Dachi Waliya Morh Mohar Ve

K PANNALAL, SHIV KUMAR BATALVI

ਡਾਚੀ ਵਾਲੀਆ ਮੋੜ ਮੁਹਾਰ ਵੇ, ਸੋਹਣੀ ਵਾਲੀਆ ਲੈ ਚਲ ਨਾਲ ਵੇ
ਡਾਚੀ ਵਾਲੀਆ ਮੋੜ ਮੁਹਾਰ ਵੇ, ਸੋਹਣੀ ਵਾਲੀਆ ਲੈ ਚਲ ਨਾਲ ਵੇ

ਮੇਰੀ ਡਾਚੀ ਦੇ ਗਲ ਵਿਚ ਟੱਲਿਆ ਵੇ ਮੈਂ ਪੀਰ ਮਨਾਵਣ ਚਲੀਆਂ
ਤੇਰੀ ਡਾਚੀ ਦੀ ਸੋਹਣੀ ਚਾਲ ਵੇ,ਤੇਰੀ ਡਾਚੀ ਦੀ ਸੋਹਣੀ ਚਾਲ ਵੇ
ਡਾਚੀ ਵਾਲੀਆ ਮੋੜ ਮੁਹਾਰ ਵੇ

ਤੇਰੀ ਡਾਚੀ ਤਾਲਾ ਨੂ ਚੀਰਨੀ, ਵੇ ਮੈਂ ਪੀੜਾ ਨੂ ਸੁਪਨੇ ਕਿਰਨੀ
ਆਕੇ ਤੱਕ ਜਾ ਸਾਡਾ ਹਾਲ ਵੇ, ਆਕੇ ਤੱਕ ਜਾ ਸਾਡਾ ਹਾਲ ਵੇ
ਡਾਚੀ ਵਾਲੀਆ ਮੋੜ ਮੁਹਾਰ ਵੇ

ਤੇਰੀ ਡਾਚੀ ਦੇ ਚੁਮ ਨੀ ਆ ਪੈਰ ਵੇ, ਤੇਰੇ ਸਿਰ ਦੀ ਮੰਗਦੀ ਆ ਖੇਰ ਵੇ
ਸਾਡੀ ਜਿੰਦਰੀ ਨੇ ਇੰਝ ਨਾ ਗਾਲ ਵੇ, ਸਾਡੀ ਜਿੰਦਰੀ ਨੇ ਇੰਝ ਨਾ ਗਾਲ ਵੇ
ਡਾਚੀ ਵਾਲੀਆ ਮੋੜ ਮੁਹਾਰ ਵੇ

ਤੇਰੀ ਡਾਚੀ ਤੋਂ ਸਦਕੇ ਮੈ ਜਾਣੀ ਆ ਪੰਜਾ ਪੀਰਾਂ ਨੂੰ ਪਈ ਵੇ ਮਨਾਨੀ ਆ
ਸੁੱਖਾ ਸੁਖ ਦੀ ਆ ਤੇਰੀਆਂ ਨਾਲ ਵੇ ਓ ਸੁੱਖਾ ਸੁਖ ਦੀ ਆ ਤੇਰੀਆਂ ਨਾਲ ਵੇ
ਡਾਚੀ ਵਾਲੀਆ ਮੋੜ ਮੁਹਾਰ ਵੇ
ਡਾਚੀ ਵਾਲੀਆ ਮੋੜ ਮੁਹਾਰ ਵੇ, ਸੋਹਣੀ ਵਾਲੀਆ ਲੈ ਚਲ ਨਾਲ ਵੇ

Curiosidades sobre a música Dachi Waliya Morh Mohar Ve de सुरिंदर कौर

De quem é a composição da música “Dachi Waliya Morh Mohar Ve” de सुरिंदर कौर?
A música “Dachi Waliya Morh Mohar Ve” de सुरिंदर कौर foi composta por K PANNALAL, SHIV KUMAR BATALVI.

Músicas mais populares de सुरिंदर कौर

Outros artistas de Film score