Rabba Veh
ਕਰਮਾ ਦੇ ਮਾਰੇ ਦੀ
ਫੁੱਟੀ ਤਕਦੀਰਾਂ ਨੇ
ਖੁਰਚਾਂ ਤੇ ਜਾਂਦੀਆਂ ਨਹੀਂ
ਕੈਸੀਆਂ ਲਕੀਰਾਂ ਨੇ
ਲਖ ਸਉ ਕਰੋੜ ਕੇ
ਹਜ਼ਾਰ ਲੈਕੇ ਆਇਆ ਸੀ
ਕਿਨ ਕੁਹ ਗੁਨਾਹਾਂ ਦਾ ਮੈਂ
ਭਾਰ ਲੈਕੇ ਆਇਆ ਸੀ
ਸੁਖਨ ਟਨ ਵਿਛੋੜੇ ਦੇਤੇ
ਹੋਂਸਲੇ ਕਿਉਨ ਥੋਡੇ ਦਿਤੇ
ਸਾਹ ਦਿਤੇ ਜਿਆਦਾ
ਰੱਬਾ ਵੇ ਹੁਣ ਜੀਣਾ ਕਹਦਾ
ਰੱਬਾ ਵੇ ਹੁਣ ਜੀਣਾ ਕਹਦਾ
ਰੱਬਾ ਵੇ ਹੁਣ ਜੀਣਾ ਕਹਦਾ ਹਾਏ
ਰੱਬਾ ਵੇ ਮੈਂ ਜੀਣਾ ਕਹਦਾ
ਹੋ..ਕੋਲਿਆਂ ਦੀ ਕਾਲਖ ਮੇਰੀ
ਲੇਖਾਂ ਨਾਲੋਂ ਚਿੱਟੀ ਏ
ਮਾਂ ਦੀ ਅਸੀਸਾਂ ਦਾ ਵੀ
ਮੂਲ ਏਥੇ ਮਿਟੀ
ਦੇਂਦੀ ਸੀ ਦੁਵਾਵਨ ਕੇ ਮਾਨੇ ਤੂ ਜਵਾਨੀਆਂ
ਤੱਤੀਆਂ ਹਵਾਵਾਂ ਤੇਰੇ ਨੇੜੇ ਵੀ ਨਾਈ ਆਣੀਆਂ
ਤੇਰੇ ਨ ਖੇਲ ਅਨੋਖੇ
ਐਥੇ ਸਿਧਿਆਂ ਨੂੰ ਖੋਖੇ
ਤੇ ਮੈਂ ਸਿਧ ਸਾਧਾ
ਰੱਬਾ ਵੇ ਹੁਣ ਜੀਨਾ ਕਹਦਾ
ਰੱਬਾ ਵੇ ਹੁਣ ਜੀਨਾ ਕਹਦਾ
ਰੱਬਾ ਵੇ ਹੁਣ ਜੀਨਾ ਕਹਦਾ
ਰੱਬਾ ਵੇ ਹੁਣ ਜੀਨਾ ਕਹਦਾ
ਓ..ਦੁਨੀਆ ਤੂ ਕੈਸੀ ਆਪੇ ਹਥੰ ਨਾਲ ਜੋੜੀ ਏ
ਮਿੱਠੇ ਜੇਹੇ ਜਿਸਮਾਨ ਦੀ ਰੂਹ ਕਿੰਨੀ ਕਾਲੀ ਏ
ਕਿਸ ਦੇ ਕਸੂਰ ਲਾਈ ਮੈਂ ਉਮਰਾਂ ਉਜਾੜੀ ਆਂ
ਤੇਰੀਆਂ ਭਰੋਸੀਆਂ ਤੇ ਸਾਦੀਆਂ ਗੁਜ਼ਾਰੀ ਆਂ
ਕੈਸੇ ਨ ਤੇਰੇ ਕਾਰੇ
ਲਾਏ ਨ ਝੁਠੇ ਲਾਰੇ
ਕਿੱਤਾ ਝੁਠਾ ਵਾਦਾ
ਰੱਬਾ ਵੇ ਹੁਣ ਜੀਣਾ ਕਹਦਾ ਹਾਏ
ਰੱਬਾ ਵੇ ਹੁਣ ਜੀਣਾ ਕਹਦਾ
ਰੱਬਾ ਵੇ ਹੁਣ ਜੀਣਾ ਕਹਦਾ
ਰੱਬਾ ਵੇ ਹੁਣ ਜੀਣਾ ਕਹਦਾ