Ek Meri Akh Kashni [Jhankar Beats]
ਨੀ ਏਕ ਮੇਰੀ ਅੱਖ ਕਾਸ਼ਨੀ
ਨੀ ਏਕ ਮੇਰੀ ਅੱਖ ਕਾਸ਼ਨੀ
ਦੂਜਾ ਰਾਤ ਦਿਓ ਨੀਂਦ ਰੇ ਨੇ ਮਾਰਿਆ
ਸ਼ੀਸ਼ੇ ਨੂੰ ਤਰੇੜ ਪੈ ਗਈ
ਵਾਲ ਵਾਉਂਦੀ ਨੇ ਧਿਆਨ ਜਦੋਂ ਮਾਰਿਯਾ
ਨੀ ਏਕ ਮੇਰੀ ਅੱਖ ਕਾਸ਼ਨੀ
ਇਕ ਮੇਰੀ ਸੱਸ ਨੀ ਬੁਰੀ ਭੇੜੀ ਰੋਈ ਦੇ ਕਿੱਕਰ ਤੋ ਕਾਲੀ
ਗੱਲੇ ਕਥੇ ਵੀਰ ਭੁਨਦੀ ਨਿਤ ਦੇਵੇ ਮੇਰੇ ਮਾਪੇਆ ਨੂ ਗਾਲੀ
ਨੀ ਕਿਹ੍ੜਾ ਓਸ ਚੰਦਰੀ ਦਾ
ਨੀ ਕਿਹ੍ੜਾ ਓਸ ਚੰਦਰੀ ਦਾ
ਨੀ ਮੈਂ ਲਾਚਿਆ ਦਾ ਬਾਗ ਉਜਾੜਿਆ
ਨੀ ਏਕ ਮੇਰੀ ਅੱਖ ਕਾਸ਼ਨੀ
ਦੂਜਾ ਰਾਤ ਦਿਓ ਨੀਂਦ ਰੇ ਨੇ ਮਾਰਿਯਾ
ਨੀ ਏਕ ਮੇਰੀ ਅੱਖ ਕਾਸ਼ਨੀ
ਦੂਜਾ ਮੇਰਾ ਦੇਓਰ ਨਿਕੜਾ
ਦੂਜਾ ਮੇਰਾ ਦੇਓਰ ਨਿਕੜਾ
ਭੈੜਾ ਗੋਰਿਯਾ ਰੰਣਾ ਦਾ ਸ਼ੌਂਕੀ
ਢੂਕ ਢੂਕ ਨੇੜੇ ਬੈਠਦਾ
ਰਖ ਸਾਹਮਣੇ ਰੰਗੀਨੀ ਚੌਂਕੀ
ਨੀ ਏਸੇ ਗੱਲ ਤੋ ਡਰਦੀ
ਨੀ ਏਸੀ ਗੱਲ ਤੋ ਡਰਦੀ
ਅਜੇ ਤੀਕ ਵੀ ਨਾ ਘੁੰਡ ਨੂ ਉਤਾਰੇਯਾ
ਨੀ ਏਕ ਮੇਰੀ ਅੱਖ ਕਾਸ਼ਨੀ
ਦੂਜਾ ਰਾਤ ਦਿਓ ਨੀਂਦ ਰੇ ਨੇ ਮਾਰਿਯਾ
ਏਕ ਮੇਰੀ ਅੱਖ ਕਾਸ਼ਨੀ