Nachaan Mein Oday Nall

Haq

Hello u are my darling hey hello
You are my girl ਸੁਨ ਟੋ ਲੋ
Always wanted ਲਾਲ ਪਰਾਂਦਾ
ਸੱਜਣਾ ਦਾ ਦਿਲ ਧੜਕਾਂਦਾ
ਨਚਾਂ ਮੈ ਓਹਦੇ ਨਾਲ ਨਾਲ
ਜਿਦੇ ਲੰਬੇ ਲੰਬੇ ਵਾਲ ਵਾਲ
ਜੇਹੜੀ ਨਾਰ ਪਟੋਲੇ ਵਰਗੀ ਲਗਦੀ ਏ
ਸੋਹਣੀਏ
ਨਜ਼ਰਾਂ ਨੂ ਕਰਦੀ ਆਰ ਪਾਰ
ਮੇਰਾ ਦਿਲ ਪਿਆ ਢੋਲਣ ਬਾਰ ਬਾਰ
ਬੜੀ ਚੀਜ਼ ਪਟਕੇ ਵਰਗੀ ਲਗਦੀ ਆਏ
ਆਜਾ ਸਿਖਾ ਦਾ ਤੈਨੂੰ ਯਾਰੀਆਂ ਨਿਭਾਉਣੀਆਂ
ਹਾਏ ਓਏ......
ਆ ਜਾ ਸਿਖਾ ਦਾ ਕਿਦਾਂ ਆਖਿਆਂ ਲੜਾਉਣੀਆਂ
ਕਿਦਾਂ ਤੂ ਘੁਮ ਘੁਮਾ ਕੇ ਧਰਤੀ ਹਿਲਾਨੀ ਏ
ਕਿਦਾਂ ਦਿਲ ਧੜਕਾਉਣੇ ਨੇ
ਨਚਾਂ ਮੈ ਓਹਦੇ ਨਾਲ ਨਾਲ
ਜਿਦੇ ਲੰਬੇ ਲੰਬੇ ਵਾਲ ਵਾਲ
ਜੇਹੜੀ ਨਾਰ ਪਟੋਲੇ ਵਰਗੀ ਲਗਦੀ ਏ
ਸੋਹਣੀਏ
ਨਜ਼ਰਾਂ ਨੂ ਕਰਦੀ ਆਰ ਪਾਰ
ਮੇਰਾ ਦਿਲ ਪਿਆ ਢੋਲੇ ਬਾਰ ਬਾਰ
ਬੜੀ ਚੀਜ਼ ਪਟਕੇ ਵਰਗੀ ਲਗਦੀ ਏ

ਕਾਲੀ ਕਮੀਜ਼ ਤੇਰੀ ਉਤੋਂ ਬਾਵਾਂ ਗੋਰਿਆਂ
ਤੂ ਹੀ ਤਾ ਕੀਤੀਆਂ ਨੇ ਦਿਲਾਂ ਦਿਆ ਚੋਰੀਆਂ
ਹਾਏ ਓਏ , ਕਿਆ ਬਾਤ ਹੈ ਤੇਰੀ ਓਏ
ਕਾਲੀ ਕਮੀਜ਼ ਤੇਰੀ ਉਤੋਂ ਬਾਵਾਂ ਗੋਰਿਆਂ
ਤੂ ਹੀ ਤਾ ਕੀਤੀਆਂ ਨੇ ਦਿਲਾਂ ਦਿਆ ਚੋਰੀਆਂ
ਵੋਹਟੀ ਬਣਾ ਕੇ ਤੈਨੂੰ ਡੋਲੀ ਵਿੱਚ ਪਾ ਕੇ ਤੈਨੂੰ
ਲੇ ਜਾਣਾ ਮੈਂ ਲੇ ਜਣਾ
ਨਚਾਂ ਮੈ ਓਹਦੇ ਨਾਲ ਨਾਲ
ਜਿਦੇ ਲੰਬੇ ਲੰਬੇ ਵਾਲ ਵਾਲ
ਜੇਹੜੀ ਨਾਰ ਪਟੋਲੇ ਵਰਗੀ ਲਗਦੀ ਏ
ਸੋਹਣੀਏ
ਨਜ਼ਰਾਂ ਨੂ ਕਰਦੀ ਆਰ ਪਾਰ
ਮੇਰਾ ਦਿਲ ਪਿਆ ਢੋਲੇ ਬਾਰ ਬਾਰ
ਬੜੀ ਚੀਜ਼ ਪਟਾਕੇ ਵਰਗੀ ਲਗਦੀ ਏ

ਮੇਰਾ ਕਸੂਰ ਮੇਰੇ ਦਿਲ ਦਾ ਜੁਨੂਨ ਰੇ
ਹੋਨੇ ਨਾ ਦੂੰਗਾ ਅਰਮਾਨੋ ਕਾ ਖੂਨ ਰੇ
ਹਾਏ ਓਏ..
ਮੇਰਾ ਕਸੂਰ ਮੇਰੇ ਦਿਲ ਦਾ ਜੁਨੂਨ ਰੇ
ਹੋਨੇ ਨਾ ਦੂੰਗਾ ਅਰਮਾਨੋ ਕਾ ਖੂਨ ਰੇ
ਦੋ ਪਾਲ ਕਾ ਜੀਵਨ ਹੈ
ਉਸੇ ਮੈ ਭੀ tension ਹੈ
Tension ਨਾ ਲੇ ਮੇਰੇ ਯਾਰ
ਨਚਾਂ ਮੈ ਓਹਦੇ ਨਾਲ ਨਾਲ
ਜਿਦੇ ਲੰਬੇ ਲੰਬੇ ਵਾਲ ਵਾਲ
ਜੇਹੜੀ ਨਾਰ ਪਟੋਲੇ ਵਰਗੀ ਲਗਦੀ ਏ
ਸੋਹਣੀਏ
ਨਜ਼ਰਾਂ ਨੂ ਕਰਦੀ ਆਰ ਪਾਰ
ਮੇਰਾ ਦਿਲ ਪਿਆ ਢੋਲਣ ਬਾਰ ਬਾਰ
ਬੜੀ ਚੀਜ਼ ਪਟਕੇ ਵਰਗੀ ਲਗਦੀ ਏ

ਚਾਲ ਮੈ ਤੇਰੀ ਏਸਾ ਜਾਦੂ ਹੈ ਤੋਬਾ ਤੋਬਾ
ਮੇਰਾ ਤੋ ਦਿਲ ਬੇ ਕਾਬੂ ਹੈ ਤੋਬਾ ਤੋਬਾ
ਚਾਲ ਮੈ ਤੇਰੀ ਏਸਾ ਜਾਦੂ ਹੈ ਤੋਬਾ ਤੋਬਾ
ਮੇਰਾ ਤੋ ਦਿਲ ਬੇ ਕਾਬੂ ਹੈ ਤੋਬਾ ਤੋਬਾ
ਚਾਲ ਬਦਲ ਲੇ, ਯਾ ਰਸਤਾ ਬਦਲ ਲੇ
ਨਹੀ ਤੋ ਫਿਰ ਮਾਨ ਜਾ
ਨਚਾਂ ਮੈ ਓਹਦੇ ਨਾਲ ਨਾਲ
ਜਿਦੇ ਲੰਬੇ ਲੰਬੇ ਵਾਲ ਵਾਲ
ਜੇਹੜੀ ਨਾਰ ਪਟੋਲੇ ਵਰਗੀ ਲਗਦੀ ਏ
ਸੋਹਣੀਏ
ਨਜ਼ਰਾਂ ਨੂ ਕਰਦੀ ਆਰ ਪਾਰ
ਮੇਰਾ ਦਿਲ ਪਿਆ ਢੋਲੇ ਬਾਰ ਬਾਰ
ਬੜੀ ਚੀਜ਼ ਪਟਕੇ ਵਰਗੀ ਲਗਦੀ ਏ
ਨਚਾਂ ਮੈ ਓਹਦੇ ਨਾਲ ਨਾਲ
ਜਿਦੇ ਲੰਬੇ ਲੰਬੇ ਵਾਲ ਵਾਲ
ਜੇਹੜੀ ਨਾਰ ਪਟੋਲੇ ਵਰਗੀ ਲਗਦੀ ਏ
ਸੋਹਣੀਏ
ਨਜ਼ਰਾਂ ਨੂ ਕਰਦੀ ਆਰ ਪਾਰ
ਮੇਰਾ ਦਿਲ ਪਿਆ ਢੋਲੇ ਬਾਰ ਬਾਰ
ਬੜੀ ਚੀਜ਼ ਪਟਕੇ ਵਰਗੀ ਲਗਦੀ ਏ

Outros artistas de Traditional music