Mini Cooper [Mini Cooper]
ਹੋ ਟੇਕੇਖੀ ਤੂ ਮਥੇ ਬ੍ੜੇ ਰੱਬ ਨੂ
ਕੇ ਮੇਰੇ ਜਿਹਾ ਮੁੰਡਾ ਤੇਨੁ ਮਿਲੇਯਾ
ਮਿਲ ਗਯਾ ਮੇਰੇ ਨਾਲ ਲੇਖਝੋ
ਫਿਰਦਾ ਤੇਰਾ ਵੀ ਮੰਨ ਖਿਲੇਯਾ
ਹੋ ਕਰ ਡੁੰਗਾ ਸਤੇ ਪੂਰਿਆ
ਨੀ ਤੇਰਿਯਾ demand ਆ ਜਿਹਦਿਆ
Mini cooper ਲੈ ਦਯੁਗਾ
ਹੋ ਵਿਚ ਬੈਠਕੇ ਤੂ ਮਾਰੀ ਗੇਡਿਆ
Mini cooper ਲੈ ਦਯੁਗਾ
ਹੋ ਵਿਚ ਬੈਠਕੇ ਤੂ ਮਾਰੀ ਗੇਡਿਆ ਨੀ ਹੋ
Shopping ਕਰੀ ਤੂੰ ਬਿਲੋ ਰਜ ਰਜ ਕੇ
ਦੇਣਾ ਆਏ credit card ਤੇਨੁ ਮੈਂ
ਰਖਣਾ ਬਣਾ ਕੇ ਤੇਨੁ ਆਪਣੀ queen
ਕਰਾਂ ਜੱਗ ਦਿਆ ਨਜ਼ਰਾਂ ਤੋਂ ਗਾਰਡ ਤੇਨੁ ਮੈਂ
Shopping ਕਰੀ ਬਿੱਲੋ ਤੂ ਰੱਜ ਰੱਜ ਕੇ
ਦੇਣਾ ਆਏ credit card ਤੇਨੁ ਮੈਂ
ਰਖਣਾ ਬਣਾ ਕੇ ਤੇਨੂੰ ਆਪਣੀ queen
ਕਰਾਂ ਜੱਗ ਦਿਆ ਨਜ਼ਰਾਂ ਤੋਂ ਗਾਰਡ ਤੇਨੁ ਮੈਂ
ਤੇਰੇ ਨਾਲ ਯਾਰੀ ਜੱਟ ਦੀ
ਬੇਗਨਿਆ ਨਾ ਕਦੇ ਛਹੇਦੀ ਆਂ
Mini cooper ਲੈ ਦਯੁਗਾ
ਹੋ ਵਿਚ ਬੈਠਕੇ ਤੂ ਮਾਰੀ ਗੇਡਿਆ
Mini cooper ਲੈ ਦਯੁਗਾ
ਹੋ ਵਿਚ ਬੈਠਕੇ ਤੂ ਮਾਰੀ ਗੇਡਿਆ ਨੀ ਹੋ
ਫੈਮਿਲੀ ਦੇ ਵਿਚ ਆਏ ਤੂ fit ਬੈਠ ਦੀ
ਮੇਰੀ ਬੇਬੇ ਨਾ ਕਰਾਈ ਕਮ ਘਰ ਦਾ
ਹੋ ਬਣੀ ਸਰਦਾਰ ਦੀ ਸਰਦਾਰਨੀ
ਹੋ ਨਿੱਕਾ ਜੈਲਦਾਰ ਤੇਰੇ ਉੱਤੇ ਮਰਦਾ
ਫੈਮਿਲੀ ਦੇ ਵਿਚ ਏ ਤੂ fit ਬੈਠ ਦੀ
ਮੇਰੀ ਬੇਬੇ ਨਾ ਕਰਾਈ ਕਮ ਘਰ ਦਾ
ਬਣੀ ਸਰਦਾਰ ਦੀ ਸਰਦਰਨੀ
ਓ ਨਿੱਕਾ ਜੈਲਦਾਰ ਤੇਰੇ ਉੱਤੇ ਮਰਦਾ
24 ਵੀ ਕੇਰਟ ਦਾ ਸੋਨਾ ਗਬਰੂ
ਕਰਦੀ ਏ ਗਲਾਂ ਕਿਹਡਿਆ
Mini cooper ਲੈ ਦਯੁਗਾ
ਹੋ ਵਿਚ ਬੈਠਕੇ ਤੂ ਮਾਰੀ ਗੇਡਿਆ
Mini cooper ਲੈ ਦਯੁਗਾ
ਹੋ ਵਿਚ ਬੈਠਕੇ ਤੂ ਮਾਰੀ ਗੇਡਿਆ ਬੀ ਹੋ