Qismat

JAANI, B PRAAK

ਕ਼ਿਸਮਤ ਬਦਲਦੀ ਵੇਖੀ ਮੈਂ ਏ ਜੱਗ ਬਦਲਦਾ ਵੇਖੇਯਾ
ਮੈਂ ਬਦਲਦੇ ਵੇਖੇ ਆਪਣੇ ਮੈਂ ਰੱਬ ਬਦਲਦਾ ਵੇਖੇਯਾ

ਸਬ ਕੁਝ ਬਦਲ ਗਯਾ ਮੇਰਾ ਸਬ ਕੁਝ ਬਦਲ ਗਯਾ ਮੇਰਾ
ਚੱਲ ਜਰ ਹੀ ਜਾਵਾਂਗੀ
ਵੇ ਜੇ ਹੁਣ ਤੂ ਵੀ ਬਦਲ ਗਯਾ ਮੈਂ ਤੇ
ਵੇ ਜੇ ਹੁਣ ਤੂ ਵੀ ਬਦਲ ਗਯਾ ਮੈਂ ਤੇ ਮਰ ਹੀ ਜਾਵਾਗੀ

ਹੋ ਕ਼ਿਸਮਤ ਬਦਲਦੀ ਵੇਖੀ ਮੈਂ ਏ ਜੱਗ ਬਦਲਦਾ ਵੇਖੇਯਾ
ਮੈਂ ਬਦਲਦੇ ਵੇਖੇ ਆਪਣੇ ਮੈਂ ਰੱਬ ਬਦਲਦਾ ਵੇਖੇਯਾ

ਤੂ ਆਖਰੀ ਉਮੀਦ ਮੇਰੀ ਟੁੱਟ ਕੀਤੇ ਜਾਵੀਂ ਨਾ
ਲੁੱਟੀ ਹੋਯੀ ਨੂ ਵੇ ਜਾਣੀ ਲੁੱਟ ਕੀਤੇ ਜਾਵੀਂ ਨਾ

ਮੈਂ ਝੂਠ ਬਦਲਦਾ ਵੇਖੇਯਾ ਮੈਂ ਸਚ ਬਦਲਦਾ ਵੇਖੇਯਾ
ਮੈਂ ਬਦਲਦੇ ਪਾਤਰ ਵੇਖੇ ਨੇ ਮੈਂ ਕੱਚ ਬਦਲਦਾ ਵੇਖੇਯਾ
ਸਬ ਕੁਝ ਬਦਲ ਗਯਾ ਮੇਰਾ ਸਬ ਕੁਝ ਬਦਲ ਗਯਾ ਮੇਰਾ
ਚੱਲ ਜਰ ਹੀ ਜਾਵਾਂਗੀ
ਵੇ ਜੇ ਹੁਣ ਤੂ ਵੀ ਬਦਲ ਗਯਾ ਮੈਂ ਤੇ ਮਰ ਹੀ ਜਾਵਾਗੀ
ਵੇ ਜੇ ਹੁਣ ਤੂ ਵੀ ਬਦਲ ਗਯਾ ਮੈਂ ਤੇ ਮਰ ਹੀ ਜਾਵਾਗੀ
ਹੋ ਕ਼ਿਸਮਤ ਬਦਲਦੀ ਵੇਖੀ ਮੈਂ ਏ ਜੱਗ ਬਦਲਦਾ ਵੇਖੇਯਾ
ਮੈਂ ਬਦਲਦੇ ਵੇਖੇ ਆਪਣੇ ਮੈਂ ਰੱਬ ਬਦਲਦਾ ਵੇਖੇਯਾ

ਜੇ ਲੋਡ ਨਹੀ ਏ ਹੁਣ ਮੇਰੀ ਮੂਹ ਤੇ ਮੇਰੇ ਬੋਲ ਵੇ
ਮੰਗ ਨਾ ਸ੍ਲਾਹਾ ਜਾਕੇ ਪਰ ਲੋਕਾਂ ਕੋਲ ਵੇ
ਜੇ ਦੇਣਾ ਏ ਤੇ ਦਿੱਲ ਨਾਲ ਸਾਥ ਦੇਵੀਂ ਮੇਰਾ ਤੂ
ਜੇ ਰੋਲਣਾ ਵੀ ਆਏ ਤੇ ਫੇਰ ਚੰਗੀ ਤਰਹ ਰੋਲ ਵੇ
ਮੈਂ ਚੰਨ ਬਦਲਦਾ ਵੇਖੇਯਾ ਤਾਰੇ ਬਦਲਦੇ ਵੇਖੇ ਮੈਂ
ਹਾਏ ਲੋੜ ਪੈਣ ਤੇ ਦੁਨਿਯਾ ਚ ਸਾਰੇ ਬਦਲਦੇ ਵੇਖੇ ਮੈਂ
ਸਬ ਕੁਝ ਬਦਲ ਗਯਾ ਮੇਰਾ ਸਬ ਕੁਝ ਬਦਲ ਗਯਾ ਮੇਰਾ
ਚੱਲ ਜਰ ਹੀ ਜਾਵਾਂਗੀ

ਵੇ ਜੇ ਹੁਣ ਤੂ ਵੀ ਬਦਲ ਗਯਾ ਮੈਂ ਤੇ ਮਰ ਹੀ ਜਾਵਾਗੀ
ਵੇ ਜੇ ਹੁਣ ਤੂ ਵੀ ਬਦਲ ਗਯਾ ਮੈਂ ਤੇ ਮਰ ਹੀ ਜਾਵਾਗੀ
ਵੇ ਜੇ ਹੁਣ ਤੂ ਵੀ ਬਦਲ ਗਯਾ ਮੈਂ ਤੇ ਮਰ ਹੀ ਜਾਵਾਗੀ

Curiosidades sobre a música Qismat de एम्मी विर्क

De quem é a composição da música “Qismat” de एम्मी विर्क?
A música “Qismat” de एम्मी विर्क foi composta por JAANI, B PRAAK.

Músicas mais populares de एम्मी विर्क

Outros artistas de Film score