਮੁੰਡਾ ਖੰਡ ਦੀ ਪੂੜੀ ਬਣ ਜਾਵੇ
ਦਿਨ ਈ ਰਾਤ ਸੋਚਾਂ ਵਿਚ ਡੁਬਿਆ ਫਿਰੇ
ਨੀ ਗਲ ਦਿਲ ਦੀ ਕਿੱਵੇ ਸਮਝਾਵੇ

ਚੁਪ ਕਰ ਲੰਗ ਜਾਵੇ ਚੰਗਾ ਨਹੀਓ ਲਗਦਾ
ਸੋਚਾਂ ਵਿਚ ਪਾਇਆ ਹੋਇਆ ਦਿਨ ਨਾਇਓ ਲੰਗਦਾ
ਚੁਪ ਕਰ ਲੰਗ ਜਾਵੇ ਚੰਗਾ ਨਹੀਓ ਲਗਦਾ
ਸੋਚਾਂ ਵਿਚ ਪਾਇਆ ਹੋਇਆ ਦਿਨ ਨਾਇਓ ਲੰਗਦਾ
ਹੋਣ ਜੇ ਦੀਦਾਰੇ ਦਿਨ ਚੜਦੇ ਦੇ ਨਾਲ
ਦਿਨ ਖੁਸ਼ੀ ਖੁਸ਼ੀ ਲੰਗ ਜਾਵੇ
ਇਕ ਵਾਰੀ ਹਸਕੇ ਤਾਂ ਬੋਲ ਨੱਢੀਏ
ਨੀ ਮੁੰਡਾ ਖੰਡ ਦੀ ਪੂੜੀ ਬਣ ਜਾਵੇ
ਦਿਨ ਈ ਰਾਤ ਸੋਚਾਂ ਵਿਚ ਡੁਬਿਆ ਫਿਰੇ
ਨੀ ਗਲ ਦਿਲ ਦੀ ਕਿੱਵੇ ਸਮਝਾਵੇ

ਇਕ ਵਾਰੀ ਹਸਕੇ ਤਾਂ ਬੋਲ ਨੱਢੀਏ
ਨੀ ਮੁੰਡਾ ਖੰਡ ਦੀ ਪੂੜੀ ਬਣ ਜਾਵੇ
ਦਿਨ ਈ ਰਾਤ ਸੋਚਾਂ ਵਿਚ ਡੁਬਿਆ ਫਿਰੇ
ਨੀ ਗਲ ਦਿਲ ਦੀ ਕਿੱਵੇ ਸਮਝਾਵੇ

Curiosidades sobre a música One Last Time (Ik Vari) de Amar Sandhu

De quem é a composição da música “One Last Time (Ik Vari)” de Amar Sandhu?
A música “One Last Time (Ik Vari)” de Amar Sandhu foi composta por Manjit Sandhu, Pranna.

Músicas mais populares de Amar Sandhu

Outros artistas de House music