Regret [Remix]

Simar Doraha

ਦੁਖੀ ਤੇ ਰਿਹਨੀ ਆਂ ਪਰ end ਨਹੀ ਕਰਦੀ
ਇਕ text type ਤਾਂ ਕਰਦੀ ਆਂ ਮੈਂ send ਨਹੀ ਕਰਦੀ
ਮੈਨੂ ਲਗਦਾ ਹੁਣ ਤੈਨੂ ਬੋਝ ਜਿਹੀ
ਅਪਣੀ ਯਾਰੀ ਲਗਦੀ ਆ
ਤਾਂ ਹੀ ਤੈਨੂ ਮੇਰੀ ਸੇਹਤ ਪਿਹਲਾਂ ਤੋਂ
ਭਾਰੀ ਲਗਦੀ ਆ ਭਾਰੀ ਲਗਦੀ ਆ
ਪਰ ਹੋਵੇ ਪ੍ਯਾਰ ਜਿਥੇ
ਆ look depend ਨਹੀ ਕਰਦੀ
ਇਕ text type ਤਾਂ ਕਰਦੀ ਆਂ ਮੈਂ send ਨਹੀ ਕਰਦੀ
ਦੁਖੀ ਤੇ ਰਿਹਨੀ ਆਂ ਪਰ end ਨਹੀ ਕਰਦੀ
ਇਕ text type ਤਾਂ ਕਰਦੀ ਆਂ ਮੈਂ send ਨਹੀ ਕਰਦੀ

ਮੈਂ ਤੈਨੂ ਐਵੇਂ ਨਾ ਪੀਣ ਦੀਆਂ ਕਸਮਾਂ ਪੌਂਦੀ ਰਹੀ
ਦੂਜੇ ਪਾਸੇ ਓ ਚੰਦਰੀ ਭਰ ਭਰ ਪੇਗ ਪੌਂਦੀ ਰਹੀ
ਮੈਂ ਤੈਨੂ ਐਵੇਂ ਨਾ ਪੀਣ ਦੀਆਂ ਕਸਮਾਂ ਪੌਂਦੀ ਰਹੀ
ਦੂਜੇ ਪਾਸੇ ਓ ਚੰਦਰੀ ਭਰ ਭਰ ਪੇਗ ਪੌਂਦੀ ਰਹੀ
ਮੈਂ ਕਿੰਨੇ ਪਾਠ ਕਰੇ ਨੇ ਤੈਨੂ ਪੌਣ ਲਈ
ਹੋ ਕੱਪੜੇ ਪੌਂਦੀ ਰਹੀ ਛੋਟੇ ਤੈਨੂ ਅਪਨਾਉਣ ਲਈ
ਤੈਨੂ ਅਪਨਾਉਣ ਲਈ
ਸ਼ੱਕ ਆਦਤ ਕੁੜੀਆਂ ਦੀ
ਮੈਂ ਤੈਨੂ offend ਨਹੀ ਕਰਦੀ
ਇਕ text type ਤਾਂ ਕਰਦੀ ਆਂ ਮੈਂ send ਨਹੀ ਕਰਦੀ
ਦੁਖੀ ਤੇ ਰਿਹਨੀ ਆਂ ਪਰ end ਨਹੀ ਕਰਦੀ
ਇਕ text type ਤਾਂ ਕਰਦੀ ਆਂ ਮੈਂ send ਨਹੀ ਕਰਦੀ

Curiosidades sobre a música Regret [Remix] de एम्मी विर्क

De quem é a composição da música “Regret [Remix]” de एम्मी विर्क?
A música “Regret [Remix]” de एम्मी विर्क foi composta por Simar Doraha.

Músicas mais populares de एम्मी विर्क

Outros artistas de Film score