Double Cross

HAPPY RAIKOTI, IKWINDER SINGH

ਹੋ ਗੱਲ ਸੁਣ ਵੇ ਸਰਦਾਰਾ
ਵੱਡੇਆ ਜਿਮੀਦਾਰਾ
ਗੱਲ ਸੁਣ ਵੇ ਸਰਦਾਰਾ
ਵੱਡੇਆ ਜਿਮੀਦਾਰਾ
ਤੂ ਮੇਰੇ ਸ਼ੋੰਕ ਪੂਗੌਂਦਾ ਸੀ

ਵੇ ਹੁਣ ਤੈਥੋਂ ਸੂਟ ਵੀ ਨਈ ਜੁੜਦਾ
ਤੂ ਪਿਹਲਾਂ ਮਿਹਲ ਬਨੌਂਦਾ ਸੀ
ਵੇ ਹੁੰਨ ਤੈਥੋਂ ਸੂਟ ਵੀ ਨਈ ਜੁੜਦਾ
ਤੂ ਪਿਹਲਾਂ ਮਿਹਲ ਬਨੌਂਦਾ ਸੀ
ਹੋ ਗੱਲ ਸੁਣ ਵੇ ਸਰਦਾਰਾ, ਵੱਡੇਆ ਜਿਮੀਦਾਰਾ

ਜਦ ਸੀ ਲੈਣੀ pr ਮੇਰੇ ਤਰਲੇ ਕਰਦਾ ਸੀ
ਆਪਣੇ ਸਾਹਾਂ ਤੋਂ ਜ਼ਯਾਦਾ ਮੇਰੇ ਤੇ ਮਰਦਾ ਸੀ

ਜਦ ਸੀ ਲੈਣੀ pr ਮੇਰੇ ਤਰਲੇ ਕਰਦਾ ਸੀ
ਆਪਣੇ ਸਾਹਾਂ ਤੋਂ ਜ਼ਯਾਦਾ ਮੇਰੇ ਤੇ ਮਰਦਾ ਸੀ

ਮੈਨੂ coffee shop ਬੁਲਾ ਕੇ
ਹੋ diamond ring ਲੇ ਆਕੇ
ਹੋ ਤੂ pinky ਵਿਚ ਪੌਂਦਾ ਸੀ

ਵੇ ਹੁਣ ਤੈਥੋਂ ਸੂਟ ਵੀ ਨਈ ਜੁੜਦਾ
ਤੂ ਪਿਹਲਾਂ ਮਿਹਲ ਬਨੌਂਦਾ ਸੀ
ਵੇ ਹੁੰਨ ਤੈਥੋਂ ਸੂਟ ਵੀ ਨਈ ਜੁੜਦਾ
ਤੂ ਪਿਹਲਾਂ ਮਿਹਲ ਬਨੌਂਦਾ ਸੀ
ਹੋ ਗੱਲ ਸੁਣ ਵੇ ਸਰਦਾਰਾ, ਵੱਡੇਆ ਜਿਮੀਦਾਰਾ

ਚੜੀ ਜਵਾਨੀ ਤੇਰੇ ਨਾਂ
ਕਰਵਾ ਕੇ ਫਸ ਗਾਯੀ ਵੇ
ਤੂ double cross ‘ਆਂ ਕਰਦਾ ਏ
ਮੇਰੀ ਸਹੇਲੀ ਦੱਸ ਗਾਯੀ ਵੇ

ਚੜੀ ਜਵਾਨੀ ਤੇਰੇ ਨਾਂ
ਕਰਵਾ ਕੇ ਫਸ ਗਾਯੀ ਵੇ
ਤੂ double cross ‘ਆਂ ਕਰਦਾ ਏ
ਮੇਰੀ ਸਹੇਲੀ ਦੱਸ ਗਾਯੀ ਵੇ

ਦਿਨ ਕੱਟਦਾ ਸੀ ਮਰ ਮਰ ਕੇ
ਅੱਖੀਆਂ ਨੂ ਭਰ ਭਰ ਕੇ
ਵੇ ਤੂ ਪ੍ਯਾਰ ਜਤੌਂਦਾ ਸੀ

ਵੇ ਹੁਣ ਤੈਥੋਂ ਸੂਟ ਵੀ ਨਈ ਜੁੜਦਾ
ਤੂ ਪਿਹਲਾਂ ਮਿਹਲ ਬਨੌਂਦਾ ਸੀ
ਵੇ ਹੁੰਨ ਤੈਥੋਂ ਸੂਟ ਵੀ ਨਈ ਜੁੜਦਾ
ਤੂ ਪਿਹਲਾਂ ਮਿਹਲ ਬਨੌਂਦਾ ਸੀ
ਹੋ ਗੱਲ ਸੁਣ ਵੇ ਸਰਦਾਰਾ, ਵੱਡੇਆ ਜਿਮੀਦਾਰਾ

Curiosidades sobre a música Double Cross de एम्मी विर्क

De quem é a composição da música “Double Cross” de एम्मी विर्क?
A música “Double Cross” de एम्मी विर्क foi composta por HAPPY RAIKOTI, IKWINDER SINGH.

Músicas mais populares de एम्मी विर्क

Outros artistas de Film score