Pab Chakya Geya
ਹੋ ਆਕਡ਼ ਏ ਕਾਹਦੀ ਦੱਸੋ ਗੁੱਸਾ ਕਿਹੜੀ ਗਲ ਦਾ
ਡਾਕ੍ਟਰ ਮਰੀਜ਼ਾਂ ਵਿਚ ਐਦਾਂ ਨਹੀਓ ਚਲਦਾ
ਹੋ ਆਕਡ਼ ਏ ਕਾਹਦੀ ਦੱਸੋ ਗੁੱਸਾ ਕਿਹੜੀ ਗਲ ਦਾ
ਡਾਕ੍ਟਰ ਮਰੀਜ਼ਾਂ ਵਿਚ ਐਦਾਂ ਨਹੀਓ ਚਲਦਾ
ਤੂ ਕੱਲੀ ਦਿਲ ਨਾਲ ਕਰਲੇ ਸਲਾਹ
ਕੱਲੀ ਦਿਲ ਨਾਲ ਕਰਲੇ ਸਲਾਹ
ਨੀ ਨਚਲੇ ਬਦਾਮ ਰੰਗੀਏ
ਓ ਬੋਲਿਆ ਦਾ ਪਾਦੂ ਜੱਟ ਗਾਹ
ਤੂ ਨਚਲੇ ਬਦਾਮ ਰੰਗੀਏ
ਬੋਲਿਆ ਦਾ ਪਾਦੂ ਜੱਟ ਗਾਹ
ਤੂ ਨਚਲੇ ਬਦਾਮ ਰੰਗੀਏ
ਹੋ ਇਕ ਓਹਦੀ ਪਿੰਡ ਚ ਚੜ੍ਹਾਈ ਦੇਖ ਕੇ
ਬੇਲਿਆ ਚ ਹੁੰਦੀ ਬਈ ਬਈ ਦੇਖ ਕੇ
ਹੋ ਇਕ ਓਹਦੀ ਪਿੰਡ ਚ ਚੜ੍ਹਾਈ ਦੇਖ ਕੇ
ਬੇਲਿਆ ਚ ਹੁੰਦੀ ਬਈ ਬਈ ਦੇਖ ਕੇ
ਗੋਲੀ ਇਕ ਤਾਹਾ ਨੂ ਚਲਾਈ ਦੇਖ ਕੇ
ਹਾਏ ਦਿੱਤਾ ਮੇਰਾ ਕਾਲਜਾ ਹੀਲਾ
ਹਾਏ ਦਿੱਤਾ ਮੇਰਾ ਕਾਲਜਾ ਹੀਲਾ
ਹਾਏ ਨੀ ਪਬ ਚੱਕਯਾ ਗੇਯਾ
ਬੋਲਿਆ ਰਿਹਾ ਸੀ ਮੁੰਡਾ ਪਾ
ਹਾਏ ਨੀ ਪਬ ਚਕ੍ਯਾ ਗੇਯਾ
ਬੋਲਿਆ ਰਿਹਾ ਸੀ ਮੁੰਡਾ ਪਾ
ਹਾਏ ਨੀ ਪਬ ਚਕ੍ਯਾ ਗੇਯਾ
ਬੋਲਿਆ ਰਿਹਾ ਸੀ ਮੁੰਡਾ ਪਾ
ਹਾਏ ਨੀ ਪਬ ਚਕ੍ਯਾ ਗੇਯਾ ਹੋ
ਹੋ ਸੰਗ ਤੋਂ ਬਗੈਰ ਜੇ ਨੱਚਦੇ ਕਿੱਤੇ ਦਿਲ ਨੀ
ਧਰਤੀ ਤੇ ਗੱਬਰੂ ਬਿਛਾ ਡੂਨ ਸਚੀ ਦਿਲ ਨੀ
ਹੋ ਸੰਗ ਤੋਂ ਬਗੈਰ ਜੇ ਨੱਚਦੇ ਕਿੱਤੇ ਦਿਲ ਨੀ
ਧਰਤੀ ਤੇ ਗੱਬਰੂ ਬਿਛਾ ਡੂਨ ਸਚੀ ਦਿਲ ਨੀ
ਓ ਫਿਰ ਦਿਲ ਉੱਤੇ ਲਯੀ ਦਿਲ ਉੱਤੇ ਜੁੱਤੀ ਖੜਕਾ
ਹਾਏ ਨੀ ਪਬ ਚੱਕਯਾ ਗੇਯਾ
ਬੋਲਿਆ ਰਿਹਾ ਸੀ ਮੁੰਡਾ ਪਾ
ਹਾਏ ਨੀ ਪਬ ਚਕ੍ਯਾ ਗੇਯਾ
ਬੋਲਿਆ ਰਿਹਾ ਸੀ ਮੁੰਡਾ ਪਾ
ਹਾਏ ਨੀ ਪਬ ਚਕ੍ਯਾ ਗੇਯਾ
ਬੋਲਿਆ ਰਿਹਾ ਸੀ ਮੁੰਡਾ ਪਾ
ਹਾਏ ਨੀ ਪਬ ਚਕ੍ਯਾ ਗੇਯਾ ਹੋ
ਹੋ ਚੋਬਰ ਬਥੇਰੇ ਨੀ ਓ ਸਬ ਤੋਂ ਅਲਗ ਆ
ਗੁਲਾਬੀ ਮੇਰੀ ਕੂੜ੍ਤੀ ਨਾਲ ਮੈਚ ਕਰੀ ਪਗ ਆ
ਹੋ ਚੋਬਰ ਬਥੇਰੇ ਨੀ ਓ ਸਬ ਤੋਂ ਅਲਗ ਆ
ਗੁਲਾਬੀ ਮੇਰੀ ਕੂੜ੍ਤੀ ਨਾਲ ਮੈਚ ਕਰੀ ਪਗ ਆ
ਓ ਦਿੱਤਾ ਡਿੱਗੇਯਾ ਦੁਪੱਟਾ ਸੀ ਫਡਾ
ਹਾਏ ਨੀ ਦਿੱਤਾ ਡਿੱਗੇਯਾ ਦੁਪੱਟਾ ਸੀ ਫਡਾ
ਨੀ ਨਚਲੇ ਬਦਾਮ ਰੰਗੀਏ
ਓ ਬੋਲਿਆ ਦਾ ਪਾਦੂ ਜੱਟ ਗਾਹ
ਤੂ ਨਚਲੇ ਬਦਾਮ ਰੰਗੀਏ
ਬੋਲਿਆ ਦਾ ਪਾਦੂ ਜੱਟ ਗੇਯਾ
ਤੂ ਨਚਲੇ ਬਦਾਮ ਰੰਗੀਏ
ਬੋਲਿਆ ਰਿਹਾ ਸੀ ਮੁੰਡਾ ਪਾ
ਹਾਏ ਨੀ ਪਬ ਚੱਕਯਾ ਗੇਯਾ
ਬੋਲਿਆ ਰਿਹਾ ਸੀ ਮੁੰਡਾ ਪਾ
ਹਾਏ ਨੀ ਪਬ ਚਕ੍ਯਾ ਗੇਯਾ
ਬੋਲਿਆ ਦਾ ਪਾਦੂ ਜੱਟ ਗਾਹ
ਤੂ ਨਚਲੇ ਬਦਾਮ ਰੰਗੀਏ
ਬੋਲਿਆ ਦਾ ਪਾਦੁ ਜੱਟ ਗਾਹ
ਤੂ ਨਚਲੇ ਬਦਾਮ ਰੰਗੀਏ