Nai Jaana

Sunny, Tanishk Bagchi

ਮੈਨੂੰ ਕਿਉਂ ਲਗਦਾ ਤੂੰ ਮੈਨੂੰ ਭੁੱਲ ਜਾਣਾ?
ਜੇ ਤੂੰ ਕਿੱਤਾ cheat ਮੈਨੂੰ, ਮੈਂ ਰੁੱਲ ਜਾਣਾ
ਤੇਰੇ ਬਿਨ ਤਾਂ ਇੱਕ ਪਲ ਵੀ ਨਾ ਰਹਿ ਪਾਵਾਂਗੀ ਮੈਂ
ਜੇ ਤੂੰ ਨਾ ਮਿਲਿਆ ਤਾਂ single ਰਹਿ ਜਾਵਾਂਗੀ ਮੈਂ
ਨਹੀਂ ਜਾਣਾ
ਨਹੀਂ ਜਾਣਾ, ਛੱਡ ਕੇ ਮੈਨੂੰ ਯਾਰ ਮੇਰੇ, ਤੂੰ ਨਹੀਂ ਜਾਣਾ
ਮਰ ਜਾਣਾ, ਬਿਨ ਤੇਰੇ ਉਹ ਯਾਰ ਮੇਰੇ, ਮੈਂ ਮਰ ਜਾਣਾ
ਨਹੀਂ ਜਾਣਾ, ਛੱਡ ਕੇ ਮੈਨੂੰ ਯਾਰ ਮੇਰੇ, ਤੂੰ ਨਹੀਂ ਜਾਣਾ

ਕਦੇ-ਕਦੇ ਮੈਨੂੰ ਤੂੰ ਰੁਲਾ ਦਿੱਨਾ ਐ
ਕਦੇ-ਕਦੇ ਮੈਨੂੰ ਤੂੰ ਹੱਸਾ ਦਿੱਨਾ ਐ
ਐਨਾ ਵੀ ਤੂੰ innocent ਨਹੀਓਂ, ਸੋਹਣਿਆ
ਮਿੱਠੀ-ਮਿੱਠੀ ਗੱਲਾਂ 'ਚ ਫ਼ਸਾ ਲੈਨਾ ਐ
ਜੇ ਮੇਰਾ ਵੱਸ ਚੱਲਦਾ ਤਾਂ ਛੱਡ ਦੇਂਦੀ ਤੈਨੂੰ
ਪਰ ਕੀ ਕਰਾਂ ਹੁਣ ਪੈ ਗਈ ਆ ਤੇਰੀ ਆਦਤ ਜੋ ਮੈਨੂੰ?
ਨਹੀਂ ਜਾਣਾ
ਨਹੀਂ ਜਾਣਾ, ਛੱਡ ਕੇ ਮੈਨੂੰ ਯਾਰ ਮੇਰੇ, ਤੂੰ ਨਹੀਂ ਜਾਣਾ
ਮਰ ਜਾਣਾ, ਬਿਨ ਤੇਰੇ ਉਹ ਯਾਰ ਮੇਰੇ, ਮੈਂ ਮਰ ਜਾਣਾ
ਨਹੀਂ ਜਾਣਾ, ਛੱਡ ਕੇ ਮੈਨੂੰ ਯਾਰ ਮੇਰੇ, ਤੂੰ ਨਹੀਂ ਜਾਣਾ

ਨਹੀਂ ਜਾਣਾ, ਨਹੀਂ ਜਾਣਾ
ਨਹੀਂ-ਨਹੀਂ, ਨਹੀਂ-ਨਹੀ, ਨਹੀਂ ਜਾਣਾ
ਨਹੀਂ-ਨਹੀ, ਨਹੀਂ ਜਾਣਾ

ਮੁਝਸੇ ਕ੍ਯੂਂ ਛੁਪਾ ਏ ਜੋ ਦਿਲ ਕੇ ਤੇਰੇ ਹੈ ਅੰਦਰ
ਫੋਨ ਮੇ ਤੇਰੇ ਕਿਤਨੇ save ਹੈ ਲੜਕੀਓ ਕੇ number
ਨਾ shopping ਕਰਵਾਏ ਨਾ ਲਮ੍ਬਿ drive ਪੇ ਲੇ ਜਾਏ
ਮੇਰੇ ਬਾਰੀ ਤੂਝਕੋ ਅਪਣੇ ਯਾਰ ਯਾਦ ਆ ਜਾਏ
ਕਭੀ ਸਚਾ, ਕਭੀ ਝੂਠਾ, ਕਭੀ ਅਵਾਰਾ ਲਗਤਾ ਹੈ
ਪਰ ਸੱਜਣਾ ਮੂਝਕੋ ਤੂ ਬਡਾ ਹੀ ਪ੍ਯਾਰਾ ਲਗਤਾ ਹੈ
ਨਹੀਂ ਜਾਣਾ
Whoa, ਨਹੀਂ ਜਾਣਾ, ਛੱਡ ਕੇ ਮੈਨੂੰ ਯਾਰ ਮੇਰੇ, ਤੂੰ ਨਹੀਂ ਜਾਣਾ
ਮਰ ਜਾਣਾ, ਬਿਨ ਤੇਰੇ ਉਹ ਯਾਰ ਮੇਰੇ, ਮੈਂ ਮਰ ਜਾਣਾ
ਨਹੀਂ ਜਾਣਾ, ਛੱਡ ਕੇ ਮੈਨੂੰ ਯਾਰ ਮੇਰੇ, ਤੂੰ ਨਹੀਂ ਜਾਣਾ

ਨਹੀਂ ਜਾਂਦਾ, ਛੱਡ ਕੇ ਮੇਰੀ ਜਾਨ, ਮੈਂ ਤੈਨੂੰ ਨਹੀਂ ਜਾਂਦਾ
ਨਹੀਂ ਆਂਦਾ, ਬਿਨ ਤੇਰੇ ਵੀ ਚੈਨ ਮੈਨੂੰ ਹੁਣ ਨਹੀਂ ਆਂਦਾ
ਨਹੀਂ ਜਾਂਦਾ, ਛੱਡ ਕੇ ਮੇਰੀ ਜਾਣ, ਮੈਂ ਤੈਨੂੰ ਨਹੀਂ ਜਾਂਦਾ

Curiosidades sobre a música Nai Jaana de तुलसी कुमार

De quem é a composição da música “Nai Jaana” de तुलसी कुमार?
A música “Nai Jaana” de तुलसी कुमार foi composta por Sunny, Tanishk Bagchi.

Músicas mais populares de तुलसी कुमार

Outros artistas de Film score