Taara
ਨਾ ਨਾ
ਮੈਂ ਅੱਜ ਇਕ ਟੁੱਟੇਯਾ ਤਾਰਾ ਵੇਖੇਯਾ
ਜਮਾ ਹੀ ਮੇਰੇ ਵਰਗਾ ਸੀ
ਤੇ ਚੰਨ ਨੂ ਕੋਈ ਫਰਕ ਪਿਆ ਨਾ
ਜਮਾ ਹੀ ਤੇਰੇ ਵਰਗਾ ਸੀ
ਏ ਤੂ ਜੋ ਕੀਤੀ ਮੇਰੇ ਨਾਲ
ਓਡਾ ਏ ਆਲਮ ਆਏ
ਕੇ ਅੱਜ ਇਕ ਕੋਯਲ ਰੋਂਦੀ ਵੇਖੀ ਮੈਂ
ਮੇਰਾ ਹਾਲ ਵੇਖ ਕੇ
ਸਾਡੇ ਅੱਗੇ ਗ਼ਮ ਵੀ ਸਿਰ ਝੁਕੋਂਦੇ ਨੇ
ਤੇ ਪੀੜਾ ਲੰਗ ਜਾਂਦੀ ਆਂ ਸਾਨੂ ਮੱਥੇ ਟੇਕ ਕੇ
ਮੈਂ ਅੱਜ ਇਕ ਟੁੱਟੇਆ ਤਾਰਾ ਵੇਖੇਯਾ
ਜਮਾ ਹੀ ਮੇਰੇ ਵਰਗਾ ਸੀ (ਵਰਗਾ ਸੀ )
ਤੇ ਚੰਨ ਨੂ ਕੋਈ ਫਰਕ ਪਯਾ ਨਾ
ਜਮਾ ਹੀ ਤੇਰੇ ਵਰਗਾ ਸੀ
ਤੇਰੇ ਵਰਗਾ ਸੀ
ਨਾ ਨਾ ਨਾ ਨਾ
ਭਾਵੇਂ ਹਰ ਦਿਨ ਮਿਲ ਜਾਏ ਹਨੇਰੇ ਵਰਗਾ
ਯਾਰ ਕਿਸੇ ਨੂ ਨਾ ਮਿਲੇ ਕਦੇ ਤੇਰੇ ਵਰਗਾ
ਅੰਦਰੋਂ ਆਏ ਸ਼ੈਤਾਨ ਰੱਬੀ ਛੇੜੇ ਵਰਗਾ
ਯਾਰ ਕਿਸੇ ਨੂ ਨਾ ਮਿਲੇ ਕਦੇ ਤੇਰੇ ਵਰਗਾ
ਮਿਲ ਜਾਂ ਦੁਖ ਭਾਵੇ ਜੱਗ ਦੇ
ਬੰਦੇ ਨੂ ਕੋਈ ਦੁਖ ਨਹੀ
ਜਾਣੀ ਪਛਤਾਵੇ ਜੋ ਬੈਠਾ
ਤੇਰਾ ਪਿਆਰ ਵੇਖ ਕੇ
ਸਾਡੇ ਅੱਗੇ ਗ਼ਮ ਵੀ ਸਿਰ ਝੁਕੋਂਦੇ ਨੇ
ਤੇ ਪੀੜਾ ਲੰਗ ਜਾਂਦਿਆ ਸਾਨੂ ਮੱਥੇ ਟੇਕ ਕੇ
ਮੈਂ ਅੱਜ ਇਕ ਟੁੱਟੇਯਾ ਤਾਰਾ ਵੇਖੇਯਾ
ਜਮਾ ਹੀ ਮੇਰੇ ਵਰਗਾ ਸੀ
ਤੇ ਚੰਨ ਨੂ ਕੋਈ ਫਰਕ ਪਯਾ ਨਾ
ਜਮਾ ਹੀ ਤੇਰੇ ਵਰਗਾ ਸੀ
ਵਰਗਾ ਸੀ
ਮੈਨੂ ਅੱਗ ਕਿਹੰਦੀ ਮੇਰੇ ਕੋਲ ਬਿਹ ਜਾ ਦੋ ਘੜੀ
ਮੈਥੋਂ ਲ ਜਾ ਤੂ ਹਵਾਵਾਂ ਠੰਡਿਆ
ਧੁਪ ਨੂੰ ਵੀ ਮੇਰੇ ਤੇ ਤਰਸ ਆ ਗਿਆ
ਕਿਹੰਦੀ ਦੇਣੀ ਆਂ ਮੈਂ ਤੈਨੂੰ ਛਾਵਾਂ ਠੰਡਿਆ
ਮੈਂ ਜਿੰਦਗੀ ਵੇਚੀ ਮੇਰੀ ਰੱਬ ਨੂ
ਤੇਰੀ ਇਕ ਮੁਸਕਾਨ ਖਾਤਿਰ
ਤੂ ਆਯਾ ਇਕ ਦਿਨ ਆਪਣਾ ਜ਼ਮੀਰ ਵੇਚ ਕੇ
ਸੱਦੇ ਅੱਗੇ ਘਮ ਵੀ ਸਿਰ ਝੁਕੋਂਦੇ ਨੇ
ਤੇ ਪੀੜਾ ਲਾਂਗ ਜਾਂਦਿਯਾ ਸਾਨੂ ਮਤੇ ਟੇਕ ਕੇ
ਮੈਂ ਅੱਜ ਇਕ ਟੁੱਟੇਯਾ ਤਾਰਾ ਵੇਖੇਯਾ
ਜਵਾਨ ਹੀ ਮੇਰੇ ਵਰਗਾ ਸੀ (ਵਰਗਾ ਸੀ )
ਤੇ ਚੰਨ ਨੂ ਕੋਈ ਫਰਕ ਪਾਯਾ ਨਾ
ਜਮਾ ਹੀ ਤੇਰੇ ਵਰਗਾ (ਵਰਗਾ ਸੀ)