Bapu Tere Karke 2
ਤਰਸਦਾ ਕਦੇ Splendor ਨੂ ਸੀ ਰਿਹਾ
ਆਜ ਵੇਖ ਗੱਡੀ ਜੋਗਾ ਹੋ ਗਯਾ
ਪਿਹਲਾ ਵੀ ਕਿਹਾ ਸੀ ਤੈਨੂ ਹੁਣ ਵੀ ਹਾ ਕਿਹਨਾ
ਤੇਰੇ ਕਰਕੇ ਹੀ ਪੈਰਾ ਤੇ ਖਲੋ ਗਯਾ
ਮੈਨੂ ਚੋਪੜੀ, ਮੈਨੂ ਚੋਪੜੀ
ਮੈਨੂ ਚੋਪੜੀ ਤੂ ਰੁਖੀ ਮਿਸੀ ਖਾ ਗਯਾ
ਬਾਪੂ ਜੀ ਤੇਰਾ ਹੀਰੋ ਸਾਇਕਲ
ਮੈਨੂ ਹੀਰੇ ਜਿਹੀ ਜ਼ਿੰਦਗੀ ਵਖਾ ਗਯਾ
ਬਾਪੂ ਜੀ ਤੇਰਾ ਹੀਰੋ ਸਾਇਕਲ
ਮੈਨੂ ਹੀਰੇ ਜਿਹੀ ਜ਼ਿੰਦਗੀ ਵਖਾ ਗਯਾ
ਬਾਪੂ ਜੀ ਤੇਰਾ ਹੀਰੋ ਸਾਇਕਲ
ਰੱਬ ਤੋਂ ਵੀ ਪਿਹਲਾ ਤੂ ਏ
ਦੱਸਾ ਕਿਵੇ ਬੋਲ ਕੇ
ਹੋਂਸਲਾ ਜਾ ਪੀ ਜੇ ਜੱਫੀ
ਪਾ ਲਾ ਦਿਲ ਖੋਲ ਕੇ
ਹੋਂਸਲਾ ਜਾ ਪੀ ਜੇ ਜੱਫੀ
ਪਾ ਲਾ ਦਿਲ ਖੋਲ ਕੇ
ਪੂਰੀ ਜ਼ਿੰਦਗੀ, ਪੂਰੀ ਜ਼ਿੰਦਗੀ
ਪੂਰੀ ਜ਼ਿੰਦਗੀ ਹੀ ਮੇਰੇ ਲੇਖੇ ਲਾ ਗਯਾ
ਬਾਪੂ ਜੀ ਤੇਰਾ ਹੀਰੋ ਸਾਇਕਲ
ਮੈਨੂ ਹੀਰੇ ਜਿਹੀ ਜ਼ਿੰਦਗੀ ਵਖਾ ਗਯਾ
ਬਾਪੂ ਜੀ ਤੇਰਾ ਹੀਰੋ ਸਾਇਕਲ
ਮੈਨੂ ਹੀਰੇ ਜਿਹੀ ਜ਼ਿੰਦਗੀ ਵਖਾ ਗਯਾ
ਬਾਪੂ ਜੀ ਤੇਰਾ ਹੀਰੋ ਸਾਇਕਲ
ਬੇਬੇ ਨੂ ਬਿਠਾਉਣਾ ਪਿਛੇ
ਮੇਰੀ ਸੀਟ ਡੰਡੇ ਤੇ
ਸ਼ਹਿਰ ਜਦੋ ਜਾਣਾ ਗੱਲ
ਆਧ ਦੀ ਸੀ ਠੰਡੇ ਤੇ
ਸ਼ਹਿਰ ਜਦੋ ਜਾਣਾ ਗੱਲ
ਆਧ ਦੀ ਸੀ ਠੰਡੇ ਤੇ
ਕਦੇ ਝਿੜਕਾਂ , ਕਦੇ ਪਾਰੀਆਂ
ਝਿੜਕਾਂ ਤੇ ਕਦੇ ਗੱਲ ਲਾ ਗਯਾ
ਬਾਪੂ ਜੀ ਤੇਰਾ ਹੀਰੋ ਸਾਇਕਲ
ਮੈਨੂ ਹੀਰੇ ਜਿਹੀ ਜ਼ਿੰਦਗੀ ਵਖਾ ਗਯਾ
ਬਾਪੂ ਜੀ ਤੇਰਾ ਹੀਰੋ ਸਾਇਕਲ
ਮੈਨੂ ਹੀਰੇ ਜਿਹੀ ਜ਼ਿੰਦਗੀ ਵਖਾ ਗਯਾ
ਬਾਪੂ ਜੀ ਤੇਰਾ ਹੀਰੋ ਸਾਇਕਲ
ਪੁੱਤਾ’ਨ ਨਾਲੋ ਵਧ ਕੇ ਤੂ
ਕੀਤਾ ਸੱਚੀ ਧੀ ਦਾ
ਤੇਰਾ ਸਾਨੂੰ ਆਸਰਾ ਜੋ
ਕੰਧਾਂ ਨੂ ਆ ਨੀਹ ਦਾ
ਤੇਰਾ ਸਾਨੂੰ ਆਸਰਾ ਜੋ
ਕੰਧਾਂ ਨੂ ਆ ਨੀਹ ਦਾ
ਬਾਹਰ ਭੇਜੇਯਾ, ਬਾਹਰ ਭੇਜੇਯਾ
ਬਾਹਰ ਭੇਜੇਯਾ ਤੇ ਡਾਲਰ ਕਮਾ ਗਯਾ
ਬਾਪੂ ਜੀ ਤੇਰਾ ਹੀਰੋ ਸਾਇਕਲ
ਮੈਨੂ ਹੀਰੇ ਜਿਹੀ ਜ਼ਿੰਦਗੀ ਵਖਾ ਗਯਾ
ਬਾਪੂ ਜੀ ਤੇਰਾ ਹੀਰੋ ਸਾਇਕਲ
ਮੈਨੂ ਹੀਰੇ ਜਿਹੀ ਜ਼ਿੰਦਗੀ ਵਖਾ ਗਯਾ
ਬਾਪੂ ਜੀ ਤੇਰਾ ਹੀਰੋ ਸਾਇਕਲ
ਸ਼ਿਖਰ ਧੁਪਹਿਰੇ ਰਿਹਾ
ਤਦੀ ਰੁੱਤ ਬਣ ਕੇ
ਮੈਂ ਜਿੰਨੀ ਵਾਰੀ ਆਵਾ
ਮੂਡ ਤੇਰਾ ਹੀ ਪੁੱਤ ਬੰਨ ਕੇ
ਮੈਂ ਜਿੰਨੀ ਵਾਰੀ ਆਵਾ
ਆਵਾ ਤੇਰਾ ਹੀ ਪੁੱਤ ਬੰਨ ਕੇ
ਮੁੰਡਾ ਫੌਜੀ ਦਾ, ਮੁੰਡਾ ਫੌਜੀ ਦਾ
ਫੌਜੀ ਦਾ ਤੂ ਗੀਤਾ ਚ ਲਿਖਾ ਗਿਆ
ਬਾਪੂ ਜੀ ਤੇਰਾ