Tere Karke
ਤੇਰੇ ਕਰਕੇ ਵੇ ਮੈਂ ਸੋਹਣਿਆਂ
ਤੇਰੇ ਕਰਕੇ ਵੇ ਮੈਂ ਸੋਹਣਿਆਂ
ਵੇ ਦੁੱਨੀਆ ਨਾਲ ਲੜਦੀ ਰਹੀ
ਵੇ ਤੂੰ ਆਪਣਾ ਬਣਾ ਕੇ ਮੈਨੂੰ ਲੁਟਿਆ
ਮੈਂ ਤੈਨੂੰ ਪਿਆਰ ਕਯੋਂ ਕਰਦੀ ਰਹੀ
ਵੇ ਤੂੰ ਆਪਣਾ ਬਣਾ ਕੇ ਮੈਨੂੰ ਲੁਟਿਆ
ਮੈਂ ਤੈਨੂੰ ਪਿਆਰ ਕਯੋਂ ਕਰਦੀ ਰਹੀ
ਰਹੀ ਨੰਗੇ ਪੈਰੀ ਕੱਚ ਉੱਤੇ ਨਚਦੀ
ਤੂ ਜਦੋਂ ਵੀ ਨਚਾਇਆ ਚੰਨ ਵੇ
ਅੱਜ ਬੋਲੇ ਨਾ ਬੁਲਾਇਆ ਜਿਯੋਨ ਜੋਗਿਆ
ਹਾਏ ਕਿਹਨੇ ਤੇਰੇ ਭਰੇ ਕੰਨ ਵੇ
ਮੇਰੇ ਪੱਟ ਦਾ ਸਰਾਣਾ ਕਿਵੇਂ ਭੁਲ ਗਿਆ
ਮੇਰੇ ਪੱਟ ਦਾ ਸਰਾਣਾ ਕਿਵੇਂ ਭੁਲ ਗਿਆ
ਮੈਂ ਤੈਥੋਂ ਜਾਂ ਸੀ ਹਰਦੀ ਰਹੀ
ਵੇ ਤੂੰ ਆਪਣਾ ਬਣਾ ਕੇ ਮੈਨੂੰ ਲੁਟਿਆ
ਮੈਂ ਤੈਨੂੰ ਪਿਆਰ ਕਯੋਂ ਕਰਦੀ ਰਹੀ
ਵੇ ਤੂੰ ਆਪਣਾ ਬਣਾ ਕੇ ਮੈਨੂੰ ਲੁਟਿਆ
ਮੈਂ ਤੈਨੂੰ ਪਿਆਰ ਕਯੋਂ ਕਰਦੀ ਰਹੀ
ਰਹੇਂ ਦੌਲਤਾਂ ਦੇ ਨਸ਼ੇ ਵਿਚ ਡੁਬਿਆ
ਗਰੀਬਣੀ ਦਾ ਪਿਆਰ ਭੁੱਲਿਆ
ਤੈਥੋਂ ਡੁਲਿਆ ਨਾ ਵੈਰੀਆਂ ਪਸੀਨਾ
ਵੇ ਜਿਥੇ ਸਾਡਾ ਖੂਨ ਡੁੱਲਿਆ
ਕੀ ਹੈ ਕੱਖਾਂ ਦੀ ਔਕਾਤ ਜਿਯੋਂ ਜੋਗਿਆ
ਕੀ ਹੈ ਕੱਖਾਂ ਦੀ ਔਕਾਤ ਜਿਯੋਂ ਜੋਗਿਆ
ਵੇ ਅੱਗ ਕੁਲੀਆਂ ਤੇ ਵਰਦੀ ਰਹੀ
ਵੇ ਤੂੰ ਆਪਣਾ ਬਣਾ ਕੇ ਮੈਨੂੰ ਲੁਟਿਆ
ਮੈਂ ਤੈਨੂੰ ਪਿਆਰ ਕਯੋਂ ਕਰਦੀ ਰਹੀ
ਵੇ ਤੂੰ ਆਪਣਾ ਬਣਾ ਕੇ ਮੈਨੂੰ ਲੁਟਿਆ
ਮੈਂ ਤੈਨੂੰ ਪਿਆਰ ਕਯੋਂ ਕਰਦੀ ਰਹੀ
ਮੰਨ ਚੰਦਰੀ ਦਾ ਮੰਦਰਾਂ ਤੋਂ ਉਠਿਆਂ
ਤੇ ਪੀਰਾਂ ਤੇ ਵਾਸਾਹ ਕੀ ਕਰਾਂ
ਸਾਡਾ ਰਾਹਾਂ ਵਿਚ ਹੱਥ ਕੋਈ ਛਡ ਗਿਆ
ਤੇ ਮੰਜਿਲਾਂ ਦਾ ਰਾਹ ਕੀ ਕਰਾਂ
Veet ਦੱਸੀ ਕੀ ਕਸੂਰ ਜਾਂ ਵਾਲਿਆਂ
Veet ਦੱਸੀ ਕੀ ਕਸੂਰ ਜਾਂ ਵਾਲਿਆਂ
ਵੇ ਤੇਰੀ ਪੀੜ ਤੋਂ ਡਰਦੀ ਰਹੀ
ਵੇ ਤੂੰ ਆਪਣਾ ਬਣਾ ਕੇ ਮੈਨੂੰ ਲੁਟਿਆ
ਮੈਂ ਤੈਨੂੰ ਪਿਆਰ ਕਯੋਂ ਕਰਦੀ ਰਹੀ
ਵੇ ਤੂੰ ਆਪਣਾ ਬਣਾ ਕੇ ਮੈਨੂੰ ਲੁਟਿਆ
ਮੈਂ ਤੈਨੂੰ ਪਿਆਰ ਕਯੋਂ ਕਰਦੀ ਰਹੀ
ਵੇ Khan ਬਸ ਕਰ ਹੁਣ ਕ੍ਯੂਂ ਸੋਹਣਿਆਂ
ਅਰਮਾਨਾ ਦਾ ਤੂ ਵੈਰੀ ਬਣ ਗਿਆ