Facebook Utte

DJ Sanj

Abrar Ul Haq, DJ Sanj Moviebox

ਨਾ ਕੋਈ SMS , ਨਾ ਕਾਰੀ E-Mail ਤੂੰ
ਭਾਈ ਨਵੇ ਨਵੇ ਖੇਡੀ ਜਾਵੇ
ਸਾਡੇ ਨਾਲ ਖੇਡ ਤੂੰ
Free ਹੁਸਨ ਦੀ ਏ ਸਰਕਾਰੇ
Facebook ਉੱਤੇ ਤੈਨੂੰ ਲੱਭਦਾ ਫਿਰਾ
ਲੱਭਦਾ ਫਿਰਾ ਮੈਂ ਮੁਟਿਆਰੇ ਏ
Facebook ਉੱਤੇ ਤੈਨੂੰ ਲੱਭਦਾ ਫਿਰਾ
ਲੱਭਦਾ ਫਿਰਾ ਮੈਂ ਮੁਟਿਆਰੇ ਏ
Facebook ਉੱਤੇ ਤੈਨੂੰ ਲੱਭਦਾ ਫਿਰਾ
ਲੱਭਦਾ ਫਿਰਾ ਮੈਂ ਮੁਟਿਆਰੇ ਏ

Twitter ਉੱਤੇ ਸਾਡੇ ਨਾਲ
ਤੂੰ ਗੱਲ ਕ੍ਯੂਂ ਨਹੀ ਕਰਦੀ
ਸੁੰਦ ਰਹਿਣ ਸਭ ਤੈਨੂੰ
ਭਾਈ ਮੁੰਡੀਯਾ ਦੇ ਵਰਦੀ
Free ਜ਼ੁਲਮ ਦੀ ਏ ਤਲਵਾਰੇਂ
Facebook ਉੱਤੇ ਤੈਨੂੰ ਲੱਭਦਾ ਫਿਰਾ
ਲੱਭਦਾ ਫਿਰਾ ਮੈਂ ਮੁਟਿਆਰੇ ਏ
Facebook ਉੱਤੇ ਤੈਨੂੰ ਲੱਭਦਾ ਫਿਰਾ
ਲੱਭਦਾ ਫਿਰਾ ਮੈਂ ਮੁਟਿਆਰੇ ਏ
Facebook ਉੱਤੇ ਤੈਨੂੰ ਲੱਭਦਾ ਫਿਰਾ
ਲੱਭਦਾ ਫਿਰਾ ਮੈਂ ਮੁਟਿਆਰੇ ਏ

ਨੇਟ ਤੇ ਤੂ ਵੇਖ ਸਾਨੂੰ
ਦੇਣੇ ਆ smile ਨੀ
ਨੇਟ ਉੱਤੇ ਵੇਖ ਸਾਨੂੰ
ਦੇਣੇ ਆ smile ਨੀ
Twenty-four hours ਅਸਾਂ ਰਿਹਿੰਦੇ online ਨੀ
ਨੀ ਤੈਨੂੰ ਆਪਣਾ ਬਨਾਣਾ ਦਿਲਦਾਰੇ
Facebook ਉੱਤੇ ਤੈਨੂੰ ਲੱਭਦਾ ਫਿਰਾ
ਲੱਭਦਾ ਫਿਰਾ ਮੈਂ ਮੁਟਿਆਰੇ ਏ
Facebook ਉੱਤੇ ਤੈਨੂੰ ਲੱਭਦਾ ਫਿਰਾ
ਲੱਭਦਾ ਫਿਰਾ ਮੈਂ ਮੁਟਿਆਰੇ ਏ
ਤੇਰੇ ਪਿੱਛੇ ਯਾਰ ਛੁੱਟ ਨੇ ਸਾਰੇ
ਤੇਰੇ ਪਿੱਛੇ ਯਾਰ ਛੁੱਟ ਨੇ ਸਾਰੇ
Facebook ਉੱਤੇ ਤੈਨੂੰ ਲੱਭਦਾ ਫਿਰਾ
ਲੱਭਦਾ ਫਿਰਾ ਮੈਂ ਮੁਟਿਆਰੇ ਏ
Facebook ਉੱਤੇ ਤੈਨੂੰ ਲੱਭਦਾ ਫਿਰਾ
ਲੱਭਦਾ ਫਿਰਾ ਮੈਂ ਮੁਟਿਆਰੇ ਏ

Abrar Ul Haq, DJ Sanj Moviebox

Outros artistas de Traditional music