Batti Bal Ke
ਬੱਤੀ ਬਾਲ ਕੇ ਬਨੇਰੇ ਉੱਤੇ ਰਖਨਿਯਾਂ
ਬੱਤੀ ਬਾਲ ਕੇ ਬਨੇਰੇ ਉੱਤੇ ਰਖਨਿਯਾਂ
ਗਲੀ ਭੁੱਲ ਨਾ ਜਾਵੇ ਚੰਨ ਮੇਰਾ
ਹਾਏ ਨੀ
ਬੱਤੀ ਬਾਲ ਕੇ ਬਨੇਰੇ ਉੱਤੇ ਰਖਨਿਯਾਂ
ਓਸ ਨੂ ਨਾ ਚੰਗੀ ਤਰਹ
ਗਲੀ ਦੀ ਪਿਹਿਚਾਣ ਆਏ
ਰਾਤ ਹਨੇਰੀ ਮੇਰਾ
ਮਾਹੀ ਅਣਜਾਨ ਆਏ
ਰਾਤ ਹਨੇਰੀ ਮੇਰਾ
ਮਾਹੀ ਅਣਜਾਨ ਆਏ
ਬੂਹਾ ਖੋਲ ਕੇ
ਨੀ ਬੂਹਾ ਖੋਲ ਕੇ ਮੈਂ
ਚੋਰੀ ਚੋਰੀ ਤੱਕਨਿਯਾਂ
ਓਹਨੂ ਪੁਛਹਨਾ ਪਾਵੀ ਨਾ ਘਰ ਮੇਰਾ
ਹਾਏ ਨੀ
ਬੱਤੀ ਬਾਲ ਕੇ ਬਾਨੇਰੇ ਉੱਤੇ ਰਖਨਿਯਾਂ
ਕੁੱਟ ਕੁੱਟ ਚੂਰੀਆਂ ਮੈਂ
ਚੰਨ ਲਯੀ ਰਖਿਆ
ਦੁਧ ਨੂ ਉਬਾਲ ਕੇ ਤੇ
ਝੱਲਨੀਯਾਂ ਪਖਿਯਾ
ਦੁਧ ਨੂ ਉਬਾਲ ਕੇ ਤੇ
ਝੱਲਨੀਯਾਂ ਪਖਿਯਾ
ਕਦੀ ਬੇਹਨਿਯਾਂ
ਕਦੀ ਬੇਹਨਿਯਾਂ ਤੇ ਉਠ ਉਠ ਨੱਸਨਿਯਾਂ
ਅੱਗੇ ਲੰਘ ਨਾ ਜਾਵੇ ਚੰਨ ਮੇਰਾ
ਹਾਏ ਨੀ
ਬੱਤੀ ਬਾਲ ਕੇ ਬਾਨੇਰੇ ਉੱਤੇ ਰਖਨੀ ਆਂ
ਫੇਰਿਯਾ ਨੇ ਕੰਘਿਯਾ ਤੇ
ਕਜਲਾ ਵੀ ਪਾਯਾ ਆਏ
ਅਜਿਹ ਵੇ ਪਰੌਹਣੇ ਨਾਹੀਓਂ
ਬੂਹਾ ਖੜਕਾਯਾ ਆਏ
ਅਜਿਹ ਵੇ ਪਰੌਹਣੇ ਨਾਹੀਓਂ
ਬੂਹਾ ਖੜਕਾਯਾ ਏ
ਨੀ ਮੈਂ ਆਖਿਯਾਨ
ਨੀ ਮੈਂ ਆਖਿਯਾ ਬੂਹੇ ਦੇ ਵਾਲ ਰਖਨਿਯਾਂ
ਆ ਕੇ ਮੁੜ ਨਾ ਜਾਵੇ ਚੰਨ ਮੇਰਾ
ਹਾਏ ਨੀ
ਬੱਤੀ ਬਾਲ ਕੇ ਬਾਨੇਰੇ ਉੱਤੇ ਰਖਨਿਯਾਂ
ਗਲੀ ਭੁੱਲ ਨਾ ਜਾਵੇ ਚੰਨ ਮੇਰਾ
ਹਾਏ ਨੀ
ਬੱਤੀ ਬਾਲ ਕੇ ਬਾਨੇਰੇ ਉੱਤੇ ਰਖਨਿਆ