Aaye Haye Jattiye

Happy Raikoti

ਆਏ ਹਾਏ ਜੱਟੀਏ
ਆਏ ਹਾਏ ਜੱਟੀਏ
ਹੋ ਮਖਨੀ ਜਿਹਾ ਰੰਗ ਉੱਤੋਂ ਮੁੱਖੜਾ cute ਨੀ
ਕਿਹੜਾ ਤੇਰਾ ਦਰਜ਼ੀ ਸਿਊਦਾ ਜਿਹੜਾ ਸੂਟ ਨੀ
ਸੂਟ ਵੀ ਹਰ ਏਕ ਤੈਨੂੰ ਕਰਦਾ ਏ ਸੂਟ ਨੀ
ਸੂਟ ਵੀ ਹਰ ਏਕ ਤੈਨੂੰ ਕਰਦਾ ਏ ਸੂਟ ਨੀ
ਹੋ ਦੂਰੋਂ ਆਉਦੀ ਨਿੱਰਾ ਹੀ ਭੁਚਾਲ ਲੱਗੀ ਜਾਣੀ ਏ ਹਾਏ
ਆਏ ਹਾਏ ਜੱਟੀਏ
ਆਏ ਹਾਏ ਜੱਟੀਏ ਕਮਾਲ ਲੱਗੀ ਜਾਣੀ ਏ
ਆਏ ਹਾਏ ਜੱਟੀਏ ਕਮਾਲ ਲੱਗੀ ਜਾਣੀ ਏ
ਆਏ ਹਾਏ ਜੱਟੀਏ ਕਮਾਲ ਲੱਗੀ ਜਾਣੀ ਏ

ਅੱਖਾਂ ਨਾਲ ਗੱਲ ਕੋਈ ਕਿਹਕੇ ਹਟੇਗੀ
ਮਰਜਾਨੀਏ ਨੀ ਜਾਨ ਲੈਕੇ ਹਟੇਗੀ
ਮਰਜਾਨੀਏ ਨੀ ਜਾਨ ਲੈਕੇ ਹਟੇਗੀ
ਹਾਏ ਅੱਖਾਂ ਨਾਲ ਗੱਲ ਕੋਈ ਕਿਹਕੇ ਹਟੇਗੀ
ਮਰਜਾਨੀਏ ਨੀ ਜਾਨ ਲੈਕੇ ਹਟੇਗੀ
ਮਰਜਾਨੀਏ ਨੀ ਜਾਨ ਲੈਕੇ ਹਟੇਗੀ
ਸੇਬ ਕਸ਼ਮੀਰੀ ਜਿਵੇਂ ਲਾਲ ਲੱਗੀ ਜਾਣੀ ਏ ਹਾਏ
ਆਏ ਹਾਏ ਜੱਟੀਏ
ਆਏ ਹਾਏ ਜੱਟੀਏ ਕਮਾਲ ਲੱਗੀ ਜਾਣੀ ਏ
ਆਏ ਹਾਏ ਜੱਟੀਏ ਕਮਾਲ ਲੱਗੀ ਜਾਣੀ ਏ
ਆਏ ਹਾਏ ਜੱਟੀਏ ਕਮਾਲ ਲੱਗੀ ਜਾਣੀ ਏ

ਓਏ ਪਿਹਲਾ ਪੌਂਦੀ ਫਿਰੇ ਮੇਰੇ ਦਿਲ ਵਾਲੇ ਬਾਗ ਚ
ਤੱਕ ਤੱਕ ਔਂਦੀ ਤੈਨੂੰ ਸ਼ਾਇਰੀ ਦਿਮਾਗ ਚ
ਤੱਕ ਤੱਕ ਔਂਦੀ ਤੈਨੂੰ ਸ਼ਾਇਰੀ ਦਿਮਾਗ ਚ
ਹਾਏ ਪਿਹਲਾ ਪੌਂਦੀ ਫਿਰੇ ਮੇਰੇ ਦਿਲ ਵਾਲੇ ਬਾਗ ਚ
ਤੱਕ ਤੱਕ ਔਂਦੀ ਤੈਨੂੰ ਸ਼ਾਇਰੀ ਦਿਮਾਗ ਚ
ਸ਼ਾਇਰੀ ਦਿਮਾਗ ਚ
ਹੋ ਗਲਾਇਬ ਦੇ ਗੀਤ ਦਾ ਖਿਆਲ ਲੱਗੀ ਜਾਣੀ ਏ ਹਾਏ
ਆਏ ਹਾਏ ਜੱਟੀਏ
ਆਏ ਹਾਏ ਜੱਟੀਏ ਕਮਾਲ ਲੱਗੀ ਜਾਣੀ ਏ
ਆਏ ਹਾਏ ਜੱਟੀਏ ਕਮਾਲ ਲੱਗੀ ਜਾਣੀ ਏ
ਆਏ ਹਾਏ ਜੱਟੀਏ ਕਮਾਲ ਲੱਗੀ ਜਾਣੀ ਏ
ਆਏ ਹਾਏ ਜੱਟੀਏ ਕਮਾਲ ਲੱਗੀ ਜਾਣੀ ਏ
ਆਏ ਹਾਏ ਜੱਟੀਏ ਕਮਾਲ ਲੱਗੀ ਜਾਣੀ ਏ
ਆਏ ਹਾਏ ਜੱਟੀਏ ਕਮਾਲ ਲੱਗੀ ਜਾਣੀ ਏ
ਆਏ ਹਾਏ ਜੱਟੀਏ

Curiosidades sobre a música Aaye Haye Jattiye de एम्मी विर्क

De quem é a composição da música “Aaye Haye Jattiye” de एम्मी विर्क?
A música “Aaye Haye Jattiye” de एम्मी विर्क foi composta por Happy Raikoti.

Músicas mais populares de एम्मी विर्क

Outros artistas de Film score