Pagal Naa Karde

Armaan, Teenu Arora

ਰੋਜ ਆ ਜਾਂਦੀ ਨੇ ਆਖਿਆ ਦੇ ਸਾਮਣੇ
ਮੈ ਤਾਂ ignore ਕਰਦਾ ਤੂੰ ਜਾਣ ਕੇ ਬੁਲਾਵੇ
ਰੋਜ ਆ ਜਾਂਦੀ ਨੇ ਆਖਿਆ ਦੇ ਸਾਮਣੇ
ਮੈ ਤਾਂ ignore ਕਰਦਾ ਤੂੰ ਜਾਣ ਕੇ ਬੁਲਾਵੇ
ਨਸ਼ਾ ਅੱਖਾਂ ਨੂੰ ਹੋਇਆ ਤੇਰੀ ਦੀਦ ਵਾਲਾ ਵੇ
ਪਰ ਨੈਣ ਤੈਥੋਂ ਰਹਿਣ ਡਰਦੇ
ਪਰ ਨੈਣ ਤੈਥੋਂ ਰਹਿਣ ਡਰਦੇ
ਤੇਰਾ ਨਿਤ ਨਿਤ ਇੰਝ ਦਿਸਣਾ
ਮੈਨੂੰ ਪਾਗਲ ਨਾ ਕਰਦੇ
ਤੇਰਾ ਨਿਤ ਨਿਤ ਇੰਝ ਦਿਸਣਾ
ਮੈਨੂੰ ਪਾਗਲ ਨਾ ਕਰਦੇ
ਮੈਨੂੰ ਪਾਗਲ ਨਾ ਕਰਦੇ
ਮੈਨੂੰ ਪਾਗਲ ਨਾ ਕਰਦੇ

Attach ਮੇਰਾ ਦਿਲ ਤੇਰੇ ਨਾਲ ਹੋ ਗਿਆ
ਤੇਰੇ ਹੀ ਖਿਆਲਾ ਵਿਚ ਖੋ ਗਿਆ
ਤੇਰੇ ਹੀ ਖਿਆਲਾ ਵਿਚ ਖੋ ਗਿਆ
Attach ਮੇਰਾ ਦਿਲ ਤੇਰੇ ਨਾਲ ਹੋ ਗਿਆ
ਤੇਰੇ ਹੀ ਖਿਆਲਾ ਵਿਚ ਖੋ ਗਿਆ
ਹਾਂ insta ਤੇ follow ਕਰਦਾ follow back ਨਾ ਕਰੇ ਤੂੰ
Last seen check ਕਰਦਾ ਖੋਰੇ text ਕਰੇ ਤੂੰ
ਹਾਂ ਕਰਨ ਨੂੰ ਤਾਂ text ਤੈਨੂੰ ਪਹਿਲਾਂ ਕਰ ਦਵਾ
ਡਰਾ ਕਿਦੇ block ਨਾ ਕਰ ਦੇ

ਤੇਰਾ ਨਿਤ ਨਿਤ ਇੰਝ ਦਿਸਣਾ
ਮੈਨੂੰ ਪਾਗਲ ਨਾ ਕਰਦੇ
ਤੇਰਾ ਨਿਤ ਨਿਤ ਇੰਝ ਦਿਸਣਾ
ਮੈਨੂੰ ਪਾਗਲ ਨਾ ਕਰਦੇ

ਰਾਤਾਂ ਦੀਆਂ ਨਿੰਦਰਾ ਗਵਾਈ ਬੈਠੇ ਹਾਂ
ਤੇਰੇ ਨਾਲ ਸੁਪਨੇ ਸਜਾਇ ਬੈਠੇ ਹਾਂ
ਤੇਰੇ ਨਾਲ ਸੁਪਨੇ ਸਜਾਇ ਬੈਠੇ ਹਾਂ
ਰਾਤਾਂ ਦੀਆਂ ਨਿੰਦਰਾ ਗਵਾਈ ਬੈਠੇ ਹਾਂ
ਤੇਰੇ ਨਾਲ ਸੁਪਨੇ ਸਜਾਇ ਬੈਠੇ ਹਾਂ
ਅਰਮਾਨ ਕਿੰਨਾ like ਕਰਦਾ ਹੈ
ਕਾਤੋ feel ਨਾ ਕਰੇ ਤੂੰ
ਉਹ ਤੈਨੂੰ ਕਿੰਨਾ ਪਿਆਰ ਕਰਦਾ
ਦਿਲ ਦੀ deal ਨਾ ਕਰੇ ਤੂੰ
ਮੰਗੀ ਜਾਂਦਾ ਦਿਲ ਤੈਥੋਂ ਬਾਰ ਬਾਰ ਨੀ
ਇੱਕ ਪਾਸਾ ਅੱਜ ਤੂੰ ਕਰਦੇ

ਤੇਰਾ ਨਿਤ ਨਿਤ ਇੰਝ ਦਿਸਣਾ
ਮੈਨੂੰ ਪਾਗਲ ਨਾ ਕਰਦੇ
ਤੇਰਾ ਨਿਤ ਨਿਤ ਇੰਝ ਦਿਸਣਾ
ਮੈਨੂੰ ਪਾਗਲ ਨਾ ਕਰਦੇ
ਤੇਰਾ ਨਿਤ ਨਿਤ ਇੰਝ ਦਿਸਣਾ
ਮੈਨੂੰ ਪਾਗਲ ਨਾ ਕਰਦੇ

Outros artistas de Film score