Dabde Ni
ਓ ਚੜੀ ਏ ਜਵਾਨੀ ਵਾਲੀ ਲੋਰ ਨਖਰੋ
ਦੇਖ ਦੇਖ ਦੇਖ ਯਾਰਾ ਤੋਰ ਨਖਰੋ
ਗੱਡੀ ਵਿਚ ਜੱਟ ਲਿਸ਼ਕਦੇ rim ਨੀ
ਦੱਸ ਸਾਲਾਂ ਤੋਂ ਮੁੰਡੇ ਦੇ ਕੋਲ ਇੱਕੋ sim ਨੀ
ਓ ਜਿਥੇ ਜਿਥੇ ਜਿਥੇ ਬਿੱਲੋ ਯਾਰ ਖੜੇ ਨੇ
ਦੇਖ ਲ ਵੇ ਕਰਦੇ ਮੈਦਾਨ ਰਦੇ ਨੇ
ਸਾਡੀ ਵੀ ਸੋਹਣੀ ਨਹਿਯੋ ਕਿੱਸੇ ਐਰੇ ਗੈਰੇ ਤੋਂ
ਉਂਝ ਸਾਲੇ ਫਿਰਦੇ ਆ ਐਥੇ ਬੜੇ ਨੇ
ਓ ਧੌਲੇ ਬਿਨੇ ਬੰਦੀ ਆਏ ਗੱਲ ਦੱਸ ਕੀਤੇ
ਅੱਕਖ ਫੈਡ'ਦੀ ਨੀ ਚਹੋਤੀ ਗੋਲੀ ਖਾਯੀ ਤੋਂ ਕਦੇ
ਜੱਟ ਦਬ੍ਦੇ ਨੀ ਬਲੀਏ ਦਬਾਏ ਤੋਂ ਕਦੇ
ਮੱਥੇ ਵੱਟ ਨਹਿਯੋ ਪੌਂਦੇ ਘਰੇ ਆਏ ਤੋਂ ਕਦੇ
ਓ ਬਾਟਲ'ਆਂ ਦੇ ਸਾਂਹ ਬੀਬਾ ਰੋਕ ਦਿੰਦੇ ਆ
ਨੀ ਜੱਟ ਹਲਦੇ ਨੀ ਚਾਰ ਪੇਗ ਲਾਏ ਤੋਂ ਕਦੇ
ਜੱਟ ਦਬ੍ਦੇ ਨੀ ਬਲੀਏ ਦਬਾਏ ਤੋਂ ਕਦੇ
ਜੱਟ ਦਬ੍ਦੇ ਨੀ ਬਲੀਏ ਦਬਾਏ ਤੋਂ ਕਦੇ
ਹੋ ਕਰੀ ਪਰਵਾਹ ਨਹਿਯੋ ਮਿੱਤਰਾਂ ਨੇ ਕੱਮ ਦੀ
ਅੱਡੀ ਉੱਤੇ ਆਏ ਨੀ ਚਲੁੰਡੇ ਜੱਟ ਗੈਮ ਦੀ
ਗਰਮੀ ਨੂ ਗਰਮੀ ਜੀ ਕਰ ਦਿੰਡਿਯਾ ਮੈਂ ਕਿਹਾ
ਰਖ ਦੇ ਆ ਵੈਲ ਵੱਲ ਪੇਟੀ ਬਿੱਲੋ ਰਉਂ ਦੀ
ਓ ਤਾਸ਼ ਨਾਲ ਬਿੱਲੋ ਥੋਡੇ ਬੰਨੇ ਪਾਏ ਨੇ
ਹੋ ਡਾਂਗ ਦੀ ਤਾਂ ਫਿਰ ਮੈਨੂ ਗੰਨੇ ਪਾਏ ਨੇ
ਜਿਹਨਾ ਨੇ ਹਾਏ ਅੱਡੀ ਸਾਡੀ ਦੇਖੀ ਹੋਯੀ ਆ
ਕਦੋ ਤੇ ਓ ਬਾਪ ਸਾਨੂ ਮੰਨੇ ਪਏ ਨੇ
ਓ ਪੀਂਦੇ ਲੱਸਿਆ ਦੇ ਜੁਗ
ਕਿਹਦਾ ਨੇਹਦੇ ਜਾਔ ਲਗ
ਯਾਰ ਡਰ੍ਦੇ ਨੀ ਕਿੱਸੇ ਦੇ ਡਰਾਏ ਤੋਂ ਕਦੇ
ਜੱਟ ਦਬ੍ਦੇ ਨੀ ਬਲੀਏ ਦਬਾਏ ਤੋਂ ਕਦੇ
ਮੱਥੇ ਵੱਟ ਨਹਿਯੋ ਪੌਂਦੇ ਘਰੇ ਆਏ ਤੋਂ ਕਦੇ
ਓ ਬਾਟਲ'ਆਂ ਦੇ ਸਾਂਹ ਬੀਬਾ ਰੋਕ ਦਿੰਦੇ ਆ
ਨੀ ਜੱਟ ਹਲਦੇ ਨੀ ਚਾਰ ਪੇਗ ਲਾਏ ਤੋਂ ਕਦੇ
ਜੱਟ ਦਬ੍ਦੇ ਨੀ ਬਲੀਏ ਦਬਾਏ ਤੋਂ ਕਦੇ
ਜੱਟ ਦਬ੍ਦੇ ਨੀ ਬਲੀਏ ਦਬਾਏ ਤੋਂ ਕਦੇ
ਓ ਮਿੱਤਰਾਂ ਦੀ ਆਂਖ ਬਿੱਲੋ ਜਮਾ ਵੈਂਗ ਬਾਜ
ਕਇਆ ਦੀ ਮੈਂ ਬਲੀਏ ਹਤਾਯੀ ਹੁੰਦੀ ਖਾਜ
ਵੈਰਿਯਾ ਦੀ ਸਿਧੀ ਆ ਫ੍ਲਾਇਟ ਰਾਖੀ ਨਰਕਾ ਨੂ
ਅਖਾਂ ਪਗੌਨ ਦਾ ਜੱਟਾ ਨੂ ਜਿੰਦਾ ਤਾਜ
ਓ ਦਿਲ ਦੇ ਕ੍ਲੀਨ ਭਵੇਈਂ ਰੰਗ ਥੋਡੇ ਪਕੇਯਾ
ਦੁਨਿਯਨ ਲ ਬਿੱਲੋ ਯਾਰ ਹੁਕਮ ਦੇ ਅਕਕੇਯਾ
ਓ ਪੂਸ਼ ਵੈਰ ਬੰਦੇ ਸਾਲੇ ਸ਼ੁਰੂ ਤੋਂ ਪਸੰਦ ਨਈ
ਤਾਂ ਹੀ ਮੇਰੇ ਸਾਲੇ ਨੀ ਮੈਂ ਗੱਟੇਯਾ ਤੋਂ ਚੱਕੇਯਾ
ਹੋ ਦੇਖੀ ਕੱਦਣੇ ਆ ਲਾਂਭ
ਸਾਡੇ ਹੋਂਸਲੇ ਆ ਬਮਬ
ਯਾਰ ਗਿਰਦੇ ਨੀ ਕਿਸੇ ਦੇ ਗਿਰਾਏ ਤੋਂ ਕਦੇ
ਜੱਟ ਦਬ੍ਦੇ ਨੀ ਬਲੀਏ ਦਬਾਏ ਤੋਂ ਕਦੇ
ਮੱਥੇ ਵੱਟ ਨਹਿਯੋ ਪੌਂਦੇ ਘਰੇ ਆਏ ਤੋਂ ਕਦੇ
ਓ ਬਾਟਲ'ਆਂ ਦੇ ਸਾਂਹ ਬੀਬਾ ਰੋਕ ਦਿੰਦੇ ਆ
ਨੀ ਜੱਟ ਹਲਦੇ ਨੀ ਚਾਰ ਪੇਗ ਲਾਏ ਤੋਂ ਕਦੇ
ਜੱਟ ਦਬ੍ਦੇ ਨੀ ਬਲੀਏ ਦਬਾਏ ਤੋਂ ਕਦੇ
ਜੱਟ ਦਬ੍ਦੇ ਨੀ ਬਲੀਏ ਦਬਾਏ ਤੋਂ ਕਦੇ
ਓ ਘੁਸੇ ਪੁਰ fit ਨੇ ਖਦਕਾ ਬਿੱਲੋ ਖੁੱਲੀਆ
ਕਰਾ ਇਗ੍ਨੋਰ ਉਂਝ ਸਾਰਿਯਾ ਹੀ ਢਿੱਲੀਆ
ਅੱਜ ਪਾਵੇਈਂ ਬਾਡਾ ਕੁਝ ਦਿੱਤਾ ਉਸ ਰਬ ਨੇ
ਪਰ ਸਚ ਦੱਸਾ ਕਦੇ ਕੁੱਲੀਆ ਨੀ ਭੁੱਲ਼ੀਆ
ਓ ਨੀਦੇ ਲੱਤੇ ਖੁੱਲੇ ਗੁੱਟ ਉੱਤੇ ਘਾਦੀ ਏ
ਕੈਯਾਨ ਡੀਨੋ ਢੂਡੀ ਅੱਸੀ ਕੱਦੀ ਬਡੀ ਏ
ਹਨ ਓ ਨੀ ਕੱਮ ਕਿੱਤਾ ਜਿਹਿਨੂ ਦਿਲ ਨਹਿਯੋ ਮੰਨੇਯਾ
ਦੁਨਿਆ ਅਸੂਲਾ ਪਿਛਹੇ ਚਹਦੀ ਬਾਡੀ ਆਏ
ਹੋ pink ਨੋਟ ਖੁੱਲੇ ਨਹਿਯੋ ਪੈਯਨ ਗਿਨੀ ਆਏ
ਹੁਣ ਮੇਰੀ ਓਹਦੀ ਨਹਿਯੋ ਜਾਂਦੀ ਮੀਨੀ ਆਏ
ਮੋਡਦੇ ਨਾਲ ਮੋਡਦਾ ਮਾਰ ਕਿਹਣ ਬਦਿਆ
ਦੇਖ ਸੋਹਣੇ ਸਰਦਾਰ ਨੇ ਨੀ ਪਗ ਜਾਣੀ ਆਏ
ਓ ਮਨੀ ਪੂਰਾ ਮੰਨ ਮੌਜੀ
ਦਿੱਤੀ ਰਬ ਨੇ ਆ ਸੋਚੀ
Cake ਮੂਹਾ ਉੱਤੇ ਮਾਰ ਕੇ ਉਡਾਏ ਨੀ ਕਦੇ
ਜੱਟ ਦਬ੍ਦੇ ਨੀ ਬਲੀਏ ਦਬਾਏ ਤੋਂ ਕਦੇ
ਮੱਥੇ ਵੱਟ ਨਹਿਯੋ ਪੌਂਦੇ ਘਰੇ ਆਏ ਤੋਂ ਕਦੇ
ਓ ਬਾਟਲ ਆ ਦੇ ਸਾਂਹ ਬੀਬਾ ਰੋਕ ਦਿੰਦੇ ਆ
ਨੀ ਜੱਟ ਹਲਦੇ ਨੀ ਚਾਰ ਪੇਗ ਲਾਏ ਤੋਂ ਕਦੇ
ਜੱਟ ਦਬ੍ਦੇ ਨੀ ਬਲੀਏ ਦਬਾਏ ਤੋਂ ਕਦੇ
ਜੱਟ ਦਬ੍ਦੇ ਨੀ ਬਲੀਏ ਦਬਾਏ ਤੋਂ ਕਦੇ