Marda Saara India

Ramji Gulati

ਤੇਰੀ look ਤੇ ਮਰ ਗਏ ਸਾਰੇ ਨੀ
ਨੀ ਤੂ ਕਿੰਨੇ ਮੁੰਡੇ ਮਾਰੇ ਨੀ
ਤੇਰੀ look ਤੇ ਮਰ ਗਏ ਸਾਰੇ ਨੀ
ਨੀ ਤੂ ਕਿੰਨੇ ਮੁੰਡੇ ਮਾਰੇ ਨੀ
ਤੇਰਾ ਚਾਂਦ ਸਾ ਯੇਹ ਮੁਖੜਾ
ਉਪਰ ਸੇ ਮਾਥੇ ਪੇ ਬਿੰਦਿਯਾ
ਨੀ ਤੂ ਇੰਨੀ ਸੋਹਣੀ ਏ
ਨੀ ਤੂ ਇੰਨੀ ਸੋਹਣੀ ਏ
ਨੀ ਤੂ ਇੰਨੀ ਸੋਹਣੀ ਏ
ਤੇਰੇ ਤੇ ਮਰਦਾ ਸਾਰਾ ਇੰਡੀਆ
ਨੀ ਤੂ ਇੰਨੀ ਸੋਹਣੀ ਏ
ਨੀ ਤੂ ਇੰਨੀ ਸੋਹਣੀ ਏ
ਨੀ ਤੂ ਇੰਨੀ ਸੋਹਣੀ ਏ
ਤੇਰੇ ਤੇ ਮਰਦਾ ਸਾਰਾ ਇੰਡੀਆ

ਚਿਟੀਏ ਨੀ ਚਿੱਟਾ ਜਦੋਂ ਪੌਣੀ ਏ ਤੂ ਸੂਟ ਨੀ
ਰੱਬ ਦੀ ਸੋਂਹ ਬਡੀ ਲਗਦੀ cute ਨੀ
ਚਿਟੀਏ ਨੀ ਚਿੱਟਾ ਜਦੋਂ ਪੌਣੀ ਏ ਤੂ ਸੂਟ ਨੀ
ਰੱਬ ਦੀ ਸੋਂਹ ਬਡੀ ਲਗਦੀ cute ਨੀ
ਤੇਰੀ ਆਂਖੋਂ ਕਾ ਕਜਲਾ ਹਾਏ
ਤੇਰੀ ਆਂਖੋਂ ਕਾ ਕਜਲਾ ਰਾਤੋਂ ਕਿ ਨਿੰਡਿਯਾ
ਨੀ ਤੂ ਇੰਨੀ ਸੋਹਣੀ ਏ
ਨੀ ਤੂ ਇੰਨੀ ਸੋਹਣੀ ਏ
ਨੀ ਤੂ ਇੰਨੀ ਸੋਹਣੀ ਏ
ਤੇਰੇ ਤੇ ਮਰਦਾ ਸਾਰਾ ਇੰਡੀਆ

ਦਿਨ ਵਿਚ ਫੋਟੋ ਤੇਰੀ ਚੁਮੂ 10 ਵਾਰ ਨੀ
ਤੇਰੇ ਨਾਲ ਹੋਆ ਮੈਨੂ ਸੱਚਾ ਵਾਲਾ ਪ੍ਯਾਰ ਨੀ
ਦਿਨ ਵਿਚ ਫੋਟੋ ਤੇਰੀ ਚੁਮੂ 10 ਵਾਰ ਨੀ
ਤੇਰੇ ਨਾਲ ਹੋਆ ਮੈਨੂ ਸੱਚਾ ਵਾਲਾ ਪ੍ਯਾਰ ਨੀ
ਹੋ ਤੇਰਾ ਚਾਂਦ ਸਾ ਯੇਹ ਮੁਖੜਾ ਹਾਏ
ਹੋ ਤੇਰਾ ਚਾਂਦ ਸਾ ਯੇਹ ਮੁਖੜਾ
ਉਪਰ ਸੇ ਮਾਥੇ ਪੇ ਬਿੰਦਿਯਾ
ਨੀ ਤੂ ਇੰਨੀ ਸੋਹਣੀ ਏ
ਨੀ ਤੂ ਇੰਨੀ ਸੋਹਣੀ ਏ
ਨੀ ਤੂ ਇੰਨੀ ਸੋਹਣੀ ਏ
ਤੇਰੇ ਤੇ ਮਰਦਾ ਸਾਰਾ ਇੰਡੀਆ
ਨੀ ਤੂ ਇੰਨੀ ਸੋਹਣੀ ਏ
ਨੀ ਤੂ ਇੰਨੀ ਸੋਹਣੀ ਏ
ਨੀ ਤੂ ਇੰਨੀ ਸੋਹਣੀ ਏ
ਤੇਰੇ ਤੇ ਮਰਦਾ ਸਾਰਾ ਇੰਡੀਆ

ਨੀ ਤੂ ਇੰਨੀ ਸੋਹਣੀ ਏ
ਤੇਰੇ ਤੇ ਮਰਦਾ ਸਾਰਾ ਇੰਡੀਆ

Curiosidades sobre a música Marda Saara India de रामजी गुलाटी

De quem é a composição da música “Marda Saara India” de रामजी गुलाटी?
A música “Marda Saara India” de रामजी गुलाटी foi composta por Ramji Gulati.

Músicas mais populares de रामजी गुलाटी

Outros artistas de Asian pop