Qafir

Prabhdeep Singh

Show ਤੋ ਬਾਦ ਕਰਦੀ ਆ ਦੋਸਤਾ ਨੂ call
ਕਿਹੰਦੀ, ਅਜ ਨੀ ਮੈ ਆ ਰੀ ਰਾਤੀ ਘਰ
ਓ ਮੇਰੇ ਨਾਲ ਬੈਗੀ
ਮੇਰੇ ਨਾਲ ਰਵੇ ਖੁਸ਼
ਮੇਰੇ ਨਾਲ ਮੇਰੇ ਯਾਰ
ਮੇਰੇ ਨਾਲ ਮੇਰਾ ਦੋਸ਼
ਮੈਨੂ ਕਰੇ ਪ੍ਰੇਸ਼ਾਨ
Time ਬਸ ਆਖਰੀ ਮਸਾਇਯਾ ਜਿਹੜਾ ਕਰ ਸਕਦਾ ਵੇ ਸ੍ਬ ਸਹੀ
Time ਚਲੇ ਗ਼ਲਤ ਓਹਨੂੰ ਮੇਰੀ ਘੜੀ ਕਰ ਸ਼ਕਤੀ ਨੀ ਸਹੀ

ਪੈਸਾ ਕਾਮਯਾ ਮੈ
ਪ੍ਯਾਰ ਜਾਤੇਆ ਮੈਂ (ਪਿਛੇ ਮੈ ਪੂਰੇ ਸਾਲ)
ਪੈਸਾ ਕਮਾਇਆ ਮੈ
ਇਹਸਾਨ ਜਤਾਇਆ ਮੈ
ਉਨਹੋਣੀ ਨੂ ਹੋਣੀ ਚ ਬਾਦਲ-ਤਾ

ਟੁਟਿਆ ਮੈ ਤਰਾ ਵਾ
ਤਮੰਨਾ ਤੁਹਾਡੀ ਕਰ ਦੰਗਾ ਪੂਰੀ

ਟੁਟਿਆ ਤਰਾ ਵਾ ਮੈ
ਤਮੰਨਾ ਤੁਹਾਡੀ ਕਰ ਦੰਗਾ ਪੂਰੀ
ਟੁਟਿਆ ਤਰਾ ਵਾ ਮੈ

ਪੈਸੇ ਦਾ ਖੇਡ ਵੇ ਸਾਰਾ
ਤੇ ਪੈਸੇ ਨਾਲ ਖੇਡ ਦਾ ਮੈ
ਛੇੜ ਦੇ ਸੀਗੇ ਏ ਮੈਨੂ
ਹੁਣ ਸਬ੍ਨੁ ਛੇੜ ਦਾ ਮੈ
ਮੈ ਪੁਛਦਾ ਕਿੰਨੇ ਕ੍ਮਾ ਲੇ ਤੂ ਅਜ

ਓ ਕਰਨ ਲੱਗੇਯ ਹਿਸਾਬ.
ਮੈ ਹਸਦਾ ਬੇਹਿਸਾਬ
ਪੈਸੇਯਾ ਨਾਲ ਬਦਲਦੇ ਵੇਖੇ ਇਨ੍ਸਾਨ
ਅਜ ਨੀ ਮੇਰੇ ਨਾਲ ਓ ਪਿਹਲੇ ਦਿਨ ਵਾਲੇ ਯਾਰ
ਅਜ ਵ ਓਹੀ ਗਲ ਬਾਤ ਤੇ ਜ੍ਦੋ ਤੁੜਾ ਬਾਰ
ਓਹੀ ਅਜ ਨਾਰ, ਮੂਡ ਕ ਆ ਵੇਖਦੀ ਆ ਮੈਨੂ

ਜੇਡੀ ਪਿਹਲਾ ਮੈਨੂ ਕਿਹੰਦੀ ਸੀ ਅਣਜਾਨ
ਦੁਨਿਯਾ ਵੇ ਚਲਦੀ ਆ ਜੇਬਾ ਅਨੁਸਾਰ.
Luck ਤੇ ਨੀ ਮਰਦਾ ਮੈ ਕੰਮ ਕਰਾ hard
Luck ਤੇ ਨੀ ਮਰਦਾ ਮੈ ਕੰਮ ਕਰਾ hard

ਪੈਸਾ ਕਾਮਯਾ ਮੈ
ਪ੍ਯਾਰ ਜਤਾਇਆ ਮੈ
ਪਿੱਛੇ ਮੈ ਪੂਰੇ ਸਾਲ
ਪੈਸਾ ਕਾਮਯਾ ਮੈ
ਇਹਸਾਨ ਜਤਾਇਆ ਮੈ
ਉਨਹੋਣੀ ਨੂ ਹੋਣੀ ਚ ਬਾਦਲ-ਤਾ

ਟੁਟਿਆ ਤਾਰਾ ਵਾਂ ਮੈ
ਤਮੰਨਾ ਤੁਹਾਡੀ ਕਰ ਦੰਗਾ ਪੂਰੀ
ਟੁਟਿਆ ਤਾਰਾ ਵਾਂ ਮੈ
ਤਮੰਨਾ ਤੁਹਾਡੀ ਕਰ ਦੰਗਾ ਪੂਰੀ
ਟੁਟਿਆ ਤਾਰਾ ਵਾਂ ਮੈ

ਪੈਸਾ ਨੂ ਕਾਬੂ ਮੈ ਕਰਲਾਨਗਾ,
ਹੋਜਣਾ ਸਾਰਾ ਕੁਜ ਕਾਬੂ.
ਸ਼ਰੀਰ ਤੋਹ ਕੀਤੇ ਵ ਰਵਾਂਗਾ,
ਦਿਮਾਗ ਤੇ ਕਰ ਬੇਤੀ ਜਾਦੂ.
ਪ੍ਯਾਰ ਤੇ ਜੰਗ ਦੇ ਵਿਚ ਨੀ,
ਹੁੰਦੇ ਕੋਈ ਨਿਯਮ ਲਾਗੂ
ਪ੍ਯਾਰ ਨਾਲ ਜੰਗ ਵੇ ਚਾਲੂ,
ਬਿਸਤਰ ਚ ਦੋਵੇ ਬੇਕਾਬੂ

Time ਦੀ ਕਾੱਮੀ ਆ ਮੇਰੇ ਤੋ
Time ਦੀ ਕਾੱਮੀ ਆ ਮੇਰੇ ਤੋ

ਨੀ ਤੇ ਤਸੱਲੀ ਨਾਲ ਦੇਂਦਾ ਜਵਾਬ ਮੇਰੇ ਤੇ ਲੱਗੇ ਆਰੋਪਾ ਦੇ
ਨੀ ਤੇ ਤਸੱਲੀ ਨਾਲ ਦੇਂਦਾ ਜਵਾਬ ਮੇਰੇ ਕੋਲ ਟਾਇਮ ਹੁੰਦਾ ਜੇ

Time ਦੀ ਕਾੱਮੀ ਆ ਮੇਰੇ ਤੋ
Time ਦੀ ਕਾੱਮੀ ਆ ਮੇਰੇ ਤੋ
ਨੀ ਤੇ ਤਸੱਲੀ ਨਾਲ ਦੇਂਦਾ ਜਵਾਬ ਮੇਰੇ ਤੇ ਲੱਗੇਯ ਆਰੋਪਾ ਦੇ
ਨੀ ਤੇ ਤਸੱਲੀ ਨਾਲ ਦੇਂਦਾ ਜਵਾਬ ਮੇਰੇ ਕੋਲ ਟਾਇਮ ਹੁੰਦਾ ਜੇ

Curiosidades sobre a música Qafir de Prabh Deep

Quando a música “Qafir” foi lançada por Prabh Deep?
A música Qafir foi lançada em 2021, no álbum “Tabia”.
De quem é a composição da música “Qafir” de Prabh Deep?
A música “Qafir” de Prabh Deep foi composta por Prabhdeep Singh.

Músicas mais populares de Prabh Deep

Outros artistas de