Naa Ji Naa

JAANI, B PRAAK

ਤੁੱਸੀ ਛੱਡੋ ਨਾ ਜੀ ਦਿਲ ਥੋਨੂੰ ਛੱਡ ਕੇ ਨੀ ਜਾਂਦੇ
ਰਹੋ ਬੇਖੌਫ ਜ਼ਿੰਦਗੀ ਚੋ ਕਢ ਕੇ ਨੀ ਜਾਂਦੇ
ਤੁੱਸੀ ਛੱਡੋ ਨਾ ਜੀ ਦਿਲ ਥੋਨੂੰ ਛੱਡ ਕੇ ਨੀ ਜਾਂਦੇ
ਰਹੋ ਬੇਖੌਫ ਜ਼ਿੰਦਗੀ ਚੋ ਕਢ ਕੇ ਨੀ ਜਾਂਦੇ
ਨਾ ਜੀ ਨਾ... ਨਾ ਨਾ ਨਾ...
ਨਾ ਨਾ ਆ..
ਐਂਵੇ ਅੱਖੀਆਂ ਨਾ ਭਰ ਲੇਨਾ

ਤੁੱਸੀ ਜਿਡਾ ਕਿਹਨਾ ਜੀ ਲੇਨਾ
ਤੁੱਸੀ ਜਿਡਾ ਕਿਹਨਾ ਮਰ ਲੈਣਾ
ਤੁੱਸੀ ਕਰੋ ਤੇ ਇਸ਼ਾਰਾ ਯਾਰਾ
ਅੱਪਾ ਤੇ ਉਡਾ ਕਰ ਲੈਣਾ
ਤੁੱਸੀ ਜਿਡਾ ਕਿਹਨਾ ਜੀ ਲੇਨਾ
ਤੁੱਸੀ ਜਿਡਾ ਕਿਹਨਾ ਮਰ ਲੈਣਾ
ਤੁੱਸੀ ਕਰੋ ਤੇ ਇਸ਼ਾਰਾ ਯਾਰਾ
ਅੱਪਾ ਤੇ ਉਡਾ ਕਰ ਲੈਣਾ
ਅੱਪਾ ਤੇ ਉਡਾ ਕਰ ਲੈਣਾ

ਤੁੱਸੀ ਇਕ ਵਾਰੀ ਜਦੋਂ ਰੋਵੋਂ ਸਾਡਾ ਸੌ ਵਾਰੀ ਦਿਲ ਟੁੱਟ ਦਾ
ਤੁਹਾਡੇ ਬਿਨਾ ਤਾ ਕਸਮ ਖੁਦਾ ਦੀ
ਖੁਲੀ ਹਵਾ ਵਿਚ ਸਾਡਾ ਡੁਮ ਘੁੱਟ ਦਾ
ਕੁਝ ਦਿਸ੍ਦਾ ਨੀ ਅਣਖਿਯਾ ਨੂ
ਪੈਰ ਚਲਦੇ ਨੀ ਏਕ ਵੀ ਕਦਮ
ਜਦੋਂ ਕਿਸੇ ਮਜਬੋਰੀ ਕਰ ਕੇ
ਤੁਹਾਡੇ ਹਥਾ ਵਿਚੋ ਸਾਡਾ ਹਥ ਛੁੱਟ ਦਾ
ਹਾ ਜੀ ਹਨ... ਹਨ ਹਨ ਹਨ.
ਦੂਰੀ ਥੋਡੀ ਤੇ ਜ਼ੱਰ ਲੈਣਾ

ਤੁੱਸੀ ਜਿਡਾ ਕਿਹਨਾ ਜੀ ਲੇਨਾ
ਤੁੱਸੀ ਜਿਡਾ ਕਿਹਨਾ ਮਰ ਲੈਣਾ
ਤੁੱਸੀ ਕਰੋ ਤੇ ਇਸ਼ਾਰਾ ਯਾਰਾ
ਅੱਪਾ ਤੇ ਉਡਾ ਕਰ ਲੈਣਾ
ਤੁੱਸੀ ਜਿਡਾ ਕਿਹਨਾ ਜੀ ਲੇਨਾ
ਤੁੱਸੀ ਜਿਡਾ ਕਿਹਨਾ ਮਰ ਲੈਣਾ
ਤੁੱਸੀ ਕਰੋ ਤੇ ਇਸ਼ਾਰਾ ਯਾਰਾ
ਅੱਪਾ ਤੇ ਉਡਾ ਕਰ ਲੈਣਾ
ਅੱਪਾ ਤੇ ਉਡਾ ਕਰ ਲੈਣਾ

ਚੁੱਕੀ ਕਲਮ ਤੇ ਹੋਇਆ ਸ਼ਾਯਰ
ਜਾਣੀ ਪ੍ਯਾਰ ਚ ਪਤਾ ਏ ਸਬ ਨੂ
ਕਿੱਤਤੇ ਜਾਵਾਂਗੇ ਦਗਾ ਕਰ ਕੇ
ਕਿ ਕਿ ਦੇਵਾਂਗੇ ਜਵਾਬ ਰਬ ਨੂ
ਇਸ਼੍ਸ ਧਰਤੀ ਤੇ ਮਿਲਣੀ ਨੀ ਥਾ
ਏ ਭੁਲ ਕੇ ਨੀ ਪਾਪ ਕਰਨਾ
ਮੁਖ ਮੋਢ਼ ਕੇ ਤੁਹਾਡੇ ਮੁਖ ਤੋਂ
ਮੂਕ ਸਕਦੇ ਨੀ ਅੱਸੀ ਤਾ ਵਖਾ ਜਗ ਨੂ
ਸਾਹ ਚ ਸਾਹ... ਸਾਹ ਜੀ ਸਾਹ
ਸਾਹ ਸਾਹ ਆ...
ਸਾਡੇ ਬਿਨਾ ਨਿਓ ਡਰ ਲੇਨਾ

ਤੁੱਸੀ ਜਿਡਾ ਕਿਹਨਾ ਜੀ ਲੇਨਾ
ਤੁੱਸੀ ਜਿਡਾ ਕਿਹਨਾ ਮਰ ਲੈਣਾ
ਤੁੱਸੀ ਕਰੋ ਤੇ ਇਸ਼ਾਰਾ ਯਾਰਾ
ਅੱਪਾ ਤੇ ਉਡਾ ਕਰ ਲੈਣਾ
ਤੁੱਸੀ ਜਿਡਾ ਕਿਹਨਾ ਜੀ ਲੇਨਾ
ਤੁੱਸੀ ਜਿਡਾ ਕਿਹਨਾ ਮਰ ਲੈਣਾ
ਤੁੱਸੀ ਕਰੋ ਤੇ ਇਸ਼ਾਰਾ ਯਾਰਾ
ਅੱਪਾ ਤੇ ਉਡਾ ਕਰ ਲੈਣਾ
ਅੱਪਾ ਤੇ ਉਡਾ ਕਰ ਲੈਣਾ

Curiosidades sobre a música Naa Ji Naa de हार्डी संधु

De quem é a composição da música “Naa Ji Naa” de हार्डी संधु?
A música “Naa Ji Naa” de हार्डी संधु foi composta por JAANI, B PRAAK.

Músicas mais populares de हार्डी संधु

Outros artistas de Film score