Ranjha
Yeah..ਹਾਹਾ
You Ready For This Cheeng Blood
Deep Money
Hard Kaur Yeah..
Its Crazy See
ਆਪਾ ਪ੍ਯਾਰ ਇੱਕੋ ਵਾਰੀ ਕਰੀਦਾ life
I Mean Proper ਪ੍ਯਾਰ
He Get Me
Lets Go
ਪਹਿਲਾਂ ਮਾਂ ਤੇਰੀ ਤੱਕਿਆ ਨੀ
ਫੇਰ ਸਾਨੂ ਤੇਰੇ ਭਰਾਵਾ ਫੜਿਆ
ਕੋਈ ਸੁੱਕਾ ਨਾ ਛੱਡਿਆ
ਮੈਂ ਹਰ ਤੇਰੇ ਆਸ਼ਿਕ ਦੇ ਨਾਲ ਲੜਿਆ
ਤੂ ਡਰ ਨਾ ਕੁੜੀਏ ਨੀ..
ਤੂ ਡਰ ਨਾ ਕੁੜੀਏ ਨੀ
ਆਪੇ ਰੱਬ ਕਰੂ ਰੱਖਵਾਲੀ
ਨਾ ਤੇਰਾ ਰਾਂਝਾ ਹੱਥ ਆਵੇ
ਨਾ ਤੇਰਾ ਰਾਂਝਾ ਹੱਥ ਆਵੇ
ਨਾ ਹੱਥ ਆਵੇ ਗੱਡੀ ਕਾਲੀ
ਨਾ ਤੇਰਾ ਰਾਂਝਾ ਹੱਥ ਆਵੇ
ਨਾ ਹੱਥ ਆਵੇ ਗੱਡੀ ਕਾਲੀ
Ah ..Di Anything For The Boy
ਤੂੰ ਜੋ ਭੀ ਬੋਲ This My Lover Boy
I Love him Hard Kaur
He See Now, Is Clear
ਆ ਗਿਆ , Save Better
Get Out Here
I’m By Your Side Or Die
ਜੱਟੀ ਕਦੀ ਨਹੀਂ ਡਰੀ
ਮੈ ਤੇਰੇ ਨਾਲ Khadi
ਮੇਰਾ Ranjha Deep Money
ਇਕ ਸ਼ੋੰਕ ਸਪੀਡ਼ਾ ਦਾ
ਉਥੋ ਗੱਡੀ ਸ਼ੂਕ ਦੀ ਜਾਵੇ
ਤੇਰਾ ਯਾਰ ਸ਼ੇਰ ਵਰਗਾ ਜੋ ਨਾ
ਹੱਥ ਗਿੜਦਾ ਦੇ ਆਵੇ
ਇਕ ਸ਼ੋੰਕ ਸਪੀਡ਼ਾ ਦਾ
ਉਥੋ ਗੱਡੀ ਸ਼ੁਕਦੀ ਜਾਵੇ
ਤੇਰਾ ਯਾਰ ਸ਼ੇਰ ਵਰਗਾ ਜੋ ਨਾ
ਹੱਥ ਗਿੜਦਾ ਦੇ ਆਵੇ
ਮੇਰੇ ਪਿੱਛੇ ਲੱਗਿਆਂ ਦੀ
ਮੇਰੇ ਪਿੱਛੇ ਲੱਗਿਆਂ ਦੀ
ਹਾਏ, ਲਗ ਜਾਣੀ ਜ਼ਿੰਦਗੀ ਸਾਰੀ
ਨਾ ਤੇਰਾ ਰਾਂਝਾ ਹੱਥ ਆਵੇ
ਨਾ ਤੇਰਾ ਰਾਂਝਾ ਹੱਥ ਆਵੇ
ਨਾ ਹੱਥ ਆਵੇ ਗੱਡੀ ਕਾਲੀ
ਨਾ ਤੇਰਾ ਰਾਂਝਾ ਹੱਥ ਆਵੇ
ਨਾ ਹੱਥ ਆਵੇ ਗੱਡੀ ਕਾਲੀ
ਹਮ speed ਤੇ ਚਲਾਵੇ
ਮੈ ਬੈਠੀ passenger ਸੀਟ ਤੇ
ਮੈਂ ਓਹੰਦੀ ਰਾਣੀ ਵੋ ਮੇਰਾ ਬਾਸ
Only ਉਸਕੇ ਹੋਠੋਂ ਪੇ ਹੈ ਮੇਰਾ lip lock ..
I Don’t Need ਜਵਾਨੀ, ਤੇਰਾ ਦਿਲ ਸੋ deep
One Hand chick , One Hand Ma
Haha..
You Know
ਗੱਡੀ ਭਜਦੀ ਜਾਂਦੀ ਆ
ਵਿਚੇ ਗਾਨੇ ਦੇਸੀ ਲਾਕੇ
ਹੱਥ ਇਹਨਾਂ ਦੇ ਆਜੁੰਗਾ
ਸੋਚ ਦੇ ਪਿੱਛੇ ਪੋਲੀਸ ਲਵਾ ਕੇ
ਗੱਡੀ ਭਜਦੀ ਜਾਂਦੀ ਆ
ਵਿਚੇ ਗਾਨੇ ਦੇਸੀ ਲਾਕੇ
ਹੱਥ ਇਹਨਾਂ ਦੇ ਆਜੁੰਗਾ
ਸੋਚ ਦੇ ਪਿੱਛੇ ਪੋਲੀਸ ਲਵਾ ਕੇ
ਮੈਂ ਪੋਲੀਸ ਦੇ ਵੱਸ ਦਾ ਨਈ
ਮੈਂ ਪੋਲੀਸ ਦੇ ਵੱਸ ਦਾ ਨਈ
ਕਹਿ ਦੇ ਲਿਓਨ ਮਿਲਟਰੀ ਸਾਰੀ
ਨਾ ਤੇਰਾ ਰਾਂਝਾ ਹੱਥ ਆਵੇ
ਨਾ ਤੇਰਾ ਰਾਂਝਾ ਹੱਥ ਆਵੇ
ਨਾ ਹੱਥ ਆਵੇ ਗੱਡੀ ਕਾਲੀ
ਨਾ ਤੇਰਾ ਰਾਂਝਾ ਹੱਥ ਆਵੇ
ਨਾ ਹੱਥ ਆਵੇ ਗੱਡੀ ਕਾਲੀ
ਰੋਕ ਲੋ, ਮੈਨੂ ਰੋਕ ਲੋ
ਮੈਨੂ ਰੋਕ ਰੋਕ ਲੋ..
ਰੋਕ ਲੋ, ਮੈਨੂ ਰੋਕ ਲੋ
ਮੈਨੂ ਰੋਕ ਰੋਕ ਲੋ..
ਰੋਕ ਲੋ, ਮੈਨੂ ਰੋਕ ਲੋ
ਮੈਨੂ ਰੋਕ ਰੋਕ ਲੋ..
ਰੋਕ ਲੋ, ਮੈਨੂ ਰੋਕ ਲੋ
ਮੈਨੂ ਰੋਕ ਰੋਕ ਲੋ..