Kala

Harshit Misra, Prabhdeep Singh

ਤੁੱਸੀ ਸੋਨੇ ਤੇ ਖਰਚੋ
ਤੇ ਜੁਟੇਯਾ ਤੇ ਖਰ੍ਚੋ
ਮੈ ਖਰ੍ਚਦਾਵਾ ਕਲਾ ਤੇ ਪੈਸੇ
ਤੁੱਸੀ ਪੈਸੇ ਦੇ ਭੁਖੇ
ਮੈ ਕਲਾ ਦਾ ਭੂਖਾ
ਰਾਤ ਨੂ ਕਲੀ ਮੈ ਬੇਕੇ

ਬ੍ਨਾਤੇ ਨੇ ਗਾਨੇ
ਪਾਟੇ ਖਲਾਰੇ
ਪਾਰ੍ਟੀ ਨਾ ਕਰਾ
ਪਸੰਦ ਨੀ ਮੈਨੂ
ਏ ਵੱਡੇ ਨਿਯਾਣੇ
ਏ ਵੱਡੇ ਨਿਯਾਣੇ

ਬ੍ਨਾਤੇ ਨੇ ਗਾਨੇ
ਪਾਟੇ ਖਲਾਰੇ
ਪਾਰ੍ਟੀ ਨਾ ਕਰਾ
ਏ ਵੱਡੇ ਨਿਯਾਣੇ
ਬੜਾ ਮੰਨ ਕਰੇ check ਨਾ ਕਰਾ ਮੈ ਸਵੇਰੇ phone
ਨਾਲੇ ਭਜਨ ਮੈ ਜਾਵਾ
ਸੇਹਤ ਬਣਵਾ
ਉਠਿਆ ਨੀ ਜਾਣਾ ਮੇਰੇ ਤੋ
ਰੋਟੀ ਚੰਗੀ ਖਵਾ
ਫੇਰ ਸਵਾਦ ਅਨੁਸਾਰ
ਕੀਤਾ order online
ਤੇ ਸ਼ਰੀਰ ਮਾਂਗਾ ਫਾਇਨ
ਨਾ ਇਨ੍ਸਾਫੀ ਆਪਣੇ ਆਪ ਨਾਲ ਕਰਾ
ਕੱਲਾ ਨੀ ਇਸ਼੍ਸ ਲਾਇਨ ਚ ਮੈ ਖੜਾ
ਮੇਰੇ ਨਾਲ ਖੜਾ
ਦੇਸ਼ ਅਧਾ ਮੇਰਾ
ਪੌਡੇਯਾ ਦਾ ਘੇਰਾ
ਦਿਸ੍ਦਾ ਨੀ ਜਿਹੜਾ
ਛਾ ਰਿਹਾ ਹਨੇਰਾ
ਬਚੇ ਪਿਹਲਾ ਖੇਡਦੇ ਸੀ ਗਲਿਯਾ ਚ
ਹੁਣ ਪੇਯਾ ਫੋਨਾਂ ਚ ਬਸੇਰਾ

ਤੁੱਸੀ ਸੋਨੇ ਤੇ ਖਰਚੋ
ਤੇ ਜੁਟੇਯਾ ਤੇ ਖਰ੍ਚੋ
ਮੈ ਖਰ੍ਚਦਾਵਾ ਕਲਾ ਤੇ ਪੈਸੇ
ਤੁੱਸੀ ਪੈਸੇ ਦੇ ਭੁਖੇ
ਮੈ ਕਲਾ ਦਾ ਭੂਖਾ
ਰਾਤ ਨੂ ਕਲੀ ਮੈ ਬੇਕੇ

ਬ੍ਨਾਤੇ ਨੇ ਗਾਨੇ
ਪਾਟੇ ਖਲਾਰੇ
ਪਾਰ੍ਟੀ ਨਾ ਕਰਾ
ਪਸੰਦ ਨੀ ਮੈਨੂ
ਏ ਵੱਡੇ ਨਿਯਾਣੇ
ਏ ਵੱਡੇ ਨਿਯਾਣੇ
ਬ੍ਨਾਤੇ ਨੇ ਗਾਨੇ
ਪਾਟੇ ਖਲਾਰੇ
ਪਾਰ੍ਟੀ ਨਾ ਕਰਾ
ਪਸੰਦ ਨੀ ਮੈਨੂ
ਏ ਵੱਡੇ ਨਿਯਾਣੇ

ਉਮਰ ਤੁਹਾਡੀ ਛੋਟੀ
ਪਰ ਮਾਰ ਗਯਾ ਅੰਦਰੋ ਦੀ ਕਲਾਕਾਰ ਤੁਹਾਡਾ
ਪੇਓ ਦੇ ਕਾਰੋਬਾਰ ਵਿਚ ਘਾਟਾ
ਉਨੇ ਪੈਸੇ ਦੇਣੇ ਬੰਦ ਕਿੱਤੇ
ਹੁਣ ਓਹਨੂ ਕਦ ਦੇ ਊ ਗਲਾ
ਸ਼ਰਮ ਕ੍ਰੋ ਡੁੱਬ ਮਰੋ
ਪੈਸੇ ਦਿਯਾ ਪਟੀਯਾ ਤੂ ਆਖਾ ਤੋਹ ਹੈਟਾ
ਸ਼ਰਮ ਕ੍ਰੋ, ਘਰ ਚ ਵੇ ਦਾਲ ਚਾਵਲ ਨੀ
ਪਰ ਯਾਰਾ ਦੇ ਨਾਲ ਇਹਨਾਂ ਦੀ
ਮਿਹਫੀਲਾ ਜਮੀਯਾ
ਬੋਤਲਾ ਖੁਲਿਯਾ
ਸਾਬ ਦੀ ਵਾਰੀ ਆਯੀ
ਕੱਦ ਦੇ ਕਮਿਯਾ
ਕੁਜ ਨੀ ਕਿਹਾ ਮਈ
ਸਚ ਦੀ ਵਾਰੀ ਆਯੀ
ਸ਼ਕਲਾ ਸਡਿਯਾ ਆਏ
ਮਿਹਫੀਲਾ ਜਮੀਯਾ
ਬੋਤਲਾ ਖੁਲਿਯਾ
ਸਾਬ ਦੀ ਵਾਰੀ ਆਯੀ
ਕੱਦ ਦੇ ਕਮਿਯਾ
ਕੁਜ ਨੀ ਕਿਹਾ ਮਈ
ਸਚ ਦੀ ਵਾਰੀ ਆਯੀ
ਸ਼ਕਲਾ ਸਡਿਯਾ ਆਏ

ਦੁਖਾ ਕ ਦਿਲ
ਚੈਨ ਦੀ ਨੀਂਦ ਕਿੱਡਾ ਅਔ
ਏਸ ਕਰਕੇ ਸੋਂਦਾ ਮਈ ਘਾਟ
ਯਾਦ ਮੈਨੂ ਅਔਣ ਪੁਰਾਣੇ ਓ ਦਿਨ
ਜ੍ਦੋ ਵਜਗੇ 3
ਤਾਵਈ ਸੁੱਟਾ ਸੀ ਮਈ
ਘਾਟ ਸੀ ਨੋਟ
ਪਰ ਨਾਲ ਸੀ ਦੋਸ੍ਤ
ਸ੍ਵੇਰੇ ਕਲੋਲ
ਤੇ ਰਾਤ ਨੂ ਗੇਦੀ
ਹੁੰਦੀ ਸੀ ਕਦਰ
ਪਰ ਸਾਚੀ ਆ ਗਲ
ਕ ਕਿੱਸੇ ਦੀ ਨੀ ਮੈਨੂ ਲੋਡ

ਤੁੱਸੀ ਸੋਨੇ ਤੇ ਖਰਚੋ
ਤੇ ਜੁਟੇਯਾ ਤੇ ਖਰ੍ਚੋ
ਮੈ ਖਰ੍ਚਦਾਵਾ ਕਲਾ ਤੇ ਪੈਸੇ
ਤੁੱਸੀ ਪੈਸੇ ਦੇ ਭੁਖੇ
ਮੈ ਕਲਾ ਦਾ ਭੂਖਾ
ਰਾਤ ਨੂ ਕਲੀ ਮੈ ਬੇਕੇ

ਬ੍ਨਾਤੇ ਨੇ ਗਾਨੇ
ਪਾਟੇ ਖਲਾਰੇ
ਪਾਰ੍ਟੀ ਨਾ ਕਰਾ
ਪਸੰਦ ਨੀ ਮੈਨੂ
ਏ ਵੱਡੇ ਨਿਯਾਣੇ
ਏ ਵੱਡੇ ਨਿਯਾਣੇ
ਬ੍ਨਾਤੇ ਨੇ ਗਾਨੇ
ਪਾਟੇ ਖਲਾਰੇ
ਪਾਰ੍ਟੀ ਨਾ ਕਰਾ
ਪਸੰਦ ਨੀ ਮੈਨੂ
ਏ ਵੱਡੇ ਨਿਯਾਣੇ

ਝੂਠੇ ਏ ਵਾਦੇ
ਬੁਰੇ ਇਰਾਦੇ
ਮਤਲਬੀ ਦੋਸ੍ਤ
ਵੇਖਦਾ ਮੈ ਰੋਜ਼

ਝੂਠੇ ਏ ਵਾਦੇ
ਬੁਰੇ ਇਰਾਦੇ
ਪੋਲ੍ਕ ਦੇ ਨਾਕੇ
ਵੇਖਦਾ ਮੈ ਰੋਜ਼

Curiosidades sobre a música Kala de Prabh Deep

Quando a música “Kala” foi lançada por Prabh Deep?
A música Kala foi lançada em 2019, no álbum “K I N G”.
De quem é a composição da música “Kala” de Prabh Deep?
A música “Kala” de Prabh Deep foi composta por Harshit Misra, Prabhdeep Singh.

Músicas mais populares de Prabh Deep

Outros artistas de