Changa Nil Lagda
ਨੀ ਮਿਠੇ ਲਾਰੇ ਲਾ ਕੇ ਮੁਕਰ ਗਈ
ਤੂ ਛੱਲੇ ਮੁੰਦੀਆਂ ਪੰਛੀ ਦੀਆਂ ਪਾ ਕੇ ਮੁਕਰ ਗਈ
ਨੀ ਮਿਠੇ ਲਾਰੇ ਲਾ ਕੇ ਮੁਕਰ ਗਈ
ਤੂ ਛੱਲੇ ਮੁੰਦੀਆਂ ਪੰਛੀ ਦੀਆਂ ਪਾ ਕੇ ਮੁਕਰ ਗਈ
ਝੂਠੀ ਏ ਕਸਮਾ ਖਾ ਕੇ ਮੁਕਰ ਗਈ
ਸੌ-ਸੌ ਕਸਮਾ ਖਾ ਕੇ ਮੁਕਰ ਗਈ
ਸੱਭ ਕੁਝ ਲੁਟ ਲਿਆਂ ਤੇ
ਨੀ ਹੁਣ ਤੈਨੂੰ ਚੰਗਾ ਨੀ ਲਗਦਾ ਚੰਗਾ ਨੀ ਲਗਦਾ ਮੈਂ
ਨੀ ਹੁਣ ਤੈਨੂੰ ਚੰਗਾ ਨੀ ਲਗਦਾ ਚੰਗਾ ਨੀ ਲਗਦਾ ਮੈਂ
ਨੀ ਹੁਣ ਤੈਨੂੰ ਚੰਗਾ ਨੀ ਲਗਦਾ
ਸਾਹਾਂ ਵਿਚ ਸਾਹ ਭਰਨ ਵਾਲ਼ੀਏ
ਤੂ ਨਜ਼ਰ ਨਾ ਅੱਜ ਕੱਲ ਆਵੇਂ
ਤੂ ਨਜ਼ਰ ਨਾ ਅੱਜ ਕੱਲ ਆਵੇਂ
ਤੂ ਨਜ਼ਰ ਨਾ ਅੱਜ ਕੱਲ ਆਵੇਂ
ਸਾਨੂ ਛਡ ਕੇ ਕਿਸ ਗਬਰੂ ਦੇ
ਤੂ ਸੂਤੇ ਭਾਗ ਜਗਾਵੇ
ਤੂ ਸੂਤੇ ਭਾਗ ਜਗਾਵੇ
ਤੂ ਸੂਤੇ ਭਾਗ ਜਗਾਵੇ
ਨੀ ਗੈਰਾਂ ਨਾਲ ਹਾਏ ਯਾਰਾਨੇ ਪਾ ਕੇ
ਸੂਟ ਗਈ ਸਾਡਾ ਨੀ ਹੁਣ ਤੂ ਪ੍ਯਾਰ ਵਗਾਹ ਕੇ
ਕਦੇ ਮੈਨੂ ਸੀਨੇ ਨਾਲ ਲਾ ਕੇ
ਕਦੇ ਮੈਨੂ ਸੀਨੇ ਨਾਲ ਲਾ ਕੇ ਤੇਰੀ ਕਿਹੰਦੀ ਸੇਂ
ਨੀ ਹੁਣ ਤੈਨੂੰ ਚੰਗਾ ਨੀ ਲਗਦਾ ਚੰਗਾ ਨੀ ਲਗਦਾ ਮੈਂ
ਨੀ ਹੁਣ ਤੈਨੂੰ ਚੰਗਾ ਨੀ ਲਗਦਾ ਚੰਗਾ ਨੀ ਲਗਦਾ ਮੈਂ
ਨੀ ਹੁਣ ਤੈਨੂੰ ਚੰਗਾ ਨੀ ਲਗਦਾ
ਨਕਲੀ ਪ੍ਯਾਰ ਜਤਾਵੇ ਸਾਨੂ ਮਤਲਬ ਖੋਰ ਰਕਾਨੇ
ਮਤਲਬ ਖੋਰ ਰਕਾਨੇ, ਮਤਲਬ ਖੋਰ ਰਕਾਨੇ
ਆਪਣੇ ਯਾਰ ਨੂ ਦੁਸ਼ਮਣ ਸਮਝੇ
ਹੁਣ ਦੋਸਤ ਬਣੇ ਬੇਗਾਨੇ
ਹੁਣ ਦੋਸਤ ਬਣੇ ਬੇਗਾਨੇ
ਹੁਣ ਦੋਸਤ ਬਣੇ ਬੇਗਾਨੇ
ਨੀ ਤੋਡ਼ਨਿ ਲਾ ਕੇ ਹੱਟ ਤੇਰੇ ਦੀ
ਨੀ ਰੂਡ ਗਈ ਬੇਢੀ ਹੁਣ ਤਾ ਪਿਆਰ ਮੇਰੇ ਦੀ
ਨੀ ਮੈਂ ਸੁਣਿਆ ਹੁਣ ਵਿਆਹ ਤੇਰੇ ਦੀ
ਮੈਂ ਸੁਣਿਆ ਹੁਣ ਵਿਆਹ ਤੇਰੇ ਦੀ ਹੋਣ ਵਾਲੀ ਟੈਨ ਟੈਨ
ਨੀ ਹੁਣ ਤੈਨੂੰ ਚੰਗਾ ਨੀ ਲਗਦਾ ਚੰਗਾ ਨੀ ਲਗਦਾ ਮੈਂ
ਨੀ ਹੁਣ ਤੈਨੂੰ ਚੰਗਾ ਨੀ ਲਗਦਾ ਚੰਗਾ ਨੀ ਲਗਦਾ ਮੈਂ
ਨੀ ਹੁਣ ਤੈਨੂੰ ਚੰਗਾ ਨੀ ਲਗਦਾ