Ban Morni Bagan De Wich
ਬਣ ਮੋਰਨੀ ਓ ਬਣ ਮੋਰਨੀ ਬੱਗਾ ਦੇ ਵਿਚ ਨਚਾ
ਨਚਾ ਵਿਹ ਬਣ ਮੋਰਨੀ ਬੱਗਾ ਦੇ ਵਿਚ ਨਚਾ
ਤੂ ਪੇਲਾ ਪਾਉਂਦਾ ਆਜਾ ਮਿਤ੍ਰਾ
ਬਣ ਮੋਰਨੀ ਬੱਗਾ ਦੇ ਵਿਚ ਨਚਾ
ਪੈਰ ਪੈਰ ਮੇਰੇ ਹਾਸੇ ਡੁੱਲਦੇ
ਪੈਰ ਪੈਰ ਮੇਰੇ ਖੇੜੇ ਵੇ
ਮੈ ਦੁਨਿਯਾ ਤੋ ਦੂਰ ਹੋ ਗਯਈਏ
ਦੁਨਿਯਾ ਮੇਰੇ ਨੇੜੇ ਵੇ
ਭੈੜੀ ਦੁਨਿਯਾ ਦੇ ਹਾਏ ਵੇ
ਭੇੜੀ ਦੁਨਿਯਾ ਦੇ ਮੋੜ ਕੋਲੋ ਬਚਾ
ਬਚਾ ਵੇ ਭੇੜੀ ਦੁਨਿਯਾ ਦੇ ਮੋੜ ਕੋਲੋ ਬਚਾ
ਤੂ ਪੇਲਾ ਪਾਉਂਦਾ ਆਜਾ ਮਿਤ੍ਰਾ
ਬਣ ਮੋਰਨੀ ਬੱਗਾ ਦੇ ਵਿਚ ਨਚਾ
ਚੁੰਨੀ ਮੇਰੀ ਨਾਲ ਆਕਾਸ਼ਾਆ
ਛੋ ਛੋ ਮੁੜਦੀ ਬੀਬਾ ਵੇ
ਹੁਸਨ ਜਵਾਨੀ ਦੋ ਦਿਨ ਰਿਹੰਦੀ
ਫੇਰ ਨਾ ਜੁੜਦੀ ਬੀਬਾ ਵੇ
ਚੰਨ ਤਾਰਿਆਂ ਹਾਏ ਵੇ
ਚੰਨ ਤਾਰਿਆਂ ਦੇ ਨਾਲੋ
ਵਧ ਜਚ ਜਚ ਵੇ
ਚੰਨ ਤਾਰਿਆਂ ਦੇ ਨਾਲੋ
ਵਧ ਜਚਾ
ਤੂ ਪੇਲਾ ਪਾਉਂਦਾ ਅੱਜ ਮਿਤ੍ਰਾ
ਬਣ ਮੋਰਨੀ ਓ ਬੱਗਾ ਦੇ ਵਿਚ ਨਚਾ
ਮੈ ਚਾਨਣ ਦੀ ਚਾਨਣ ਮੇਰਾ
ਚਾਨਣ ਵਿੱਚ ਮੇਰਾ ਵਾਸਾ ਵੇ
ਪਿਆਰ ਕਹਾਣੀ ਕਜਲਾ ਪਾਉਂਦਾ
ਨਾਲੇ ਲਾਏ ਦੰਦਾਸਾ ਵੇ
ਚਮਕ ਪਿਆਰ ਦੀ ਹਾਏ ਵੇ
ਚਮਕ ਪਿਆਰ ਦੀ ਰੰਗਣ ਵਿਚ ਰਚਾ
ਚਮਕ ਪਿਆਰ ਦੀ ਰੰਗਣ ਵਿਚ ਰਚਾ
ਤੂੰ ਪੈਲਾਂ ਪਾਉਂਦਾ ਆਜਾ ਮਿੱਤਰਾ
ਬਣ ਮੋਰਨੀ ਬਾਗ਼ਾਂ ਦੇ ਵਿੱਚ ਨਚਾ