Jutti Kasuri [Jhankar Beats]

Nand Lal Noorpuri, Traditional, Gian Chand, K S narula

ਜੁੱਤੀ ਕਸੂਰੀ ਪੈਰੀ ਨਾ ਪੂਰੀ
ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ
ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ
ਜਿੰਨਾ ਰਾਹਾਂ ਦੀ ਮੈ ਸਾਰ ਨਾ ਜਾਣਾ
ਓਨੀ ਰਾਹੀਂ ਵੇ ਮੈਨੂ ਮੁੜਣਾ ਪੇਯਾ
ਓਨੀ ਰਾਹੀਂ ਵੇ ਮੈਨੂ ਮੁੜਣਾ ਪੇਯਾ

ਸਹੁਰੇ ਪਿੰਡ ਦਿਯਾ ਲੰਮੀਯਾਂ ਵਾਟਾਂ ਬੜਾ ਪਵਾੜਾ ਪੇ ਗਯਾ
ਯਕਾ ਤੇ ਭਾੜੇ ਕੋਈ ਨਾ ਕੀਤਾ
ਮਾਹੀਯਾ ਪੈਦਲ ਲੇ ਗਯਾ ਓਏ
ਮਾਹੀਯਾ ਪੈਦਲ ਲੇ ਗਯਾ

ਲੇ ਮੇਰਾ ਮੁਕਲਾਵਾ ਢੋਲਾ ਸੜਕੇ ਸੜਕੇ ਜਾਵਦਾ
ਕਢਿਯਾ ਘੁੰਡ ਕੁਜ ਕਿਹ ਨਾ ਸ੍ਕ੍ਦੀ
ਦਿਲ ਮੇਰਾ ਸ਼ਰਮਾਵਦਾ ਓਏ
ਦਿਲ ਮੇਰਾ ਸ਼ਰਮਾਵਦਾ

ਸੋਲ ਪਿੰਨੀਆ ਪੈਰ ਫੂਲੇ ਸਾਥੋ ਤੁਰਿਯਾ ਜਾਏ ਨਾ
ਸੱਜਰਾ ਜੋਬਣ ਸਿਖਰ ਦੁਪਿਹਿਰਾ
ਤਰਸ ਸੋਹਣਾ ਖਾਏ ਨਾ ਹੋਏ ਤਰਸ ਸੋਹਣਾ ਖਾਏ ਨਾ

ਪੈਰਾਂ ਦੇ ਵਿੱਚ ਪੈ ਗਏ ਛਾਲੇ
ਮੂੰਹ ਮੇਰਾ ਕੁਮਲਾਵਦਾ
ਮਾਹੀਆ ਤੁਰਦਾ ਜਾਈ ਅਕੇਲੇ
ਪਿਛਾ ਨਾ ਝਾਤੀ ਪਾਂਵਦਾ ਹੋਏ
ਪਿਛਾ ਨਾ ਝਾਤੀ ਪਾਂਵਦਾ
ਜੁੱਤੀ ਕਸੂਰੀ ਪੈਰੀ ਨਾ ਪੂਰੀ
ਹਾਏ ਰੱਬਾ ਵੇ ਸਾਨੂ ਤੁਰਨਾ ਪਿਆ
ਹਾਏ ਰੱਬਾ ਵੇ ਸਾਨੂ ਤੁਰਨਾ ਪਿਆ
ਜਿੰਨਾ ਰਾਹਾਂ ਦੀ ਮੈ ਸਾਰ ਨਾ ਜਾਣਾ
ਓਨੀ ਰਾਹੀਂ ਵੇ ਮੈਨੂ ਮੁੜਣਾ ਪੇਯਾ
ਓਨੀ ਰਾਹੀਂ ਵੇ ਮੈਨੂ ਮੁੜਣਾ ਪੇਯਾ

Curiosidades sobre a música Jutti Kasuri [Jhankar Beats] de सुरिंदर कौर

De quem é a composição da música “Jutti Kasuri [Jhankar Beats]” de सुरिंदर कौर?
A música “Jutti Kasuri [Jhankar Beats]” de सुरिंदर कौर foi composta por Nand Lal Noorpuri, Traditional, Gian Chand, K S narula.

Músicas mais populares de सुरिंदर कौर

Outros artistas de Film score