Chandigarh Pardi

BALIHAR, UPINDER SONDH

ਸੁਬਹਾ ਉੱਠਦੀ ਹੈ late ਕੁੜੀ ਕਿਸੀ ਤੋਂ ਨਾ ਡਰਦੀ
ਕਾਲੇਜ ਚ ਜਾ ਕੇ ਨਾ ਪੜਾਈ ਜਮਾ ਕਰਦੀ
ਸੁਬਹਾ ਉੱਠਦੀ ਹੈ late ਕੁੜੀ ਕਿਸੀ ਤੋਂ ਨਾ ਡਰਦੀ
ਕਾਲੇਜ ਚ ਜਾ ਕੇ ਨਾ ਪੜਾਈ ਜਮਾ ਕਰਦੀ
ਹੱਥ ਲਾਉਂਦੀ ਨਾ ਕਿਤਾਬਾਂ ਨੂ ਆਕੇ
ਨੀ ਆਕੇ
ਮਾਪੇ ਕਹਿੰਦੇ ਕੁੜੀ ਚੰਡੀਗੜ੍ਹ ਪੜਦੀ
ਪੈਗ ਲਾਉਂਦੀ ਹਾ ਉਹ pub ਵਿੱਚ ਜਾਕੇ
ਮਾਪੇ ਕਹਿੰਦੇ ਕੁੜੀ ਚੰਡੀਗੜ੍ਹ ਪੜਦੀ
ਪੈਗ ਲਾਉਂਦੀ ਹਾ ਉਹ pub ਵਿੱਚ ਜਾਕੇ

Pub ਵਿੱਚ ਜਾਕੇ ਕੁੜੀ ਲੱਕ ਨੂੰ ਹਿਲਾਉਂਦੀ ਆ
ਤਿੰਨ ਚਾਰ ਪੈਗ ਉਹ scotch ਦੇ ਬਣਾਉਂਦੀ ਆ
ਤਿੰਨ ਚਾਰ ਪੈਗ ਉਹ scotch ਦੇ ਬਣਾਉਂਦੀ ਆ
ਤਿੰਨ ਚਾਰ ਪੈਗ ਉਹ scotch ਦੇ ਬਣਾਉਂਦੀ ਆ
Pub ਵਿੱਚ ਜਾਕੇ ਕੁੜੀ ਲੱਕ ਨੂੰ ਹਿਲਾਉਂਦੀ ਆ
ਤਿੰਨ ਚਾਰ ਪੈਗ ਉਹ scotch ਦੇ ਬਣਾਉਂਦੀ ਆ
ਤਿੰਨ ਚਾਰ ਪੈਗ ਉਹ scotch ਦੇ ਬਣਾਉਂਦੀ ਆ
ਪਿੰਡ ਚ ਸਹੇਲੀਆਂ ਨੂੰਦਸੀ ਜਾਂਦੀ ਆ
ਐਸ਼ ਬੜੀ ਕੀਤੀ ਚੰਡੀਗੜ੍ਹ ਜਾਕੇ

ਮਾਪੇ ਕਹਿੰਦੇ ਕੁੜੀ ਚੰਡੀਗੜ੍ਹ ਪੜਦੀ
ਪੈਗ ਲਾਉਂਦੀ ਹਾ ਉਹ pub ਵਿੱਚ ਜਾਕੇ
ਮਾਪੇ ਕਹਿੰਦੇ ਕੁੜੀ ਚੰਡੀਗੜ੍ਹ ਪੜਦੀ
ਪੈਗ ਲਾਉਂਦੀ ਹਾ ਉਹ pub ਵਿੱਚ ਜਾਕੇ

ਹੋਏ
ਚੱਕ ਦੇ
ਹੋਏ

ਹਰ week ਬਾਪੂ ਤੋਂ ਉਹ cash ਮੰਗਵਾਉਂਦੀ ਆ
ਬਾਪੂ ਦਾ cash ਉਹ ਬਿਨਾਂ ਗਲੋਂ ਉਡਾਉਂਦੀ ਆ
ਬਾਪੂ ਦਾ cash ਉਹ ਬਿਨਾਂ ਗਲੋਂ ਉਡਾਉਂਦੀ ਆ
ਬਾਪੂ ਦਾ cash ਉਹ ਬਿਨਾਂ ਗਲੋਂ ਉਡਾਉਂਦੀ ਆ
ਹਰ week ਬਾਪੂ ਤੋਂ ਉਹ cash ਮੰਗਵਾਉਂਦੀ ਆ
ਬਾਪੂ ਦਾ cash ਉਹ ਬਿਨਾਂ ਗਲੋਂ ਉਡਾਉਂਦੀ ਆ
ਬਾਪੂ ਦਾ cash ਉਹ ਬਿਨਾਂ ਗਲੋਂ ਉਡਾਉਂਦੀ ਆ
Shopping ਉਹ ਕਰਦੀ 17 ਵਿੱਚ ਰੋਜ਼
Meal ਖਾਉਂਦੀਆਂ ਉਹ Mcd ਚ ਜਾਕੇ

ਮਾਪੇ ਕਹਿੰਦੇ ਕੁੜੀ ਚੰਡੀਗੜ੍ਹ ਪੜਦੀ
ਪੈਗ ਲਾਉਂਦੀ ਹਾ ਉਹ pub ਵਿੱਚ ਜਾਕੇ
ਮਾਪੇ ਕਹਿੰਦੇ ਕੁੜੀ ਚੰਡੀਗੜ੍ਹ ਪੜਦੀ
ਪੈਗ ਲਾਉਂਦੀ ਹਾ ਉਹ pub ਵਿੱਚ ਜਾਕੇ

Músicas mais populares de इंदीप बक्शी

Outros artistas de Contemporary R&B