Mini Cooper [Remix]

Jatinder Shah

ਹੋ ਟੇਕੇਖੀ ਤੂ ਮਥੇ ਬ੍ੜੇ ਰੱਬ ਨੂ
ਕੇ ਮੇਰੇ ਜਿਹਾ ਮੁੰਡਾ ਤੇਨੁ ਮਿਲੇਯਾ
ਮਿਲ ਗਯਾ ਮੇਰੇ ਨਾਲ ਲੇਖਝੋ
ਫਿਰਦਾ ਤੇਰਾ ਵੀ ਮੰਨ ਖਿਲੇਯਾ
ਹੋ ਕਰ ਡੁੰਗਾ ਸਤੇ ਪੂਰਿਆ
ਨੀ ਤੇਰਿਯਾ demand ਆ ਜਿਹੜੀਆ
Mini cooper ਲੈ ਦਯੁਗਾ
ਹੋ ਵਿਚ ਬੈਠਕੇ ਤੂ ਮਾਰੀ ਗੇਡੀਆ
ਤੈਨੂੰ Mini cooper ਲੈ ਦਯੁਗਾ
ਹੋ ਵਿਚ ਬੈਠਕੇ ਤੂ ਮਾਰੀ ਗੇਡੀਆ ਨੀ ਹੋ
Shopping ਕਰੀ ਤੁ ਬਿਲੋ ਰੱਜ ਰੱਜ ਕੇ
ਦੇਣਾ ਆਏ credit card ਤੇਨੁ ਮੈਂ
ਰਖਣਾ ਬਣਾ ਕੇ ਤੇਨੁ ਆਪਣੀ queen
ਕਰਾਂ ਜੱਗ ਦਿਆ ਨਜ਼ਰਾਂ ਤੋਂ guard ਤੇਨੁ ਮੈਂ
Shopping ਕਾਰੀ ਬਿੱਲੋ ਤੂ ਰੱਜ ਰੱਜ ਕੇ
ਦੇਣਾ ਆਏ credit card ਤੇਨੁ ਮੈਂ
ਰਖਣਾ ਬਣਾ ਕੇ ਤੇਨੂੰ ਆਪਣੀ queen
ਕਰਾਂ ਜੱਗ ਦਿਆ ਨਜ਼ਰਾਂ ਤੋਂ guard ਤੇਨੁ ਮੈਂ
ਤੇਰੇ ਨਾਲ ਯਾਰੀ ਜਾਟ ਦੀ
ਬੇਗਾਣੀਆ ਨੀ ਕ੍ਦੇ ਛੇੜਿਆ
Mini cooper ਲੈ ਦਯੁਗਾ
ਹੋ ਵਿਚ ਬੈਠਕੇ ਤੂ ਮਾਰੀ ਗੇਡੀਆ
ਤੈਨੂੰ Mini cooper ਲੈ ਦਯੁਗਾ
ਵਿਚ ਬੈਠਕੇ ਤੂ ਮਾਰੀ ਗੇਡੀਆ ਨੀ

ਫੈਮਿਲੀ ਦੇ ਵਿਚ ਏ ਤੂ fit ਬੈਠ ਦੀ
ਮੇਰੀ ਬੇਬੇ ਨਾ ਕਰਾਈ ਕਮ ਘਰ ਦਾ
ਹੋ ਬਣੀ ਸਰਦਾਰ ਦੀ ਸਰਦਾਰਨੀ
ਹੋ ਨਿੱਕਾ ਜੈਲਦਾਰ ਤੇਰੇ ਉੱਤੇ ਮਾਰਦਾ
ਫੈਮਿਲੀ ਦੇ ਵਿਚ ਏ ਤੂ fit ਬੈਠ ਦੀ
ਮੇਰੀ ਬੇਬੇ ਨਾ ਕਰਾਈ ਕਮ ਘਰ ਦਾ
ਬਣੀ ਸਰਦਾਰ ਦੀ ਸਰਦਰਨੀ
ਓ ਨਿੱਕਾ ਜੈਲਦਾਰ ਤੇਰੇ ਉੱਤੇ ਮਾਰਦਾ
24 ਵੀ ਕੇਰਟ ਦਾ ਸੋਨਾ ਗਬਰੂ
ਕਰਦੀ ਏ ਗਲਾਂ ਕਿਹੜੀਆ
Mini cooper ਲੈ ਦਯੁਗਾ
ਹੋ ਵਿਚ ਬੈਠਕੇ ਤੂ ਮਾਰੀ ਗੇਡੀਆ
ਤੈਨੂੰ Mini cooper ਲੈ ਦਯੁਗਾ
ਵਿਚ ਬੈਠਕੇ ਤੂ ਮਾਰੀ ਗੇਡੀਆ ਨੀ ਹੋ

Curiosidades sobre a música Mini Cooper [Remix] de एम्मी विर्क

De quem é a composição da música “Mini Cooper [Remix]” de एम्मी विर्क?
A música “Mini Cooper [Remix]” de एम्मी विर्क foi composta por Jatinder Shah.

Músicas mais populares de एम्मी विर्क

Outros artistas de Film score