Mere Warga
ਧੁਪਾਂ ਵਿਚ ਖੜ੍ਹਿਆ ਨਾ ਕਰ ਨੀ
ਹੋਜੂ ਕਾਲਾ ਰੰਗ ਮੇਰੇ ਵਰਗਾ
ਮੇਰੀ lottery ਏ ਤੈਨੂੰ ਪੰਗਾ ਪਈ ਜਾਣਾ ਏ
ਪੱਲੇ ਪੇਜੂ ਕੋਈ ਮਲੰਗ ਮੇਰੇ ਵਰਗਾ
ਰੋਯਾ ਕਰੇਂਗੀ ਤੂ ਫੇਰ ਆਟਾ ਗਨ ਦੀ
ਫੱਲੇਂਗੀ ਕਿਤਾਬ ਨਾਲੇ ਪਾਪ ਪੁੰਨ ਦੀ
ਸੋਚੇਂਗੀ ਜੇ ਹੁਸਨਾ ਨੂ ਸਾਂਭ ਰਖ ਦੀ
ਕਾਹਣੂ ਕਾਕੇ ਵਾਸ੍ਤੇ ਮੈਂ ਦਾਣੇ ਪੁੰਨ ਦੀ
ਤੱਕੀ ਹਰੀ ਫੇਰ ਜਦੋਂ ਸੌਂਣ ਲ੍ਗੇਂਗੀ
ਜ਼ੁਲਫਾਂ ਨੂ ਚਾਹੁਣ ਗਿਯਾ ਉਂਗਲਾਂ
ਰੋਏਂਗੀ ਕੇ ਦੱਸ ਖੁਸ਼ ਹੋਏਂਗੀ
ਜਦੋ ਕ੍ਰੂਗਾ ਕੋਈ ਤੰਗ ਮੇਰੇ ਵਰਗਾ
ਧੁਪਾਂ ਵਿਚ ਖੜ੍ਹਿਆ ਨਾ ਕਰ ਨੀ
ਹੋਜੂ ਕਾਲਾ ਰੰਗ ਮੇਰੇ ਵਰਗਾ
ਮੇਰੀ lotteryਏ ਤੈਨੂੰ ਪੰਗਾ ਪਈ ਜਾਣਾ ਏ
ਪੱਲੇ ਪੇਜੂ ਕੋਈ ਮਲੰਗ ਮੇਰੇ ਵਰਗਾ
ਧੁਪਾਂ ਵਿਚ ਖੜ੍ਹਿਆ ਨਾ ਕਰ ਨੀ
ਤੇਰੇ ਨਾਲ ਦਿਆ ਰਖ ਦਿਆ ਮੁਹ ਧੱਕ ਕੇ
ਮੱਲੋ-ਜੋੜੀ ਰਖਣਾ ਪੇਂਡਾ ਏ ਪਰਦਾ
ਲਂਗ ਦਿਆ ਗੱਡੀਆਂ ਦੀ ਧੂੜ ਉੱਦ ਦੀ
ਦੇਹਿਸ਼ੇਤ ਗਰਦ ਬਣ ਗਯਾ ਗਾਰ੍ਡਾ
ਤੈਨੂੰ ਕਾਹਤੋ ਕੋਈ ਪਰਵਾਹ ਨੀ
ਰਖ ਦਿਯਾ ਚਿਹਰਾ ਬੇਨਕਾਬ ਕ੍ੜਕੇ
ਤੈਨੂੰ ਦੇਖ ਅਸ਼ਿਕ ਲਗਾਮ ਖਿਚਦੇ
ਲੰਗਦੇ ਨੇ ਅਦਬ ਅਦਾਬ ਕਰ ਕੇ
ਕੋਈ ਆਦਾ ਨਾਲ ਤਕਦਾ ਅਮੀਰ ਠੱਗ ਲ
ਰਾਂਝੇ ਚੌਧਰ੍ਯ ਤੋਹ ਢੁਧ ਖੀਰ ਠੱਗ ਲ
ਵਾਰਿਸ ਤੋਹ ਭਾਗਭਾਰੀ ਹੀਰ ਠੱਗ ਲ
ਨੀ ਕਾਹਣੁ ਲੁੱਟਦੀ ਆਏ ਨੰਗ ਮੇਰੇ ਵਰਗਾ
ਧੁਪਾਂ ਵਿਚ ਖੜ੍ਹਿਆ ਨਾ ਕਰ ਨੀ
ਜਾਂ ਜਾਂ ਰਖੇ ਮਤੇ ਤੇ ਟੇਦੀਆਂ
ਕਦੇ ਕਦੇ ਨਜ਼ਰਾਂ ਮਿਲਾਕੇ ਹਸਦੀ
ਤੈਨੂੰ ਦੇਖੀਏ ਤਾ ਤੂ ਅੱਯਾਸ਼ ਕਿਹਨੀ ਏ
ਨਾ ਦੇਖੀਏ ਤਾ ਹੰਕਾਰ ਦਸਦੀ
ਸੂਰਮਾ ਏ ਅੱਖ ਚ ਸ਼ਰਾਰਤ ਵੀ ਹੈ
ਮਤੇ ਤੇ ਟੇਉਦੀ ਕਿਯੂ ਬੁਝਾੜਤ ਵੀ ਹੈ
ਮੈਨੂੰ ਸਿਧੀ ਗਲ ਵੀ ਸਾਂਝ ਔਂਦੀ ਨਈ
ਤੈਨੂੰ ਪੁੱਤੇ ਕਾੱਮਾ ਦੀ ਮੁਹਾਰਤ ਵੀ ਹੈ
ਲਗਦੇ ਅੰਦਾਜ਼ੇ ਕ੍ਯੂਂ ਅੰਦਾਜ਼ ਚਹਾ ਰਹੀ ਹੈ
ਸੂਰਜ ਵੀ ਤੇਰੇ ਨਾਲ ਲਿਹਾਜ ਪਾ ਰਹੀ ਹੈ
ਕਾਕਾ ਕਾਲੇ ਰੰਗ ਤੇ ਵਿਯਾਜ ਖਾ ਰਹੀ ਹੈ
ਤੈਨੂੰ ਲਭਣਾ ਨੀ ਢੰਗ ਮੇਰੇ ਵਰਗਾ
ਧੁਪਾਂ ਵਿਚ ਖੜ੍ਹਿਆ ਨਾ ਕਰ ਨੀ
ਹੋਜੂ ਕਾਲਾ ਰੰਗ ਮੇਰੇ ਵਰਗਾ
ਮੇਰੀ ਲਾਟਰੀ ਏ ਤੈਨੂੰ ਪੰਗਾ ਪਈ ਜਾਣਾ ਏ
ਪੱਲੇ ਪੇਜੂ ਕੋਈ ਮਲੰਗ ਮੇਰੇ ਵਰਗਾ
ਧੁਪਾਂ ਵਿਚ ਖੜ੍ਹਿਆ ਨਾ ਕਰ ਨੀ