YTL

Harmanjit Singh

ਆਜ ਨਾਯੋ ਨਾਯੋ, ਨਾਯੋ ਨਾਯੋ ਰੁਕਣਾ ਨੀ
ਯਾਰ ਤੇਰਾ lit night now
ਨਾਯੋ ਨਾਯੋ, ਨਾਯੋ ਨਾਯੋ ਰੁਕਣਾ ਨੀ
ਯਾਰ ਤੇਰਾ lit night now

ਆਜ ਦਾਰੂ ਮੈਨੂ ਚਢ ਗਯੀ ਆਏ
ਉੱਤੋਂ ਆਂਖ ਮੇਰੀ ਲਦ ਗਯੀ ਆਏ
ਦੱਸ ਸੋਹਣੀਏ ਨੀ ਹੋਣ ਕਾਹਦਾ ਰੁਕਣਾ
ਯਾਰ ਤੇਰਾ lit night now
ਹੋ ਦੱਸ ਸੋਹਣੀਏ ਨੀ ਹੁਣ ਕਾਹਦਾ ਰੁਕਣਾ
ਯਾਰ ਤੇਰਾ…
ਆਜ ਨਾਯੋ ਨਾਯੋ, ਨਾਯੋ ਨਾਯੋ ਰੁਕਣਾ ਨੀ
ਯਾਰ ਤੇਰਾ lit night now
ਨਾਯੋ ਨਾਯੋ, ਨਾਯੋ ਨਾਯੋ ਰੁਕਣਾ ਨੀ
ਯਾਰ ਤੇਰਾ lit night now

Hennessy Black, ਤੇ Cîroc ਚਲਦੀ
ਤੇਰੀ ਮੇਰੀ, ਮੇਰੀ ਤੇਰੀ ਅੱਖ ਲੜ ਦੀ
ਬਿੱਲੀ ਅਖਾਂ ਵਾਲਾ ਤੇਰੇ ਉੱਤੇ ਮਾਰਦਾ
ਤੈਨੂ ਵੇਖ ਨਚ ਨੇ ਦਾ mood ਬਣਦਾ
Hennessy Black, ਤੇ Cîroc ਚਲਦੀ
ਤੇਰੀ ਮੇਰੀ, ਮੇਰੀ ਤੇਰੀ ਅੱਖ ਲੜ ਦੀ
ਬਿੱਲੀ ਅਖਾਂ ਵਾਲਾ ਤੇਰੇ ਉੱਤੇ ਮਾਰਦਾ
ਤੈਨੂ ਵੇਖ ਨਚ ਨੇ ਦਾ mood ਬਣਦਾ
Girl you got your eyes on me
ਲੇਕੇ ਦਿਲ ਤੂ ਨਾ ਮੋਡਿਨ
ਹੋ ਜਿਹੜਾ ਆਯਾ ਵਿਚ ਪਾ ਦੁ ਬਿੱਲੋ
ਸੁਕਣਾ ਨੀ ਯਾਰ ਤੇਰਾ…
ਆਜ ਨਾਯੋ ਨਾਯੋ, ਨਾਯੋ ਨਾਯੋ ਰੁਕਣਾ ਨੀ
ਯਾਰ ਤੇਰਾ lit night now
ਨਾਯੋ ਨਾਯੋ, ਨਾਯੋ ਨਾਯੋ ਰੁਕਣਾ ਨੀ
ਯਾਰ ਤੇਰਾ lit night now

ਸੋਹਣੇਯਾ ਦੀ ਗਿਣਤੀ ਹੈ ਨਾਯੋ ਮੁਕਦੀ
ਤੇਰੀ ਕੂੜੀ ਅੱਤ ਆਂ ਵਖਰੇ look ਨੀ
ਜਿੰਨਾ ਦੇਖੀ ਜਵਾਨ ਮੈਨੂ ਘੱਟ ਲਗਦਾ
ਫੇਰ ਚੇਤਾ ਔਂਦਾ ਨਾਯੋ ਮੈਨੂ ਜਾਗ ਦਾ
ਸੋਹਣੇਯਾ ਦੀ ਗਿਣਤੀ ਹੈ ਨਾਯੋ ਮੁਕਦੀ
ਤੇਰੀ ਕੂੜੀ ਅੱਤ ਆਂ ਵਖਰੇ look ਨੀ
ਜਿੰਨਾ ਦੇਖੀ ਜਵਾਨ ਮੈਨੂ ਘੱਟ ਲਗਦਾ
ਫੇਰ ਚੇਤਾ ਔਂਦਾ ਨਾਯੋ ਮੈਨੂ ਜਗ ਦਾ
ਉੱਤੋਂ ਸਾਹ ਵੀ ਮੇਰਾ ਜਾਂਦਾ ਬਿੱਲੋ ਸੁੱਕਦਾ
ਸਾਹ ਵੀ ਮੇਰਾ ਜਾਂਦਾ ਬਿੱਲੋ ਸੁੱਕਦਾ ਨੀ
ਯਾਰ ਤੇਰਾ…
ਅਜ ਨਾਯੋ ਨਾਯੋ, ਨਾਯੋ ਨਾਯੋ ਰੁਕਣਾ ਨੀ
ਯਾਰ ਤੇਰਾ lit night now
ਨਾਯੋ ਨਾਯੋ, ਨਾਯੋ ਨਾਯੋ ਰੁਕਣਾ ਨੀ
ਯਾਰ ਤੇਰਾ lit night now
ਅੱਜ ਦਾਰੂ ਮੈਨੂੰ ਚੜ ਗਈ ਹੈ
ਉਤੋਂ ਅੱਖ ਮੇਰੀ ਲੜ ਗਈ ਹੈ
ਦਸ ਸੋਹਣੀਆਂ ਨੇ ਹੋਰ ਕਦਾ ਰੁਕਣਾ ਨੀ
ਯਾਰ ਤੇਰਾ

Curiosidades sobre a música YTL de मिकी सिंग

Quando a música “YTL” foi lançada por मिकी सिंग?
A música YTL foi lançada em 2018, no álbum “Magic”.
De quem é a composição da música “YTL” de मिकी सिंग?
A música “YTL” de मिकी सिंग foi composta por Harmanjit Singh.

Músicas mais populares de मिकी सिंग

Outros artistas de Dance music