Janaja G Sandhu
ਤੁਰ ਗਈ ਦੂਰ ਦਿਲਾ ਦੇ ਜਾਣੀ
ਪੀੜਾਂ ਦੇ ਗਈ ਸਜਨ ਨਿਸ਼ਾਨੀ
ਐਸੀ ਮਾਰੀ ਦਿਲ ਤਿਹ ਕਾਣੀ
ਅੱਲਾਹ ਹੁਣ ਖੈਰ ਕਰੇ ਮੌਲਾ ਹੁਣ ਖੈਰ ਕਰੇ
ਅੱਲਾਹ ਹੁਣ ਖੈਰ ਕਰੇ ਅੱਲਾਹ ਹੁਣ ਖੈਰ ਕਰੇ
ਮੌਲਾ ਹੁਣ ਖੈਰ ਕਰੇ
ਆ ਜਦੋਂ ਤੁਰੂ ਤੇਰੇ ਡੋਲੀ ਮੇਰਾ ਨਿਕਲੂ ਜਨਾਜਾ
ਤੇਰਾ ਖੁਲ ਜਾਣਾ ਬੂਹਾ ਮੇਰਾ ਬੰਦ ਦਰਵਾਜਾ
ਜਦੋਂ ਤੁਰੂ ਤੇਰੇ ਡੋਲੀ ਮੇਰਾ ਨਿਕਲੂ ਜਨਾਜਾ
ਤੇਰਾ ਖੁਲ ਜਾਣਾ ਬੂਹਾ ਮੇਰਾ ਬੰਦ ਦਰਵਾਜਾ
ਜਦੋਂ ਤੁਰੂ ਤੇਰੇ ਡੋਲੀ
ਤੈਨੂ ਤੇਰੇ ਨਵੌਉਣਾ ਮੈਨੂ ਮੇਰਾਏਆ ਨਵੌਉਣਾ
ਤੈਨੂ ਡੋਲੀ ਚ ਬਿਹੋਣਾ ਮੈਨੂ ਮੰਜੇ ਉੱਤੇ ਪੌਣਾ
ਸੂਟ ਤੇਰੇ ਵੇ ਹੋਊ ਤਾਜ਼ਾ ਸੂਟ ਮੇਰੇ ਵੇ ਹੋਊ ਤਾਜ਼ਾ
ਤੇਰਾ ਖੁਲ ਜਾਣਾ ਬੂਹਾ ਮੇਰਾ ਬੰਦ ਦਰਵਾਜਾ
ਜਦੋਂ ਤੁਰੂ ਤੇਰੇ ਡੋਲੀ
ਕੰਠ ਇੱਕੋ ਜਿਨਾ ਹੋਊ ਫਰਕ ਇਤਨਾ ਕਾ ਹੋਣਾ
ਤੇਰੇ ਘਰੇ ਹੋਊ ਗਿਧਾ, ਮੇਰੇ ਘਰੇ ਹੋਊ ਰੋਣਾ
ਮੇਰੇ ਘਰੇ ਹੋਊ ਸੋਗ ਤੇਰੇ ਘਰੇ ਵਜੂ ਵਾਜਾ
ਤੇਰਾ ਖੁਲ ਜਾਣਾ ਬੂਹਾ ਮੇਰਾ ਬੰਦ ਦਰਵਾਜਾ
ਜਦੋਂ ਤੁਰੂ ਤੇਰੇ ਡੋਲੀ ਹੋ
ਬਣ ਟੁਟ ਗਏ ਨੇ ਸਬਰਂ ਦੇ ਆਪ ਮਾਹੀ ਜਾ ਵੱਸੇਯਾ
ਰਾਹ ਪਾਕੇ ਸਾਨੂ ਕਬਰਾਂ ਦੇ ਰਾਹ ਪਾਕੇ ਸਾਨੂ ਕਬਰਾਂ ਦੇ