Madam Ji

Happy Raikoti

ਤੁੱਸੀ ਪਾਸਾ ਵੱਟ ਕੇ ਲਂਗੋ ਨਾ
ਮੇਰਾ heart break ਹੋਜੂ ਗਾ
ਜੇheart break ਹੋਗੇਯਾ ਤੇ
ਕੋਈ tear ਅਖਾਂ ਨੂ ਸ਼ੋਹ ਜੌ ਗਾ
ਪ੍ਯਾਰ ਮੇਰਾ ਤੇਰੇ ਲੇ ਕ੍ਯੋ ਰਿਹੰਦਾ anti ਆਂ
ਗਲ ਸੁਣ ਲੋ, ਗਲ ਸੁਣ ਲੋ
ਗਲ ਸੁਣ ਲੋ ਮੇਡਮ ਜੀ, ਤੁਹਡੇ ਤੇ ਸੇਂਟੀ ਆਂ
ਗਲ ਸੁਣ ਲੋ ਮੇਡਮ ਜੀ, ਤੁਹਡੇ ਤੇ ਸੇਂਟੀ ਆਂ
ਗਲ ਸੁਣ ਲੋ ਮੇਡਮ ਜੀ, ਤੁਹਡੇ ਤੇ ਸੇਂਟੀ ਆਂ

ਅੱਖ ਤੇਰੀ ਦੇ ਕਾਰੇ, ਜਿਹੜਾ ਦਿਲ ਜਾ ਲੱਗਦਾ ਨਈ
ਓ ਟੀਮ ਟੀਮ ਬਲ੍ਬ ਦਿਲ ਮੇਰੇ ਵਿਛਹ ਯਾਦ ਦਾ ਜੱਗਦਾ ਨੀ
ਅੱਖ ਤੇਰੀ ਦੇ ਕਾਰੇ, ਜਿਹੜਾ ਦਿਲ ਜਾ ਲੱਗਦਾ ਨਈ
ਓ ਟੀਮ ਟੀਮ ਬਲ੍ਬ ਦਿਲ ਮੇਰੇ ਵਿਛਹ ਯਾਦ ਦਾ ਜੱਗਦਾ ਨੀ
ਵਾਟ ਮੇਰੇ ਵਿਚ ਪ੍ਯਾਰ ਤੇਰੇ ਦੀ ਵੱਜਦੀ ਘੰਟੀ ਆ

ਗਲ ਸੁਣ ਲੋ, ਗਲ ਸੁਣ ਲੋ
ਗਲ ਸੁਣ ਲੋ ਮੇਡਮ ਜੀ, ਤੁਹਡੇ ਤੇ ਸੇਂਟੀ ਆਂ
ਗਲ ਸੁਣ ਲੋ ਮੇਡਮ ਜੀ, ਤੁਹਡੇ ਤੇ ਸੇਂਟੀ ਆਂ
ਗਲ ਸੁਣ ਲੋ ਮੇਡਮ ਜੀ, ਤੁਹਡੇ ਤੇ ਸੇਂਟੀ ਆਂ

Bodyguard ਬਣ ਤੇਰੇ ਨੀ, ਅਸੀ ਮੋੜ ਤੇ ਖੜਦੇ ਹਨ
ਤੇਰੇ ਪੀਸ਼ੇ ਕਾਲੇਜ ਵਿਚ ਮੁੰਡੇਯਾ ਨਾਲ ਲੜਦੇ ਆਂ
Bodyguard ਬਣ ਤੇਰੇ ਨੀ, ਅਸੀ ਮੋੜ ਤੇ ਖੜਦੇ ਹਨ
ਤੇਰੇ ਪੀਸ਼ੇ ਕਾਲੇਜ ਵਿਚ ਮੁੰਡੇਯਾ ਨਾਲ ਲੜਦੇ ਆਂ
ਓ ਦਿਲ ਮੇਰੇ ਦਿਲ ਤਾਸ਼ ਵਾਂਗੜਾ, ਵੱਜਦੀ ਫੇਂਟੀ ਆ

ਗਲ ਸੁਣ ਲੋ, ਗਲ ਸੁਣ ਲੋ
ਗਲ ਸੁਣ ਲੋ ਮੇਡਮ ਜੀ, ਤੁਹਡੇ ਤੇ ਸੇਂਟੀ ਆਂ
ਗਲ ਸੁਣ ਲੋ ਮੇਡਮ ਜੀ, ਤੁਹਡੇ ਤੇ ਸੇਂਟੀ ਆਂ
ਗਲ ਸੁਣ ਲੋ ਮੇਡਮ ਜੀ, ਤੁਹਡੇ ਤੇ ਸੇਂਟੀ ਆਂ

ਕੱਲ PG ਦੇ ਮੁੜੇ ਤੇਰੇ ਹਾਏ ਭੰਗੜਾ ਪੈ ਗਯਾ ਨੀ
Cellphone ਵੀ ਮੇਰਾ ਉਥੇ ਹੀ ਰਹਿ ਗਯਾ ਨੀ
PG ਦੇ ਮੁੜੇ ਤੇਰੇ ਹਾਏ ਭੰਗੜਾ ਪੈ ਗਯਾ ਨੀ
ਹਾਏ Cellphone ਵੀ ਮੇਰਾ ਉਥੇ ਹੀ ਰਹਿ ਗਯਾ ਨੀ
Happy Raikoti ਨਾਲ ਲੜ ਪੈਂਦੀ ਆ

ਗਲ ਸੁਣ ਲੋ, ਗਲ ਸੁਣ ਲੋ
ਗਲ ਸੁਣ ਲੋ ਮੇਡਮ ਜੀ, ਤੁਹਡੇ ਤੇ ਸੇਂਟੀ ਆਂ
ਗਲ ਸੁਣ ਲੋ ਮੇਡਮ ਜੀ, ਤੁਹਡੇ ਤੇ ਸੇਂਟੀ ਆਂ
ਗਲ ਸੁਣ ਲੋ ਮੇਡਮ ਜੀ, ਤੁਹਡੇ ਤੇ ਸੇਂਟੀ ਆਂ

Curiosidades sobre a música Madam Ji de एम्मी विर्क

De quem é a composição da música “Madam Ji” de एम्मी विर्क?
A música “Madam Ji” de एम्मी विर्क foi composta por Happy Raikoti.

Músicas mais populares de एम्मी विर्क

Outros artistas de Film score