Bewafa [Remix]

MUJAHID KHAN, NUSRAT FATEH ALI KHAN, PURNAM ALLAHABADI

ਗਲ ਸੁਣ ਮੇਰੇ ਤੂ ਮੁਟਿਆਰੇ
ਕੀ ਸਮਝੇ ਆਪਣੇ ਆਪ ਨੂ?
ਗਲ ਸੁਣ ਮੇਰੇ ਤੂ ਮੁਟਿਆਰੇ
ਕੀ ਸਮਝੇ ਆਪਣੇ ਆਪ ਨੂ?
ਮੇਰੇਵੰਗਰੋ ਤੂ ਕੀ ਕੀ ਕਰਦੀ,
ਏ ਗਲ ਬਸ ਤੂ ਹੀ ਜਾਂਦੀ,
ਮੇਨੂ ਸਫਾਈਆਂ ਪੇਸ਼ ਨਾ ਕਰ,
ਰਬ ਕੋਲੋ ਥੋੜਾ ਜਿਹਾ ਡਰ!!
ਸਿਖ ਜਾ ਕੇ ਪ੍ਯਾਰ ਕਰਨੇ ਦੇ ਵਲ,
ਝੂਠੇ ਸੰਗ ਸਾਡੇ ਇਕ ਇਕ ਪਲ
ਬੇਵਫਾ ਬੇਵਫਾ , ਬੇਵਫਾ ਨਿਕਲੀ ਹੈ ਤੂ,
ਨੀ ਝੂਠਾ ਪ੍ਯਾਰ ਝੂਠਾ ਪ੍ਯਾਰ,
ਝੂਠਾ ਪ੍ਯਾਰ ਕੀਤਾ ਹੈ ਤੂ
ਬੇਵਫਾ ਬੇਵਫਾ , ਬੇਵਫਾ ਨਿਕਲੀ ਹੈ ਤੂ,
ਨੀ ਝੂਠਾ ਪ੍ਯਾਰ ਝੂਠਾ ਪ੍ਯਾਰ,
ਝੂਠਾ ਪ੍ਯਾਰ ਕੀਤਾ ਹੈ ਤੂ

ਗਲ ਸੁਣ ਮੇਰੇ ਤੂ ਮੂਟਯਾਰੇ,
ਗਲ ਸੁਣ ਮੇਰੇ ਤੂ ਮੂਟਯਾਰੇ,
ਜਦੋ ਨੇੜੇ ਮੇਰੇ ਕੋਲ ਤੂ ਹੋਵੇ,
ਯਾਦਾਂ ਵਿਛਹ ਦੂਰ ਤੂ ਖੋਵੇ
ਸਾਨੂ ਸਦਨੀ ਏ ਨਾ ਓਦਾ ਲੇਕੇ,
ਤੇਨੁ ਪੇਂਦੇ ਓਦੇ ਭੁਲੇਖੇ
ਮੇਨੂ ਕੁਛ ਕਹਿਣ ਨਾ ਹੁਣ ਲੋੜ,
ਮੇਰਾ ਦਿਲ ਤੋੜਕੇ ਤੂ ਨਾ ਹੁਣ ਤੋੜ,
ਯਾ ਤੇਰੇ ਚਾਹੀਦਾ ਨਾ ਹੋ,
ਸਾਡੇ ਪ੍ਯਾਰ ਦੀ ਨਿਸ਼ਾਨਿਆ ਤੂ ਮੋੜ
ਬੇਵਫਾ ਬੇਵਫਾ , ਬੇਵਫਾ ਨਿਕਲੀ ਹੈ ਤੂ,
ਨੀ ਝੂਠਾ ਪ੍ਯਾਰ ਝੂਠਾ ਪ੍ਯਾਰ,
ਝੂਠਾ ਪ੍ਯਾਰ ਕੀਤਾ ਹੈ ਤੂ
ਬੇਵਫਾ ਬੇਵਫਾ ,ਬੇਵਫਾ ਨਿਕਲੀ ਹੈ ਤੂ,
ਨੀ ਝੂਠਾ ਪ੍ਯਾਰ ਝੂਠਾ ਪ੍ਯਾਰ,
ਝੂਠਾ ਪ੍ਯਾਰ ਕੀਤਾ ਹੈ ਤੂ

ਗਲ ਸੁਣ ਮੇਰੇ ਤੂ ਮੂਟਯਾਰੇ,
ਕੀ ਸਮਝੇ ਆਪਣੇ ਆਪ ਨੂ?
ਗਲ ਸੁਣ ਮੇਰੇ ਤੂ ਮੂਟਯਾਰੇ,
ਕੀ ਸਮਝੇ ਆਪਣੇ ਆਪ ਨੂ?
ਗਲ ਸੁਣ ਮੇਰੇ ਤੂ ਮੂਟਯਾਰੇ,
ਕੀ ਸਮਝੇ ਆਪਣੇ ਆਪ ਨੂ?

Curiosidades sobre a música Bewafa [Remix] de A.K.

De quem é a composição da música “Bewafa [Remix]” de A.K.?
A música “Bewafa [Remix]” de A.K. foi composta por MUJAHID KHAN, NUSRAT FATEH ALI KHAN, PURNAM ALLAHABADI.

Músicas mais populares de A.K.

Outros artistas de