Jutti

GURMEET SINGH, RAJU VERMA

ਵੇ ਜੁੱਤੀ ਲੈ ਦੇ ਘੁੰਗਰੂਆਂ ਵਾਲੀ
Silk ਦੇ suit ਸਵਾਦੇ 40
ਵੇ ਜੁੱਤੀ ਲੈ ਦੇ ਘੁੰਗਰੂਆਂ ਵਾਲੀ
Silk ਦੇ suit ਸਵਾਦੇ 40
ਮੇਲੇ ਵਿੱਚੋ 1 ਪਰਾਂਦੀ
ਮੇਲ ਦੀ ਫਿਰਾਂ ਮੈਂ ਆਉਂਦੀ ਜਾਂਦੀ..
ਚੂੜਾ ਰੰਗਲਾ ਤੂੰ ਬਾਹਾਂ ਚ ਪਵਾ ਦੇ ਹਾਣੀਆਂ
ਚੂੜਾ ਰੰਗਲਾ ਤੂੰ ਬਾਹਾਂ ਚ ਪਵਾ ਦੇ ਹਾਣੀਆਂ..
ਵੇ ਮੇਨੂ ਗੱਡੇ ਤੇ Punjab ਘੁਮਾ ਦੇ ਹਾਣੀਆਂ
ਵੇ ਮੇਨੂ ਗੱਡੀ ਤੇ Punjab ਘੁਮਾ ਦੇ ਹਾਣੀਆਂ..

ਨੀ ਗੱਲ ਸੁਨ ਹੁਸਨ ਦੀਏ ਸਰਕਾਰੇ
ਹੌਲੀ ਆਪ ਤੂੰ ਨਖਰੇ ਭਾਰੇ
ਨੀ ਗੱਲ ਸੁਨ ਹੁਸਨ ਦੀਏ ਸਰਕਾਰੇ
ਹੌਲੀ ਆਪ ਤੂੰ ਨਖਰੇ ਭਾਰੇ
ਸਾਡੀ ਕਾਹਦੀ ਐ ਸਰਦਾਰੀ
ਜੇ ਤੇਰੀ ਰਹਿ ਗਈ ਰੀਝ ਕੁਵਾਰੀ..
ਤੈਨੂੰ ਸੋਨੇ ਵਿਚ ਸਾਰੀ ਹੀ ਮੜਾ ਦੁ ਗੋਰੀਏ
ਓਏ ਤੈਨੂੰ ਸੋਨੇ ਵਿਚ ਸਾਰੀ ਹੀ ਮੜਾ ਦੁ ਗੋਰੀਏ
ਨੀ ਤੇਰਾ ਕੱਲਾ ਕੱਲਾ ਸ਼ੋਂਕ ਮੈਂ ਪੁਗਾ ਦੁ ਗੋਰੀਏ
ਨੀ ਤੇਰਾ ਕੱਲਾ-ਕੱਲਾ ਸ਼ੋਂਕ ਮੈਂ ਪੁਗਾ ਦੁ ਗੋਰੀਏ..

ਸੂਹੀ ਲੈਕੇ 1 ਫੁੱਲਕਾਰੀ
ਲੈਕੇ ਲਾਉਂਦੀ ਫਿਰਾਂ ਉਡਾਰੀ..
ਓ ਸੂਹੀ ਲੈਕੇ 1 ਫੁੱਲਕਾਰੀ
ਲੈਕੇ ਲਾਉਂਦੀ ਫਿਰਾਂ ਉਡਾਰੀ
ਸੂਰਮਾ ਮੰਗਦੀ ਅੱਖ ਮਸਤਾਨੀ
ਵੇ ਮੁੰਡਿਆਂ ਲੈਦੇ ਸੂਰਮੇ ਦਾਨੀ..
ਮਹਿੰਦੀ ਗੋਰਿਆਂ ਹੱਥਾਂ ਤੇ ਲਵਾਂਦੇ ਹਾਣੀਆਂ
ਮਹਿੰਦੀ ਗੋਰਿਆਂ ਹੱਥਾਂ ਤੇ ਲਵਾਂਦੇ ਹਾਣੀਆਂ
ਵੇ ਮੈਨੂੰ ਗੱਡੇ ਤੇ ਪੰਜਾਬ ਘੁਮਾ ਦੇ ਹਾਣੀਆਂ
ਵੇ ਮੈਨੂੰ ਗੱਡੀ ਤੇ ਪੰਜਾਬ ਘੁਮਾ ਦੇ ਹਾਣੀਆਂ..

ਓ ਖੇਤਾਂ ਦੇ ਵਿਚ ਬੰਨੇ ਬਨੇ
ਚੂਪਦੀ ਫਿਰੀ ਸੋਹਣੀਏ ਗੰਨੇ..
ਖੇਤਾਂ ਦੇ ਵਿਚ ਬੰਨੇ ਬਨੇ
ਚੂਪਦੀ ਫਿਰੀ ਸੋਹਣੀਏ ਗੰਨੇ
ਸੈਰ ਮੈਂ ਖੇਤਾਂ ਦੀ ਕਰਵਾਦੁ
ਨੀ ਭੁਨ ਕੇ ਛੱਲੀਆਂ ਆਪ ਖ਼ਵਾਦੁ .
ਓਏ ਤੇਰਾ ਤੂਤਾਂ ਥੱਲੇ ਆਪ ਮੰਜਾ ੜਾ ਦੁ ਸੋਹਣੀਏ..
ਨੀ ਤੇਰਾ ਤੂਤਾਂ ਥੱਲੇ ਆਪ ਮੰਜਾ ੜਾ ਦੁ ਸੋਹਣੀਏ..
ਨੀ ਤੇਰਾ ਕੱਲਾ ਕੱਲਾ ਸ਼ੋਂਕ ਮੈਂ ਪੁਗਾ ਦੁ ਗੋਰੀਏ..

ਨੀ ਤੇਰਾ

ਗੱਡੇ ਤੇ ਪੰਜਾਬ ਘੁਮਾ ਦੇ ਹਾਣੀਆਂ..

ਕੱਲਾ-ਕੱਲਾ ਸ਼ੋਂਕ ਮੈਂ ਪੁਗਾ ਦੁ ਗੋਰੀਏ..

Curiosidades sobre a música Jutti de एम्मी विर्क

De quem é a composição da música “Jutti” de एम्मी विर्क?
A música “Jutti” de एम्मी विर्क foi composta por GURMEET SINGH, RAJU VERMA.

Músicas mais populares de एम्मी विर्क

Outros artistas de Film score