Preet
Screen ਤੋ ਹੋਯਾ ਸ਼ੁਰੂ ਸੀ ਮਾਮਲਾ
ਦਿਲ ਤੇ ਪੋਹਿੰਚੇਯਾ ਕ੍ਦੋ ਯਾਦ ਨਾ
ਓ ਵੇਖੇ ਮੈਨੂ ਈਦਾ ਜਿਦਾ ਮਿਲੇਯ ਆ ਹਜ਼ਾਰ ਵਾਰ
ਮਿਲਗੇ ਜਵਾਬ ਪਰ ਸੀਗਾ ਕੋਈ ਸਵਾਲ ਨਾ
ਬਸ ਕਰਨ ਲਗੇਯਾ ਓਹਨੂ ਮੈ ਵਸ ਚ
ਕਾਸ਼ ਮ ਕਾਸ਼ ਚ ਪ੍ਤਾ ਚਲ ਗਯਾ ਮੈਨੂ ਬੋਹੁਤ
ਓ ਆਈ ਵੇ ਮੇਰੇ ਲਯੀ
ਦਿਖਾਵੇ ਮੈਨੂ ਚਿਹਰਾ ਮੇਰਾ ਬਾਰ ਬਾਰ
ਖੁਲਗੇਯਾ ਮੌਸਮ ਜ੍ਦੋ ਬੈਠੀ ਮੇਰੇ ਨਾਲ
ਉੱਡ ਦਾ ਸੀ ਕਲਾ ਹੁਣ ਓ ਉੱਡੇ ਮੇਰੇ ਨਾਲ
ਵੇਖੇ ਟੁਟੇ ਤਾਰੇ ਪਰ ਮੰਗੇਯਾ ਨੀ ਕੁਛ
ਸੁੱਤੇ ਨਾਇਓ ਰਾਤੀ ਵੇਖੇ ਸੁਪਨੇ ਸੀ ਨਾਲ
ਗਰੂਰ ਵੇ ਦੂਰ
ਕਰੀਬ ਵੇ ਤੂ
ਕਰੀਬ ਵੇ ਤੂ
ਗਰੂਰ ਵੇ ਦੂਰ
ਕਰੀਬ ਵੇ ਤੂ
ਗਰੂਰ ਵੇ ਦੂਰ
ਕਿ ਰਿਹ ਜਾਣਾ ਵੇ ਪੱਲੇ, ਜੇ ਰਹਿਣਾ ਵੇ ਮੈ ਕੱਲੇ
ਨਾਲ ਚਲ ਤੂ
ਕਿ ਰਿਹ ਜਾਣਾ ਵੇ ਪੱਲੇ, ਜੇ ਰਹਿਣਾ ਵੇ ਮੈ ਕੱਲੇ
ਨਾਲ ਚਲ ਤੂ
ਕਿ ਰਿਹ ਜਾਣਾ ਵੇ ਪੱਲੇ, ਜੇ ਰਹਿਣਾ ਵੇ ਮੈ ਕੱਲੇ
ਨਾਲ ਚਲ ਤੂ
ਕਿ ਰਿਹ ਜਾਣਾ ਵੇ ਪੱਲੇ, ਜੇ ਰਹਿਣਾ ਵੇ ਮੈ ਕੱਲੇ
ਨਾਲ ਚਲ ਤੂ
ਗਰੂਰ ਵੇ ਦੂਰ
ਕਰੀਬ ਵੇ ਤੂ
ਗਰੂਰ ਵੇ ਦੂਰ
ਕਰੀਬ ਵੇ ਤੂੰ
ਕਿ ਰਿਹ ਜਾਣਾ ਵੇ ਪੱਲੇ, ਜੇ ਰਹਿਣਾ ਵੇ ਮੈ ਕੱਲੇ
ਨਾਲ ਚਲ ਤੂ
ਕਿ ਰਿਹ ਜਾਣਾ ਵੇ ਪੱਲੇ, ਜੇ ਰਹਿਣਾ ਵੇ ਮੈ ਕੱਲੇ
ਨਾਲ ਚਲ ਤੂ