Gustakhi

Kaka, Arrow Soundz

ਇਕ ਹੋ ਗਯੀ ਗੁਸਤਾਖੀ ਏ ਗਰੀਬ ਤੋਂ
ਤੇਰੇ ਨੈਨਾ ਨੂ ਮੈਂ ਟੱਕੇਯਾ ਕਰੀਬ ਤੋਂ
ਹੁੰਨ ਹੋਰ ਕਿ ਮੈਂ ਮੰਗਣਾ ਨਸੀਬ ਤੋਂ
ਤੇਰੇ ਨੈਨਾ ਵੇਲ ਏ ਮੈਖ਼ਾਨੇ ਮਿਲ ਗਏ
ਦਾਰੂ ਏ ਤਾਂ ਡਵਾ ਦਾਰੂ ਹੋ ਗਯੀ
ਸਾਰੇ ਨਸ਼ੇਯਾ ਤੇ ਭਾਰੂ ਹੋ ਗਯੀ
ਜਾਂ ਕੱਧੀ ਜਾਵੇ ਮਾਰੂ ਹੋ ਗਯੀ
ਮੁੱਕ ਦੇ ਨੀ ਜਿਹਦੇ ਆ ਖਜ਼ਾਨੇ ਮਿਲ ਗਏ

This Is Arrow Sounds!

ਛੱਡ ਨਾ ਤੂ ਜਾਵੀ ਵਿਚਕਾਰ ਨੀ
ਤੇਰੇ ਨਾਲ ਕੀਤਾ ਏ ਪ੍ਯਾਰ ਨੀ
ਹੁੰਦੇ ਰਿਹਨ ਤੇਰੇ ਜੇ ਦੀਦਾਰ ਨੀ
ਸਾਨੂ ਜ਼ਿੰਦਗੀ ਜੇਓਂ ਲਯੀ ਨਿਸ਼ਾਨੇ ਮਿਲ ਗਏ
ਸੋਹਣੀਯਾ ਤੋਂ ਸੋਹਣੀ ਏ ਤੂ ਸੋਹਣੀਏ
ਮੈਨੂ ਮਹੀਵਾਲ ਤੂ ਬਨੌਣੀ ਏ
ਮੁੰਡਾ ਪੱਤੇਯਾ ਜੜਾ ਤੋਂ ਪੱਟ ਹੋਣੀ ਏ
ਗੀਤ ਲਿਖਣ ਤੇ ਗੌਣ ਦੇ ਬਹਾਨੇ ਮਿਲ ਗਏ
ਹੁੰਨ ਨਜ਼ਰਾਂ ਤੋਂ ਕਰ ਡਯੀ ਨਾ ਦੂਰ ਨੀ
ਕਿੱਸਾ ਸੋਹਣੀ ਮਹੀਵਾਲ ਵਾਲਾ ਪੁਰ ਨੀ
ਹੁੰਨ ਛੱਡ ਵੀ ਦੇ ਆਪਣਾ ਗੁਰੂਰ ਨੀ
ਤੈਨੂ ਦਿਲੋਂ ਚੌਣ ਵਾਲੇ ਏ ਦੀਵਾਨੇ ਮਿਲ ਗਏ
ਇਕ ਹੋ ਗਯੀ ਗੁਸਤਾਖੀ ਏ ਗਰੀਬ ਤੋਂ
ਤੇਰੇ ਨੈਨਾ ਨੂ ਮੈਂ ਟੱਕੇਯਾ ਕਰੀਬ ਤੋਂ
ਹੋਰ ਕਿ ਮੈਂ ਮੰਗਣਾ ਨਸੀਬ ਤੋਂ
ਤੇਰੇ ਨੈਨਾ ਵੇਲ ਏ ਮੈਖ਼ਾਨੇ ਮਿਲ ਗਏ

ਮੈਂ ਸ਼ਰਾਰਤ ਕਰ ਸਕਦਾ ਚਲਾਕੀ ਨਈ ਕਰਦਾ
ਡਰ ਕੇ ਬੋਲਣ ਤੇਰੇ ਨਾਲ ਬੇਬਾਕੀ ਨਹੀ ਕਰਦਾ
ਬੇਸ਼ਕ ਦੌਲਤ ਸ਼ੋਹਰਤ ਮੇਰੇ ਪਿਛੇ ਪਿਛੇ
ਬੇਸ਼ਕ ਦੌਲਤ ਸ਼ੋਹਰਤ ਮੇਰੇ ਪਿਛੇ ਪਿਛੇ ਏ
ਜਾਂਦੀ ਏ ਤਾਂ ਜਾਵੇ ਮੈਂ ਕੋਯੀ ਰਾਖੀ ਨਹੀ ਕਰਦਾ
ਜਦ ਤੂ ਨੇੜੇ ਆਯੀ ਤੇ ਮੈਂ ਨਜ਼ਰ ਮਿਲਾ ਬੈਠਾ
ਜਦ ਤੂ ਨੇੜੇ ਆਯੀ ਤੇ ਮੈਂ ਨਜ਼ਰ ਮਿਲਾ ਬੈਠਾ
ਸੋਂਹ ਲੱਗੇ ਮੈਂ ਮੁਡੋਂ ਐਸੀ ਗੁਸਤਾਖੀ ਨਹੀ ਕਰਦਾ

Curiosidades sobre a música Gustakhi de 卡卡

De quem é a composição da música “Gustakhi” de 卡卡?
A música “Gustakhi” de 卡卡 foi composta por Kaka, Arrow Soundz.

Músicas mais populares de 卡卡

Outros artistas de Indian music