Neela Suit

Kaka

Fresh Creations

ਹੋ ਨੀਲੇ ਨੀਲੇ suit ਵਾਲ਼ੀਏ
Bus ਨੂ ਉਡੀਕਦੀ ਏ ਕ੍ਯੂਂ
ਨੀਲੇ ਨੀਲੇ suit ਵਾਲ਼ੀਏ
Bus ਨੂ ਉਡੀਕਦੀ ਏ ਕ੍ਯੂਂ
Office ਨੂ ਚਲ ਮੇਰੇ ਨਾਲ
Bus ਚ ਹੋਜੇਂਗੀ late ਤੂ
ਦੇਖ ਮੇਰੇ ਰੰਗ ਵਾਲੇ ਬਦਲਾਂ ਨੇ
ਤੇਰੇ ਰੰਗ ਵਾਲੇ ਸੂਰਜ ਨੂ ਜੱਫੀ ਪਾ ਲਯੀ
ਨੱਕ ਜਾ ਚ੍ਰੋਣੀ ਏ ਤੇ ਤ੍ਯੋਰੀਆ ਤੂ ਪੌਣੀ ਏ
ਤੂ ਤੇਰੀ ਆਕਡ਼ ਨੇ ਖਾ ਲਯੀ
ਤੂ ਦੇਖ ਪੇਂਦੀਆਂ ਨੇ ਕਣੀਆ
ਤੂ ਵੇਖ ਪੇਂਦੀਆਂ ਨੇ ਕਣੀਆ
ਤੇ ਮੈਨੂ ਦੇਖਨ ਦੇ ਤੇਰਾ ਮੂੰਹ
ਨੀਲੇ ਨੀਲੇ suit ਵਾਲ਼ੀਏ
Bus ਨੂ ਉਡੀਕਦੀ ਏ ਕ੍ਯੂਂ
ਨੀਲੇ ਨੀਲੇ suit ਵਾਲ਼ੀਏ
Bus ਨੂ ਉਡੀਕਦੀ ਏ ਕ੍ਯੂਂ
ਦੇਖ ਮੇਰੇ ਰੰਗ ਵਾਲੇ ਬਦਲਾਂ ਨੇ
ਤੇਰੇ ਰੰਗ ਵਾਲੇ ਸੂਰਜ ਨੂ ਜੱਫੀ ਪਾ ਲਯੀ
ਨੱਕ ਜਾ ਚ੍ਰੋਣੀ ਏ ਤੇ ਤ੍ਯੋਰੀਆ ਤੂ ਪੌਣੀ ਏ
ਤੂ ਤੇਰੀ ਆਕਡ਼ ਨੇ ਖਾ ਲਯੀ
ਤੂ ਦੇਖ ਪੇਂਦੀਆਂ ਨੇ ਕਣੀਆ
ਦੇਖ ਪੇਂਦੀਆਂ ਨੇ ਕਣੀਆ
ਤੇ ਮੈਨੂ ਦੇਖਨ ਦੇ ਤੇਰਾ ਮੂੰਹ
ਨੀਲੇ ਨੀਲੇ suit ਵਾਲ਼ੀਏ
Bus ਨੂ ਉਡੀਕਦੀ ਏ ਕ੍ਯੂਂ
ਨੀਲੇ ਨੀਲੇ suit ਵਾਲ਼ੀਏ
Bus ਨੂ ਉਡੀਕਦੀ ਏ ਕ੍ਯੂਂ

Curiosidades sobre a música Neela Suit de 卡卡

De quem é a composição da música “Neela Suit” de 卡卡?
A música “Neela Suit” de 卡卡 foi composta por Kaka.

Músicas mais populares de 卡卡

Outros artistas de Indian music